ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ

ਬੈਲਜੀਅਮ 10 ਨਵੰਬਰ (ਯ.ਸ) ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬਧੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ ਜਿਨਾਂ ਦੇ ਭੋਗ 12 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ। ਇਹ ਜਾਣਕਾਰੀ ਗੁਰੂ ਘਰ ਦੇ ਸੇਵਾਦਾਰ ਭਾਈ ਕਰਨੈਲ ਸਿੰਘ ਜੀ ਨੇ ਦਿੰਦੇ […]

ਮਾਤਾ ਗੇਜੋ ਨੂੰ ਰਾਜਨੀਤਿਕ, ਸਮਾਜਿਕ ਤੇ ਧਾਰਮਕ ਸ਼ਖਸ਼ੀਅਤਾਂ ਵਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ

ਕਪੂਰਥਲਾ, 10 ਨਵੰਬਰ, ਇੰਦਰਜੀਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਦੀ ਸ¤ਸ ਸ਼੍ਰੀਮਤੀ ਗੇਜੋ ਜਿਨ੍ਹਾਂ ਦੀ ਪਿ¤ਛਲੇ ਦਿਨੀ ਦਿਹਾਂਤ ਹੋ ਗਿਆ ਸੀ ਉਨ੍ਹਾ ਦਾ ਨਮਿਤ ਸ਼ਰਧਾਂਜਲੀ ਸਮਾਰੋਹ ਰੇਲ ਕੋਚ ਫੈਕਟਰੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵਿਖੇ ਹੋਇਆ। ਸ੍ਰੀ ਸੁਖਮਣੀ ਸਾਹਿਬ ਪਾਠ […]

ਮੋਦੀ ਸਰਕਾਰ ਦੀ ਨੋਟਬੰਦੀ ਦਾ ਫੈਸਲਾ ਦੇਸ਼ ਵਿਰੋਧੀ ਸਾਬਤ ਹੋਇਆ-ਸੱਜਣ ਸਿੰਘ ਚੀਮਾ

-ਕਿਹਾ ਕਿਸਾਨਾਂ ਦੇ ਆਮਦਨ ਦੁੱਗਣੀ ਕੀਤੇ ਜਾਣ ਦੇ ਦਾਅਵੇ ਹੋਏ ਠੁੱਸ -ਨੋਟਬੰਦੀ ਤੋਂ ਬਾਅਦ ਜੀਐਸਟੀ ਨੇ ਕੱਢਿਆ ਲੋਕਾਂ ਦਾ ਦੀਵਾਲਾ ਕਪੂਰਥਲਾ/ਸੁਲਤਾਨਪੁਰ ਲੋਧੀ, 10 ਨਵੰਬਰ, ਇੰਦਰਜੀਤ ਸਿੰਘ ਕੇਦਰ ਸਰਕਾਰ ਵ¤ਲੋਂ ਕੀਤੇ ਗਏ ਨੋਟਬੰਦੀ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਸ ਦਿਨ ਨੂੰ ਲੋਕ ਕਦੇ […]

ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ਤੇ ਪੂਰਾ ਉੱਤਰਾਂਗੇ : ਵਰਲਡ ਸਿੱਖ ਪਾਰਲੀਮੈਂਟ 15 ਮੈਂਬਰੀ ਕਮੇਟੀ

ਭਾਰਤ ਸਰਕਾਰ ਜਥੇਦਾਰ ਹਵਾਰਾ ਦਾ ਜੇਲ੍ਹ ਮੈਨੂਅਲ ਅਨੁਸਾਰ ਇਲਾਜ ਕਰਾਏ : ਕਮੇਟੀ ਨਿਊਯਾਰਕ 10 ਨਵੰਬਰ- ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਲਈ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਵੱਲੋਂ ਇਸ ਨੂੰ ਲਗਾਤਾਰਤਾ ਵਿਚ ਰੱਖੇ ਜਾਣ ਲਈ ਭਰੇ ਜ਼ਬਰਦਸਤ ਹੁੰਗਾਰੇ ਦਾ ਧੰਨਵਾਦ ਕੀਤਾ […]

