ਫਲਾਈ ਦੁਬੱਈ ਅਤੇ ਹੋਰ ਏਅਰਲਾਈਨਾਂ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ :ਗੁਮਟਾਲਾ

ਡੇਟਨ (ਅਮਰੀਕਾ): ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਅੰਤਰ-ਰਾਸ਼ਟਰੀ ਏਅਰਲਾਇਨਾਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ, ਜਿਨ੍ਹਾਂ ਵਿੱਚ ਦੁਬੱਈ ਦੀ ਫਲਾਈ ਦੁਬਈ ਹਵਾਈ ਕੰਪਨੀ ਵੀ ਸ਼ਾਮਲ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮੰਚ ਦੇ ਓਵਰਸੀਅਜ਼ ਸਕੱਤਰ ਸ. ਸਮੀਪ […]

ਬਜ਼ੁਰਗਾਂ ਦੇ ਰਹਿਣ ਲਾਇਕ ਦੇਸ਼ਾਂ ਵਿੱਚ ਭਾਰਤ 71ਵੀਂ ਥਾਂ?

-ਜਸਵੰਤ ਸਿੰਘ ‘ਅਜੀਤ’ ਇੱਕ ਅੰਤਰ-ਰਾਸ਼ਟਰੀ ਸੰਸਥਾ ਵਲੋਂ ਸੰਸਾਰ ਪੱਧਰ ਤੇ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਬਜ਼ਰਗਾਂ ਦੇ ਰਹਿਣ ਲਾਇਕ ਦੇਸ਼ਾਂ ਵਿਚੋਂ ਸਵਿਟਜ਼ਰਲੈਂਡ ਸਭ ਤੋਂ ਵਧੀਆ ਤੇ ਪਹਿਲੇ ਨੰਬਰ ਦਾ ਦੇਸ਼ ਹੈ, ਜਦਕਿ ਇਸ ਮਾਮਲੇ ਵਿੱਚ ਭਾਰਤ ਦੀ ਥਾਂ 71ਵੀਂ ਹੈ। ਇਸੇ ਸਰਵੇਖਣ ਅਨੁਸਾਰ ਸੰਸਾਰ ਭਰ ਵਿੱਚ ਤੇ ਵਿਸ਼ੇਸ਼ ਕਰ ਵਿਕਾਸ-ਸ਼ੀਲ ਦੇਸ਼ਾਂ ਵਿੱਚ ਵਡੇਰੀ ਉਮਰ ਦੇ […]

ਮੇਕ ਏ ਵਿਸ਼ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਕੀ ਵਿਖੇ ਕੀਤੀ ਸਟੇਸ਼ਨਰੀ ਦੀ ਵੰਡ

ਫਗਵਾੜਾ 09 ਨਵੰਬਰ (ਰਵੀਪਾਲ ਸ਼ਰਮਾ) ਮੇਕ ਏ ਵਿਸ਼ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਕੀ ਵਿਖੇ ਕਰੀਬ 60 ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਸਕੂਲ ਸਟਾਫ ਵਲੋਂ ਸੁਸਾਇਟੀ ਦੇ ਇਸ ਨੇਕ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੁਸਾਇਟੀ ਪ੍ਰਧਾਨ ਲਖਨ ਨੇ ਦ¤ਸਿਆ ਕਿ ਉਹਨਾਂ ਦੀ ਸੁਸਾਇਟੀ ਦਾ ਮੁ¤ਖ ਉਦੇਸ਼ ਸਵਛਤਾ ਮੁਹਿਮ ਨੂੰ ਬਲ ਦੇਣਾ […]

ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੀ ਵਿਦਿਆਰਥਣ ਨੇ ‘ਆਲ ਇੰਡੀਆ ਰੇਡੀਓ’ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ

