ਸੁਖਜੀਤ ਆਸ਼ਰਮ ਦੇ ਮੰਦਬੁੰਦੀ ਬੱਚਿਆਂ ਨੂੰ ਦਿੱਦਾ ਲੋੜੀਦਾ ਸਮਾਨ

ਕਪੂਰਥਲਾ, 7 ਨਵੰਬਰ,ਇੰਦਰਜੀਤ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਵ¤ਲੋਂ ਸੁਖਜੀਤ ਆਸ਼ਰਮ ਵਿਚ ਰਹਿੰਦੇ ਮੰਦਬੁ¤ਧੀ ਬ¤ਚਿਆਂ ਨੂੰ ਲੋੜੀਂਦਾ ਸਮਾਨ ਤਕਸੀਮ ਕੀਤਾ ਗਿਆ । ਉ¤ਘੇ ਸਮਾਜ ਸੇਵਕ ਕੁਲਦੀਪ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਆਸ਼ਰਮ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੇ ਆਸ਼ਰਮ ਦੀ ਸੁਪਰਡੈਂਟ ਸੁਖਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਮੁਖ […]

ਉ¤ਘੀ ਗਾਇਕਾ ਤੇ ਫ਼ਿਲਮੀ ਅਦਾਕਾਰ ਰਾਖੀ ਹੁੰਦਲ ਨੂੰ ‘ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਐਵਾਰਡ 2017‘ ਨਾਲ ਸਨਮਾਨਿਤ

-ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਵੀ ਲਗਾਈਆਂ ਰੌਣਕਾਂ, ਗਾਏ ਚਰਚਿਤ ਗੀਤ ਮੇਲੇ ਦੌਰਾਨ ਗੀਤ ਪੇਸ਼ ਕਰਦੇ ਹੋਏ ਗਾਇਕ ਰਾਖੀ ਹੁੰਦਲ ਤੇ ਦਲਵਿੰਦਰ ਦਿਆਲਪੁਰੀ। ਕਪੂਰਥਲਾ, 7 ਨਵੰਬਰ, ਇੰਦਰਜੀਤ ਮਾਡਲ ਟਾਊਨ ਵੈ¤ਲਫੇਅਰ ਕੌਸਲ ਰਜਿ: ਕਪੂਰਥਲਾ ਵਲੋਂ ਸਿਟੀ ਹਾਲ ਚੌਕ ਮਾਡਲ ਟਾਊਨ, ਕਪੂਰਥਲਾ ਵਿਚ ਕਰਵਾਏ ਗਏ 19ਵੇਂ ਸਾਲਾਨਾ ਸ¤ਭਿਆਚਾਰਕ ਮੇਲੇ ਵਿਚ ਪੰਜਾਬ ਦੀ ਉ¤ਘੀ ਗਾਇਕਾ ਤੇ ਫ਼ਿਲਮੀ ਅਦਾਕਾਰ […]

ਟਿਕਟ ਬੇਨਿਯਮੀਆਂ ਲਈ ਜਿੰਮੇਵਾਰ ਸਾਇੰਸ ਸਿਟੀ ਦੇ 2 ਕਰਮਚਾਰੀ ਮੁਅਤ¤ਲ

– ਜਾਂਚ ਕਮੇਟੀ ਨੇ ਰਿਪੋਰਟ ਡਾਇਰੈਕਟਰ ਜਨਰਲ ਨੂੰ ਸੌਂਪੀ ਕਪੂਰਥਲਾ, 7 ਨਵੰਬਰ, ਇੰਦਰਜੀਤ ਸਿੰਘ ਪੁੂਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਮੈਨੇਜਮੈਂਟ ਦੇ ਨੋਟਿਸ ਵਿਚ ਜੂਨ 2017 ਦੌਰਾਨ ਕੁਝ ਟਿਕਟ ਬੇਨਿਯਮੀਆਂ ਪਈਆਂ ਗਈਆਂ ਸਨ। ਇਸ ਸਾਰੇ ਮਾਮਲੇ ਦੀ ਜਾਂਚ ਲਈ ਡਾਇਰੈਕਟਰ ਜਨਰਲ ਸਾਇੰਸ ਸਿਟੀ ਵਲੋਂ ਇਕ ਪੰਜ ਮੈਂਬਰੀ ਵਿਭਾਗੀ ਜਾਂਚ ਕਮੇਟੀ ਬਣਾਈ ਗਈ ਸੀ । ਇਸ ਕਮੇਟੀ […]

