ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਦੁ¤ਗਾਂ ’ਚ ਲਗਾਇਆ ਅ¤ਖਾਂ ਦਾ ਮੁਫਤ ਚੈਕਅਪ ਕੈਂਪ

* 35 ਮਰੀਜਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਫਗਵਾੜਾ 13 ਨਵੰਬਰ (ਅਸ਼ੋਕ ਸ਼ਰਮਾ) ਡਾ. ਰਾਜਨ ਆਈ ਕੇਅਰ ਐਂਡ ਲੇਸਿਕ ਲੇਜਰ ਸੈਂਟਰ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸ. ਗੁਰਦਿਆਲ ਸਿੰਘ ਦੇ ਪਰਿਵਾਰ ਵਲੋਂ ਪਿੰਡ ਦੁ¤ਗਾਂ ਵਿਖੇ ਅ¤ਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ 380 ਮਰੀਜਾਂ ਦੀਆਂ ਅ¤ਖਾਂ ਦਾ ਚੈਕਅਪ ਕਰਕੇ 35 ਮਰੀਜਾਂ […]

ਖ਼ਾਲਸਾ ਕਾਲਜ ਡੁਮੇਲੀ ਵਿਖੇ ਇਮਾਨਦਾਰੀ ਹੱਟ ਦਾ ਉਦਘਾਟਨ

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਇਮਾਨਦਾਰੀ ਹੱਟ’ ਦਾ ਉਦਘਾਟਨ ਕੀਤਾ ਫਗਵਾੜਾ 13 ਨਵੰਬਰ (ਅਸ਼ੋਕ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਅਧੀਨ ਚੱਲ ