ਆਮ ਆਦਮੀ ਪਾਰਟੀ ਵਲੋ ਜ਼ਿਲ੍ਹਾ ਕਾਰਜਕਾਰਨੀ ਦਾ ਕੀਤਾ ਗਿਆ ਗਠਨ

-ਸੁਖਵੰਤ ਸਿੰਘ ਪੱਡਾ ਕਪੂਰਥਲਾ ਜ਼ੋਨ ਇੰਚਾਰਜ ਲਗਾਏ ਕਪੂਰਥਲਾ, ਇੰਦਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਵਲੋ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਖੇਤਰਾਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਭੁਲੱਥ ਵਿਚ ਜ਼ਿਲ੍ਹਾ ਇਕਾਈ ਦਾ ਵਿਸਥਾਰ ਅਮਨ ਅਰੋੜਾ ਵਾਈਸ ਪ੍ਰਧਾਨ ਪੰਜਾਬ, ਸੁਖਪਾਲ ਸਿੰਘ ਖਹਿਰਾ ਨੇਤਾ ਵਿਰੋਧੀ ਧਿਰ, ਜ਼ੋਨ ਇੰਚਾਰਜ ਪਰਮਜੀਤ ਸਿੰਘ ਸਚਦੇਵਾ, ਜ਼ੋਨ ਅਬਜਰਵਰ […]

ਬਾਹੜਾ ਹ¤ਸਪਤਾਲ ਵਿਖੇ ਅ¤ਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਆਯੋਜਿਤ

* ਚੁਣੇ ਗਏ 100 ਮਰੀਜ਼ਾਂ ਦਾ ਹੋਵੇਗਾ ਮੁਫਤ ਆਪ੍ਰੇਸ਼ਨ ਫਗਵਾੜਾ 12 ਨਵੰਬਰ (ਅਸ਼ੋਕ ਸ਼ਰਮਾ) ਬਾਹੜਾ ਹਸਪਤਾਲ ਚਾਚੋਕੀ ਫਗਵਾੜਾ ਵਲੋਂ ਇੰਟਰਨੈਸ਼ਨਲ ਰੋਟਰੀ ਕਲ¤ਬ ਮੇਡਨਹੈ¤ਡ ਯੂ.ਕੇ. ਦੇ ਸਹਿਯੋਗ ਨਾਲ ਅ¤ਖਾਂ ਦਾ ਮੁਫਤ ਚੈ¤ਕਅਪ ਅਤੇ ਅਪ੍ਰੇਸ਼ਨ ਕੈਂਪ ਬਾਹੜਾ ਹਸਪਤਾਲ, ਚਾਚੋਕੀ ਲਗਾਇਆ ਗਿਆ। ਕੈਂਪ ਦਾ ਉਧਘਾਟਨ ਸ: ਗੁਰਦੀਪ ਸਿੰਘ ਬਾਹੜਾ ਅਤੇ ਸ਼੍ਰੀਮਤੀ ਸਤਵਿੰਦਰ ਕੌਰ ਬਾਹੜਾ ਨੇ ਕੀਤਾ ਅਤੇ ਪ੍ਰਧਾਨਗੀ […]

ਫਗਵਾੜਾ ਸ਼ਹਿਰ ਦੇ ਨਾਲ ਨਾਲ ਵਿਦੇਸ਼ਾ ਵਿੱਚ ਨਾਮਣਾ ਖੱਟਣ ਵਾਲੀ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋ ਕਰਵਾਏ ਗਏ

10 ਜਰੂਰਤਮੰਦ ਪਰਿਵਾਰਾ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ, ਉੱਚ ਸਖਸ਼ੀਅਤਾ ਨੇ ਦਿੱਤਾ ਨਵ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਫਗਵਾੜਾ 12 ਨਵੰਬਰ (ਅਸ਼ੋਕ ਸ਼ਰਮਾ) ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਗੁਰਦੁਆਰਾ ਅਕਾਲੀ ਬੰਗਾਂ ਰੋਡ ਵਿਖੇ 10 ਜਰੂਰਤਮੰਦ ਪਰਿਵਾਰਾ ਦੀਆਂ ਲੜਕੀਆਂ ਦੇ […]

