ਪੰਜਾਬਣ ਧੀ ਦੀਦਰੀਕਾ ਕੋਰ ਨੇ ਨਾਰਵੇ ਲਈ ਬੋਕਸਿੰਗ ਚ ਸੋਨੇ ਦਾ ਤਮਗਾ ਜਿੱਤਿਆ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਚ ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ ਧੀ ਦੀਦਰੀਕਾ ਕੋਰ ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੋਕਸਿੰਗ ਏ ਸੀ ਬੀ ਸੀ ਕੱਪ ਜਿਸ ਵਿੱਚ ਪੂਰੇ ਯੋਰਪ ਤੋ ਜੂਨੀਅਰ ਉਮਰ ਵਰਗ ਦੇ ਲੜਕੇ ਲੜਕੀਆ ਖਿਡਾਰੀਆ ਨੇ ਭਾਗ ਲਿਆ ਸੀ ਤੇ ਆਪਣੇ 45 ਕਿੱਲੋ ਵਰਗ ਚ ਫਾਈਨਲ […]

ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਜਲੀ ਸਮਾਂਗਮ ਅੱਜ ਈਪਰ ਵਿਖੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੀ 98ਵੀਂ ਵਰੇਗੰਢ੍ਹ ਮੌਕੇ ਸਲਾਨਾਂ ਸ਼ਰਧਾਜਲੀ ਸਮਾਂਗਮ ਅੱਜ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਂਗਮ ਵਿੱਚ ਜਿਥੇ ਦੁਨੀਆਂ ਭਰ ਦੇ ਮੁਲਕਾਂ ਦੇ ਨੁੰਮਾਇਦਿਆਂ ਵੱਲੋਂ ਹਾਜਰੀ ਭਰੀ ਜਾਂਦੀ ਹੈ ਉੱਥੇ ਯੂਰਪ ਭਰ ਵਿੱਚੋਂ ਪਹੁੰਚੀ ਸਿੱਖ ਸੰਗਤ ਵੱਲੋਂ ਵੀ ਵੱਡੀ ਗਿਣਤੀ ਵਿੱਚ […]

ਬਰਮਾ(ਮੀਆਂਮਾਰ) ਤੋ ਸੰਤਾਪ ਭੋਗਦੇ ਹੋਏ ਬੰਗਲਾ ਦੇਸ਼ ਪਹੂੰਚੇ ਲੱਖਾਂ ਰਿਫੂਜੀਆਂ ਦੀ ਸਿੱਖ ਸੰਸਥਾਵਾ ਵਲੋ ਮਦਦ

ਬੈਲਜੀਅਮ 11 ਨਵੰਬਰ (ਹਰਚਰਨ ਸਿੰਘ ਢਿੱਲੋਂ ) ਸਾਰੀ ਦੁਨੀਆਂ ਦੇ ਰਹਿਬਰ ਪਹਿਲੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਲੋ ਸ਼ੁਰੂ ਕੀਤੇ ਲੰਗਰ ਦੀ ਪ੍ਰਥਾ ਅਤੇ ਭਾਈ ਘਨਾਈਆਂ ਜੀ ਵਲੋ ਯੁੱਧ ਦੇ ਮੈਦਾਨ ਵਿਚ ਤ੍ਰਿਹਾਇਆ ਨੂੰ ਪਾਣੀ ਪਿਲਾਉਣਾ ਅਤੇ ਜਖਮੀਆਂ ਦੇ ਦਵਾ ਦਾਰੂ ਕਰਨਾ ਸਿੱਖ ਧਰਮ ਦੇ ਹਿਸੇ ਆਇਆ ਫਰਜ ਜੋ ਰਹਿੰਦੀ ਦੁਨੀਆਂ ਤੱਕ […]

ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

*20 ਨਵੰਬਰ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ-ਅਵਤਾਰ ਸਿੰਘ ਭੁੱਲਰ*28 ਨਵੰਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਪੂਰਥਲਾ, 11 ਨਵੰਬਰ :ਇੰਦਰਜੀਤ ਰਾਜ ਚੋਣ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪੱਤਰ ਅਨੁਸਾਰ ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਵਾਰਡ ਵਾਰ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਸੁਧਾਈ […]