ਸਰਬ ਨੌਜਵਾਨ ਸਭਾ ਨੇ 47 ਹੋਣਹਾਰ ਵਿਦਿਆਰਥੀਆਂ ਨੂੰ 51000/ ਰੁਪਏ ਦੇ ਵਜੀਫ਼ੇ ਦੇ ਕੇ ਪੜ•ਾਈ ਲਈ ਕੀਤਾ ਉਤਸ਼ਾਹਿਤ

ਪੜਿਆ ਲਿਖਿਆ ਸਮਾਜ ਹੀ ਪਰਿਵਾਰ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾ ਸਕਦਾ ਹੈ – ਏ.ਡੀ.ਸੀ. ਸਮਾਜ ਸੇਵਾ ਦੇ ਕੰਮਾਂ ਕਰਕੇ ਸਭਾ ਦਾ ਨਾਂ ਇੰਟਰਨੈਸ਼ਨਲ ਪੱਧਰ ’ਤੇ ਬੜੇ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ – ਮਹੇ, ਬਾਬਾ ਬਿੱਲਾ ਫਗਵਾੜਾ 10 ਨਵੰਬਰ (ਅਸ਼ੋਕ ਸ਼ਰਮਾ ) ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) […]

ਖ਼ੂਨਦਾਨ ਪ੍ਰਤੀ ਵੱਡੀ ਮੁਹਿੰਮ ਛੇੜਨ ਦੀ ਲੋੜ-ਰਾਣਾ ਕੰਵਰ ਪਾਲ ਸਿੰਘ

*ਫੈਡਰੇਸ਼ਨ ਆਫ ਇੰਡੀਅਨ ਬਲੱਡ ਡੋਨਰਜ਼ ਆਰਗੇਨਾਈਜ਼ੇਸ਼ਨਸ ਦੀ ਤਿੰਨ ਦਿਨਾ ਕੌਮੀ ਵਰਕਸ਼ਾਪ ਤੇ ਕਾਨਫਰੰਸ ਦਾ ਕੀਤਾ ਸ਼ੁੱਭ ਆਰੰਭ ਫਗਵਾੜਾ, 10 ਨਵੰਬਰ (ਅਸ਼ੋਕ ਸ਼ਰਮਾ) ਬਿਨਾਂ ਜ਼ਿੰਦਗੀ ਨਾਮੁਮਕਿਨ ਹੈ ਅਤੇ ਇਸ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੈ। ਇਸ ਲਈ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਪ੍ਰਤੀ ਇਕ ਵੱਡੀ ਮੁਹਿੰਮ ਛੇੜਨ ਦੀ ਲੋੜ ਹੈ। ਇਹ ਪ੍ਰਗਟਾਵਾ […]

ਲੱਖਾ ਸਿੰਘ ਬਾਹੜਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਕੀਤੀ ਵਜੀਫਿਆਂ ਦੀ ਵੰਡ

ਫਗਵਾੜਾ 10 ਨਵੰਬਰ (ਅਸ਼ੋਕ ਸ਼ਰਮਾ) ਸ. ਲ¤ਖਾ ਸਿੰਘ ਬਾਹੜਾ ਚੈਰੀਟੇਬਲ ਟਰ¤ਸਟ ਚਾਚੋਕੀ ਫਗ਼ਵਾੜਾ ਵ¤ਲੋਂ ਅ¤ਜ ਸਾਲਾਨਾ ਵਜ਼ੀਫਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿ¤ਚ ਕਾਲਜ ਦੇ 17 ਅਤੇ ਸਕੂਲ ਦੇ 41 ਗ਼ਰੀਬ ਅਤੇ ਹੋਣਹਾਰ ਬ¤ਚਿਆਂ ਨੂੰ 1 ਲ¤ਖ 4 ਹਜਾਰ ਰੁਪਏ ਵਜ਼ੀਫੇ ਵਜੋਂ ਦਿ¤ਤੇ ਗਏ। ਇਸ ਸਮਾਗਮ ਦੇ ਮੁ¤ਖ ਮਹਿਮਾਨ ਸ: ਗੁਰਦੀਪ ਸਿੰਘ […]