ਸੰਤ ਸਿੰਘ ਭੰਡਾਲ ਦੀ 21ਵੀਂ ਬਰਸੀ ਮੌਕੇ ਲਗਾਇਆ ਅੱਖਾਂ ਦਾ ਮੁਫਤ ਜਾਂਚ ਕੈਂਪ

-260 ਮਰੀਜ਼ਾਂ ਦੀ ਜਾਂਚ, 23 ਮਰੀਜ਼ਾਂ ਦੇ ਸੋਮਵਾਰ ਨੂੰ ਹੋਣਗੇ ਅਪ੍ਰੈਸ਼ਨ ਕਪੂਰਥਲਾ, 12 ਨਵੰਬਰ, ਇੰਦਰਜੀਤ ਸਿੰਘ ਪਿੰਡ ਭੰਡਾਲ ਦੋਨਾ ਵਿਖੇ ਸੰਤ ਭੰਡਾਲ ਸਿੰਘ ਦੀ 21ਵੀ ਬਰਸੀ ਮੌਕੇ ਅੱਖਾਂ ਦਾ ਮੁਫਤ ਜਾਂਚ ਤੇ ਅਪ੍ਰੈਸ਼ਨ ਕੈਪ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਬਚਨ ਸਿੰਘ ਵਲੈਤੀਆਂ, ਅਵਤਾਰ ਸਿੰਘ ਭੰਡਾਲ, ਕੁਲਵੰਤ ਸਿੰਘ ਭੰਡਾਲ, ਅਮਰਜੀਤ ਸਿੰਘ ਭੰਡਾਲ, ਮਾਤਾ ਸੁਰਿੰਦਰ ਕੌਰ […]

ਬਾਬਾ ਸਾਹਿਬ ਦੇ ਪਾਏ ਪੂਰਨਿਆਂ ਤੇ ਚ¤ਲਣਾ ਸਮੁ¤ਚੇ ਦਲਿਤ ਸਮਾਜ ਦਾ ਮੁਢਲਾ ਫਰਜ਼ – ਗੁਰਦਿਆਲ ਬੋਧ

* ਪਾਰਕ ਦੇ ਯਾਦਗਾਰੀ ਗੇਟ ਦੇ ਉਦਘਾਟਨ ਸਬੰਧੀ ਸਮਾਗਮ ਦਾ ਆਯੋਜਨ ਫਗਵਾੜਾ 12 ਨਵੰਬਰ (ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਮੁਹ¤ਲਾ ਹਾਕੂਪੁਰਾ ਹਦੀਆਬਾਦ ਵਿਖੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਬਣਾਏ ਗਏ ਯਾਦਗਾਰੀ ਗੇਟ ਦੇ ਉਦਘਾਟਨ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮੇਸ਼ ਕੌਲ ਕੋਂਸਲਰ ਅਤੇ ਇੰਚਾਰਜ ਬਸਪਾ ਜਿਲ•ਾ ਕਪੂਰਥਲਾ […]

ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਨੂੰ ਸਮਰਪਿਤ ਦਿਵਸ ਮਨਾਇਆ ਗਿਆ-

ਲੀਅਰ (ਰੁਪਿੰਦਰ ਢਿੱਲੋ ਮੋਗਾ) ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋ 40ਕਿ ਮਿ ਦੀ ਦੂਰੀ ਤੇ ਸਥਿਤ ਲੀਅਰ ਦੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾ ਨੇ ਬੜੇ ਉਤਸ਼ਾਹ ਨਾਲ ਗੁਰੂ ਘਰ ਦੀ […]