ਫਗਵਾੜਾ 9 ਨਵੰਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਨੇਹਾ ਨੂੰ ਆਪਣੀ ਸਵੈ-ਰਚਿਤ ਕਵਿਤਾ ‘ਆਲ ਇੰਡੀਆ ਰੇਡੀਓ’ ਦੇ ਪ੍ਰੋਗਰਾਮ ‘ਯੁਵ ਵਾਣੀ’ ਵਿੱਚ ਪੜਨ ਦਾ ਮੋਕਾ ਮਿਲਿਆ।ਨੇਹਾ ਦੇ ਨਾਲ ਹੋਰ ਵਿਦਿਆਰਥੀ ਵੀ ਸਨ।ਇਹ ਪ੍ਰੋਗਰਾਮ 14 ਨਵੰਬਰ ਨੂੰ ‘ਬਾਲ ਦਿਵਸ’ ਦੇ ਮੌਕੇ ‘ਤੇ ਬਰਾਡਕਾਸਟ ਕੀਤਾ ਜਾਵੇਗਾ।ਕਾਲਜ ਪਿੰ੍ਰਸੀਪਲ ਡਾ.ਕਿਰਨ ਵਾਲੀਆ ਨੇ […]

“ਧਨੀ ਪਿੰਡ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲਗਾਇਆ ਵਿਦਿਅਕ ਟੂਰ”

ਫਗਵਾੜਾ 09 ਨਵੰਬਰ (ਰਵੀਪਾਲ ਸ਼ਰਮਾ) ਵਿਦਿਅਰਥੀਆਂ ਨੂੰ ਪੜਾਈ ਦੇ ਨਾਲ-ਨਾਲ ਇਤਿਹਾਸਕ,ਸੱਭਿਆਚਾਰਕ ਅਤੇ ਧਾਰਮਿਕ ਜਾਣਕਾਰੀ ਦੇਣ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ 67 ਵਿਦਆਰਥੀਆਂ ਅਤੇ ਅਧਿਆਪਕਾਂ ਨੇ ਵਿਦਿਅਕ ਟੂਰ ਲਗਾਇਆ। ਵਿਦਿਆਰਥੀਆਂ ਨੇ ਵਿਦਿਅਕ ਟੂਰ ਦੌਰਾਨ ਸਭ ਤੋਂ ਪਹਿਲਾ […]

ਕਾਂਗਰਸ ਨੇ ਕਾਲੇ ਦਿਨ ਵਜੋਂ ਮਨਾਈ ਨੋਟਬੰਦੀ ਦੀ ਪਹਿਲੀ ਵਰੇਗੰਢ

* ਸ਼ਾਮ ਨੂੰ ਗਾਂਧੀ ਚੌਕ ’ਚ ਜਲਾਈਆਂ ਮੋਮਬ¤ਤੀਆਂ * ਦੇਸ਼ ਨੂੰ ਮੋਦੀ ਤੇ ਅਮਿਤ ਸ਼ਾਹ ਨੇ ਕੀਤਾ ਹਾਈਜੈਕ – ਮਾਨ ਫਗਵਾੜਾ 9 ਨਵੰਬਰ (ਅਸ਼ੋਕ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਵਲੋਂ ਨੋਟਬੰਦੀ ਦੀ ਪਹਿਲੀ ਵਰ•ੇਗੰਢ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ। ਸਮੂਹ ਕਾਂਗਰਸੀ ਵਰਕਰ ਸਵੇਰੇ 10.30 ਵਜੇ ਸ੍ਰੀਨਾਥ ਪੈਲੇਸ ਵਿਖੇ ਇਕ¤ਠੇ ਹੋਏ। ਜਿ¤ਥੋਂ ਜਿਲ•ਾ […]

ਬਲਾਇੰਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ  ਵਾਟਰ ਸਪਲਾਈ ਮਹਿਕਮੇ ਖਿਲਾਫ ਜੋਰਦਾਰ ਰੋਸ ਮੁਜਾਹਰਾ ਕੀਤਾ

ਫਗਵਾੜਾ 9 ਨਵੰਬਰ (ਅਸ਼ੋਕ ਸ਼ਰਮਾ) ਪਿੰਡ ਨਰੂੜ ਦੇ ਵਸਨੀਕਾਂ ਵਲੋਂ ਅ¤ਜ ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਪੀਣ ਵਾਲੇ ਪਾਣੀ ਦੀ ਸਮ¤ਸਿਆ ਨੂੰ ਲੈ ਕੇ ਵਾਟਰ ਸਪਲਾਈ ਮਹਿਕਮੇ ਖਿਲਾਫ ਜੋਰਦਾਰ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਹਾਲਾਤ ਉਸ ਸਮੇਂ ਤਨਾਅ ਪੂਰਣ ਹੋ ਗਏ ਜਦੋਂ ਪਿੰਡ ਵਾਸੀਆਂ ਨੇ […]