ਤਪ ਅਸਥਾਨ ਬਾਬਾ ਸ਼੍ਰੀ ਚੰਦ ਨਿਜ਼ਾਮਪੁਰ ਵਿਖੇ ਕਰਵਾਇਆ ਤਿੰਨ ਦਿਨਾਂ ਧਾਰਮਕ ਸਮਾਗਮ

ਕਪੂਰਥਲਾ, 10 ਨਵੰਬਰ, ਇੰਦਰਜੀਤ ਸਿੰਘ ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਮਨਜੀਤ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਸੰਚਾਲਕ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਨਿਜ਼ਾਮਪੁਰ ਵਾਲਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਸ੍ਰੀ ਚੰਦ ਜੀ ਦੇ ਜਨਮ […]

ਪਿੰਡ ਭੰਡਾਲ ਦੋਨਾ ਦਾ ਤਿੰਨ ਰੋਜ਼ਾਂ 33ਵਾਂ ਕਬੱਡੀ ਕੱਪ 22 ਤੋਂ

-ਜੇਤੂ ਟੀਮ ਨੂੰ 2 ਲੱਖ 51 ਹਜ਼ਾਰ ਦਾ ਦਿੱਤਾ ਜਾਵੇਗਾ ਪਹਿਲਾ ਇਨਾਮ ਕਪੂਰਥਲਾ, 10 ਨਵੰਬਰ (ਇੰਦਰਜੀਤ ਸਿੰਘ)  ਨਵਯੁੱਗ ਸਪੋਰਟਸ ਕਲੱਬ ਰਜ਼ਿ ਵਲੋ, ਪ੍ਰਵਾਸੀ ਵੀਰਾਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 33ਵਾਂ ਤਿੰਨ ਦਿਨਾਂ ਕਬੱਡੀ ਕੱਪ ਵਿਚ ਭੰਡਾਲ ਦੋਨਾ ਵਿਖੇ 22,23 ਤੇ 24 ਨਵੰਬਰ ਨੂੰ ਪਿੰਡ ਭੰਡਾਲ ਦੋਨਾ ਵਿਖੇ […]

28 ਵੇਂ ਦੰਦਾਂ ਦੇ ਪੰਦਰਵਾੜੇ ਨੂੰ ਲੈ ਕੇ ਡੈਂਟਲ ਵਿਭਾਗ ਤਿਆਰ – ਸਿਵਲ ਸਰਜਨ

ਜਿਆਦਾ ਤੋਂ ਜਿਆਦਾ ਲੋਕ ਫਾਇਦਾ ਉਠਾਉਣ – ਡਾ. ਮੱਲ ਫਗਵਾੜਾ-ਕਪੂਰਥਲਾ 10 ਨਵੰਬਰ (ਅਸ਼ੋਕ ਸ਼ਰਮਾ) ਪਿਛਲੇ ਦੋ ਦੰਦਾਂ ਦੇ ਪੰਦਰਵਾੜਿਆਂ ਦੌਰਾਨ ਪੂਰੇ ਪੰਜਾਬ ਵਿੱਚ ਨਾਮਣਾ ਖਟੱਣ ਤੋਂ ਬਾਅਦ ਇੱਕ ਵਾਰ ਫੇਰ ਤੋਂ ਕਪੂਰਥਲਾ ਸਿਵਲ ਹਸਪਤਾਲ ਦਾ ਦੰਦਾਂ ਦਾ ਵਿਭਾਗ ਨਵੀਆਂ ਮੱਲਾਂ ਮਾਰਣ ਲਈ ਤਿਆਰ ਹੈ। ਜਿਕਰਯੋਗ ਹੈ ਕਿ 15 ਨਵੰਬਰ ਤੋਂ 29 ਨਵੰਬਰ ਤੱਕ 28 ਵੇਂ […]