ਸਮੋਗ ਦੇ ਮੁੱਦੇ ’ਤੇ ਰਾਜਨੀਤੀ ਬੰਦ ਕਰਕੇ ਦਿੱਲੀ ਵੱਲ ਧਿਆਨ ਦੇਣ ਕੇਜਰੀਵਾਲ-ਰਾਣਾ ਗੁਰਜੀਤ ਸਿੰਘ

*ਪਰਾਲੀ ਸਾੜਨ ਦੇ ਮੁੱਦੇ ’ਤੇ ਪੰਜਾਬ ਨੂੰ ਕੀਤਾ ਜਾ ਰਿਹੈ ਬਦਨਾਮ*ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਿਸਤਾਨ ਬਾਰੇ ਬਿਆਨਬਾਜ਼ੀ ਨੂੰ ਦੱਸਿਆ ਗ਼ਲਤ ਕਪੂਰਥਲਾ, 11 ਨਵੰਬਰ :ਇੰਦਰਜੀਤ ਸਿੰਘ  ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਪਰਾਲੀ ਅਤੇ ਸਮੋਗ ਦੇ ਮੁੱਦੇ ’ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ […]

ਪ੍ਰਵਾਸੀ ਤਰਸੇਮ ਕੌਲਧਾਰ ਵੱਲੋਂ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਨੂੰ ਮਾਲਂੀ ਸਹਾਇਤਾ ਭੇਟ

ਫਗਵਾੜਾ 11 ਨਵੰਬਰ (ਅਸ਼ੋਕ ਸ਼ਰਮਾ) ਪ੍ਰਵਾਸੀ ਤਰਸੇਮ ਕੌਲਧਾਰ ਪੁੱਤਰ ਸ੍ਰੀ ਦੇਵ ਰਾਜ ਕੌਲਧਾਰ ਵੱਲੋਂ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਰੁੜਕਾ ਕਲਾਂ ਨੂੰ ਮਾਲਂੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਉਨ•ਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਦੇਸ਼ ਨੂੰ ਮਹਾਨ ਦੇਣ ਹੈ। ਰੁੜਕਾ ਕਲਾਂ ਦੇ ਨੌਜਵਾਨ ਬਾਬਾ ਸਾਹਿਬ ਜੀ ਦੇ ਜੀਵਨ ਅਤੇ […]

ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਸਬੰਧੀ ਸਕਰੀਨਿੰਗ ਕਮੇਟੀ ਦੀ ਮੀਟਿੰਗ

*ਸਰਕਾਰ ਨੂੰ ਭੇਜਣ ਲਈ 2.25 ਕਰੋੜ ਰੁਪਏ ਦੀ ਤਜਵੀਜ਼ ਪਾਸ ਕਪੂਰਥਲਾ, 11 ਨਵੰਬਰ :ਇੰਦਰਜੀਤ ਜ਼ਿਲ੍ਹਾ ਕਪੂਰਥਲਾ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਸਬੰਧੀ ਸਰਕਾਰ ਨੂੰ ਤਜਵੀਜ਼ ਭੇਜਣ ਸਬੰਧੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਸਕੀਮ ਤਹਿਤ ਪ੍ਰਾਪਤ ਤਜਵੀਜ਼ਾਂ ’ਤੇ ਕਮੇਟੀ […]

ਹਿੰਦੂ ਕੰਨਿਆ ਕਾਲਜ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਕਪੂਰਥਲਾ, 11 ਨਵੰਬਰ, ਇੰਦਰਜੀਤ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਪੰਜਾਬੀ ਵਿਭਾਗ ਦੀ ਸੁਖਮਨੀ ਸਾਹਿਤ ਸਭਾ ਵ¤ਲੋਂ ਕਾਲਜ ਕੈਂਪਸ ਵਿ¤ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ।ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੀ ਪ੍ਰੋ. ਪਰਮਜੀਤ ਕੌਰ, ਸ਼੍ਰੀ ਸੁਨੀਲ ਕੁਮਾਰ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਣ ਕੀਤੇ […]

ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ 26 ਨੂੰ

ਕਪੂਰਥਲਾ, 11 ਨਵੰਬਰ, ਇੰਦਰਜੀਤ ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ਵਿੱਚ 26ਵਾਂ ਸਲਾਨਾ ਸਭਿਆਚਾਰਕ ਮੇਲਾ 26 ਨਵੰਬਰ ਦਿਨ ਐਤਵਾਰ ਨੂੰ ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਅਠੌਲਾ ਵੱਲੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਸਬੰਧੀ ਮੀਟਿੰਗ ਉਪਰੰਤ ਮੇਲੇ ਦੀਆਂ ਤਿਆਰੀ ਜੋਰਾਂ-ਸ਼ੋਰਾਂ ਨਾਲ ਅਰੰਭ ਕਰ ਦਿਤੀਆ ਗਈਆ ਹਨ। ਇਸ ਮੇਲੇ ’ਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ, ਗਾਇਕਾਵਾਂ […]