ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਗੁਰਮੱਤ ਸਮਾਗਮ ਦਾ ਆਯੋਜਨ- ਗੁਰਦੁਆਰਾ ਸਾਹਿਬ ਲੀਅਜ

ਬੈਲਜੀਅਮ5 ਨਵੰਬਰ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਪ੍ਰਬਧੰਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਗੁਰਮੱਤ ਸਮਾਗਮ ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। 3 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ […]

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ

ਕੈਪਸ਼ਨ- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਦ੍ਰਿਸ਼। ਫਗਵਾੜਾ 5 ਨਵੰਬਰ (ਰਵੀਪਾਲ ਸ਼ਰਮਾ) ਗੁਰਦੁਆਰਾ ਸਤਸਮਾਇਣ ਸਾਹਿਬ ਰਜਿ. ਮੁਹ¤ਲਾ ਸੁਖਚੈਨ ਨਗਰ ਅਤੇ ਬਾਬਾ ਫਤਿਹ ਸਿੰਘ ਨਗਰ ਫਗਵਾੜਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਧਾਰਮਿਕ ਸਮਾਗਮ […]

ਉਦਘਾਟਨ 10 ਨਵੰਬਰ ਦਿਨ ਸ਼ੁ¤ਕਰਵਾਰ ਨੂੰ

ਫਗਵਾੜਾ 5 ਨਵੰਬਰ (ਰਵੀਪਾਲ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਮੁਹ¤ਲਾ ਹਾਕੂਪੁਰਾ ਹਦੀਆਬਾਦ ਵਿਖੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਬਣਾਏ ਗਏ ਗੇਟ ਦਾ ਉਦਘਾਟਨ 10 ਨਵੰਬਰ ਦਿਨ ਸ਼ੁ¤ਕਰਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਰਮੇਸ਼ ਕੌਲ ਕੋਂਸਲਰ ਅਤੇ ਇੰਚਾਰਜ ਬਸਪਾ ਜਿਲ•ਾ ਕਪੂਰਥਲਾ ਨੇ ਦ¤ਸਿਆ ਕਿ ਉਦਘਾਟਨੀ […]

ਚਿੰਤਪੁਰਨੀ ਮੰਦਰ ਵਿਖੇ ਜਾਣ ਮੌਕੇ ਕਮੇਟੀ ਮੈਂਬਰਾਂ ਨੂੰ ਰਵਾਨਾ ਕਰਦੇ ਹੋਏ ਸ਼੍ਰੀਮਤੀ ਪ੍ਰਿਤਪਾਲ ਕੋਰ ਤੁਲੀ

ਫਗਵਾੜਾ 05 ਨਵੰਬਰ (ਰਵੀਪਾਲ ਸ਼ਰਮਾ) ਨੋ ਮੈਂਬਰੀ ਧਾਰਮਿਕ ਕਮੇਟੀ ਗਲੀ ਨੰ:1 ਦੇ ਸਮੂਹ ਮੈਂਬਰ ਅਤੇ ਪ੍ਰਧਾਨ ਸਿਕੰਦਰ ਕਨੋਜੀਆ ਕਾਕਾ ਦੀ ਪ੍ਰਧਾਨਗੀ ਹੇਠ ਜਾਗਰਣ ਤੋਂ ਬਾਅਦ ਝੰਡਾ ਲੈ ਚਿੰਤਪੁਰਨੀ ਮੰਦਰ ਵਿਖੇ ਜਾਣ ਮੌਕੇ ਕਮੇਟੀ ਮੈਂਬਰਾਂ ਨੂੰ ਰਵਾਨਾ ਕਰਦੇ ਹੋਏ ਸ਼੍ਰੀਮਤੀ ਪ੍ਰਿਤਪਾਲ ਕੋਰ ਤੁਲੀ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਸਰਕਲ ਅਤੇ ਸਮਾਜ ਸੇਵਕ ਗੁਰਦੀਪ ਸਿੰਘ […]

ਭਾਜਪਾ ਆਗੂ ਮਨਜਿੰਦਰ ਸਿੰਘ ਮੇਹਟ ਸੈਂਕੜੇ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ

* ਸਰਪੰਚ ਮੇਹਟ ਦਾ ਪਿੰਡਾਂ ਵਿਚ ਮਜਬੂਤ ਅਧਾਰ ਸਰਪੰਚ ਮਨਜਿੰਦਰ ਸਿੰਘ ਮੇਹਟ ਅਤੇ ਹੋਰਨਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਮੌਕੇ ਜੋਗਿੰਦਰ ਸਿੰਘ ਮਾਨ, ਦਲਜੀਤ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਪੰਡਵਾ, ਨਵਜਿੰਦਰ ਸਿੰਘ ਬਾਹੀਆ ਅਤੇ ਹੋਰ। ਫਗਵਾੜਾ 5 ਨਵੰਬਰ (ਰਵੀਪਾਲ ਸ਼ਰਮਾ) ਪਿੰਡ ਮੇਹਟਾਂ ਦੇ ਸਰਪੰਚ ਅਤੇ ਹਲਕੇ ਦੇ ਪਿੰਡਾਂ ਵਿਚ ਭਾਜਪਾ ਦੇ ਚਿਹਰੇ ਵਜੋਂ ਜਾਣੇ ਜਾਂਦੇ […]

6ਵਾਂ ਮਹਾਨ ਸੰਤ ਸੰਮੇਲਨ 12 ਅਤੇ 13 ਨਵੰਬਰ ਨੂੰ ਸਰਕਾਰੀ ਹਾਈ ਸਕੂਲ ਫੁ¤ਟਬਾਲ ਗਰਾਉਂਡ ਮੁਹ¤ਲਾ ਹਦੀਆਬਾਦ ਫਗਵਾੜਾ ਵਿਖੇ

ਫਗਵਾੜਾ 5 ਨਵੰਬਰ (ਰਵੀਪਾਲ ਸ਼ਰਮਾ) ਰਵਿਦਾਸੀਆ ਧਰਮ ਦੇ ਸਥਾਪਨਾ ਦਿਵਸ ਨੂੰ ਸਮਰਪਿਤ 6ਵਾਂ ਮਹਾਨ ਸੰਤ ਸੰਮੇਲਨ 12 ਅਤੇ 13 ਨਵੰਬਰ ਨੂੰ ਸਰਕਾਰੀ ਹਾਈ ਸਕੂਲ ਫੁ¤ਟਬਾਲ ਗਰਾਉਂਡ ਮੁਹ¤ਲਾ ਹਦੀਆਬਾਦ ਫਗਵਾੜਾ ਵਿਖੇ 108 ਸੰਤ ਨਿਰੰਜਣ ਦਾਸ ਗ¤ਦੀ ਨਸ਼ੀਨ ਸਚਖੰਡ ਬ¤ਲਾਂ ਦੀ ਰਹਿਨੁਮਾਈ ਹੇਠ ਅਮਰ ਸ਼ਹੀਦ 108 ਸੰਤ ਰਾਮਾਨੰਦ ਵੈਲਫੇਅਰ ਸੁਸਾਇਟੀ ਰਜਿ. ਹਦੀਆਬਾਦ ਫਗਵਾੜਾ ਵਲੋਂ ਸਮੂਹ ਸਾਧ ਸੰਗਤ […]