ਬੈਲਜੀਅਮ ਦੇ ਰਾਜਾ ਰਾਣੀ ਇੰਡੀਆ ਦੇ ਦੋਰੇ ਤੇ

ਬੈਲਜੀਅਮ 6 ਨਵੰਬਰ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਬੈਲਜੀਅਮ ਦੇ ਰਾਜਾ ਅਤੇ ਰਾਣੀ 5 ਦਿਨਾਂ ਲਈ ਇੰਡੀਆ ਦੌਰੇ ਤੇ ਗਏ ਹਨ। ਇਸ ਸਾਲ ਇੰਡੀਆਂ ਅਤੇ ਬੈਲਜੀਅਮ ਦੇ 70 ਸਾਲਾਂ ਕੂਟਨੀਤੀਕ ਸੰਬਧਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਰਾਜਾ ਰਾਣੀ ਵਲੋਂ ਆਗਰਾ, ਮੁੰਬਈ ਅਤੇ ਦਿੱਲੀ ਦਾ ਦੋਰਾ ਕੀਤਾ ਜਾਵੇਗਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ […]

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਟ੍ਰੇਨਿੰਗ ਸਰਟੀਫਿਕੇਟ ਤਕਸੀਮ

ਪ੍ਰਧਾਨ ਮੰਤਰੀ ਯੋਜਨਾ-ਫਗਵਾੜਾ-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਰੁੜਕਾ ਕਲਾਂ ਵਿਖੇ ਸਰਟੀਫਿਕੇਟ ਪ੍ਰਾਪਤ ਕਰਦੀਆਂ ਹੋਈਆ ਲੜਕੀਆਂ। ਫਗਵਾੜਾ 6 ਅਕਤੂਬਰ (ਰਵੀਪਾਲ ਸ਼ਰਮਾ ) ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਰੁੜਕਾ ਕਲਾਂ ਵਿਖੇ ਪਿਛਲੇ ਦਿਨੀਂ ਇੱਕ ਦਿਨਾਂ ਸਟਿੰਚਿੰਗ ਔਪਰੇਟਰ ਫੁਟਵੇਅਰ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ। ਜਿਨ•ਾਂ ਦੇ ਅੱਜ ਸਰਟੀਫਿਕੇਟ ਤਕਸੀਮ ਕੀਤੇ ਗਏ। ਵੋਕਮੈਨ ਇੰਡੀਆ […]

ਫ਼ਿੰਨਲੈਂਡ ਦੇ ਸ਼ਹਿਰ ਗੁਰੂਦਵਾਰਾ ਵਾਨਤਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ਼ ਮਨਾਇਆ।

ਫ਼ਿੰਨਲੈਂਡ 6 ਨਵੰਬਰ ( ਵਿੱਕੀ ਮੋਗਾ ) ਫ਼ਿੰਨਲੈਂਡ ਦੇ ਸ਼ਹਿਰ ਗੁਰਦੁਆਰਾ ਸਾਹਿਬ ਵਾਨਤਾ ਵਿਖੇ 5 ਨਵੰਬਰ ਦਿਨ ਐਤਵਾਰ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸ਼ਰਧਾ ਤੇ ਧੂਮ ਧਾਮ ਨਾਲ਼ ਮਨਾਇਆ। ਇਸ ਦਿਹਾੜੇ ਦੇ ਸਬੰਧ ਵਿੱਚ ਸਹਿਜ਼ ਪਾਠ ਦੇ ਭੋਗ ਪਵਾਏ ਗਏ। ਇਸ ਪਾਵਨ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ […]

ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ. ਜੇ. ਅਕਬਰ ਦੋ ਦਿਨਾਂ ਦੌਰੇ ਲਈ ਫ਼ਿੰਨਲੈਂਡ ਪੁੱਜੇ

ਫ਼ਿੰਨਲੈਂਡ 6 ਨਵੰਬਰ (ਵਿੱਕੀ ਮੋਗਾ) ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ. ਜੇ. ਅਕਬਰ 5 ਤੋਂ 7 ਨਵੰਬਰ ਆਪਣੇ ਦੋ ਦਿਨਾਂ ਦੌਰੇ ਲਈ ਕੱਲ ਫ਼ਿੰਨਲੈਂਡ ਪਹੁੰਚ ਗਏ ਹਨ। ਕੱਲ ਸ਼ਾਮ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਦੇ ਇੰਡੀਆ ਹਾਊਸ ਰੈਸਟੋਰੈਂਟ ਵਿੱਚ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਹੇਲਸਿੰਕੀ ਵਿੱਚ ਸਥਿੱਤ ਭਾਰਤੀ ਰਾਜਦੂਤ ਵਾਨੀ ਰਾਓ ਦੁਆਰਾ […]

ਅੰਗਹੀਣਾਂ ਨੂੰ ਕਪੂਰਥਲਾ ਜਾ ਕੇ ਖ¤ਜਲ ਖੁਆਰ ਹੋਣਾ ਪੈ ਰਿਹਾ ਹੈ

ਕੈਪਸ਼ਨ-ਐਸ.ਡੀ.ਐਮ. ਜੋਤੀ ਬਾਲਾ ਮ¤ਟੂ ਨੂੰ ਮੰਗ ਪ¤ਤਰ ਦਿੰਦੇ ਹੋਏ ਲਖਬੀਰ ਸਿੰਘ ਸੈਣੀ, ਰਾਜਨ ਸੂਦ, ਵਿਪਨ ਢੰਡਾ ਅਤੇ ਹੋਰ। ਫਗਵਾੜਾ 6 ਨਵੰਬਰ (ਰ. ਸ਼ਰਮਾ) ਅੰਗਹੀਣ ਐਂਡ ਬਲਾਇੰਡ ਯੂਨੀਅਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਨੂੰ ਮਿਲਿਆ। ਇਸ ਮੌਕੇ ਉਹਨਾਂ ਤਿੰਨ ਵ¤ਖ ਵ¤ਖ ਮੰਗ ਪ¤ਤਰ ਦਿੰਦੇ ਹੋਏ ਦ¤ਸਿਆ ਕਿ […]