ਸੋਨਾ,ਚਾਂਦੀ ਦੇ ਗਹਿਣੇ ਤੇ ਨਗਦੀ ਲੈ ਕੇ ਚੋਰ ਫ਼ਰਾਰ

ਸੁਲਤਾਨਪੁਰ ਲੋਧੀ, 7 ਨਵੰਬਰ, ਇੰਦਰਜੀਤ ਬੀਤੀ ਸ਼ਾਮ ਮਹ¤ਲਾ ਅਰੋੜਾ ਰਸਤਾ ,ਚ ਇਕ ਘਰ ਵਿ¤ਚੋ ਚੋਰਾਂ ਵਲੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਹਜਾਰਾਂ ਦੀ ਨਗਦੀ ਲੈ ਕੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਅਨੁਸਾਰ ਅਰੋੜਾ ਰਸਤਾ ਮਹ¤ਲਾ ਨਿਵਾਸੀ ਕਰਨੈਲ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਚੋਰ 18 ਤੋਲੇ ਸੋਨਾ, 20 ਤੋਲੇ ਚਾਂਦੀ ਦੇ ਗਹਿਣਿਆਂ […]

ਆਰਸੀਐਫ ਵਿਚ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ

-ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿ¤ਥੇ ਜਾਤਪਾਤ ਦਾ ਕੋਹੜ ਖ਼ਤਮ ਕੀਤਾ ਉ¤ਥੇ ਮਨੁ¤ਖ ਨੂੰ ਗੁਰਬਾਣੀ ਨਾਲ ਜੁੜਨ ਅਤੇ ਉਸ ਉ¤ਪਰ ਅਮਲ ਕਰਨ ਲਈ ਵੀ ਪ੍ਰੇਰਿਆ -ਰਤਨ ਲਾਲ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ […]

ਪਿੰਡ ਅਠੌਲਾ ਵਿਖੇ ਲਗਾਇਆ ਅੱਖਾਂ ਦਾ ਮੁਫਤ ਜਾਂਚ ਕੈਂਪ, 472 ਮਰੀਜਾਂ ਦੀਆਂ ਅੱਖਾਂ ਦੀ ਜਾਂਚ

ਕਪੂਰਥਲਾ, 7 ਨਵੰਬਰ, ਇੰਦਰਜੀਤ ਸਵ ਕਰਨੈਲ ਸਿੰਘ ਸੋਹਲ ਦੀ ਯਾਦ ਵਿਚ ਇੰਦਰਜੀਤ ਸਿੰਘ ਸੋਹਲ, ਉਕਾਰ ਸਿੰਘ ਦੌਲਤਪੁਰ ਦੇ ਸਹਿਯੋਗ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਯੂਨਾਈਟਡ ਸਿ¤ਖ ਮਿਸ਼ਨ ਯੂਐਸਏ ਵਲੋ ਪਿੰਡ ਅਠੌਲਾ ਵਿਖੇ ਅ¤ਖਾਂ ਦਾ ਚੈਕਅ¤ਪ ਤੇ ਆਪ੍ਰੈਸ਼ਨ ਕੈਪ ਲਗਾਇਆ ਗਿਆ। ਕੈਪ ਦੌਰਾਨ ਅ¤ਖਾਂ ਦੇ ਦੁ¤ਗਲ ਹਸਪਤਾਲ ਜਲੰਧਰ ਦੇ ਡਾ ਸੰਜੀਵ ਦੁ¤ਗਲ ਤੇ ਉਨ੍ਹਾਂ ਦੀ […]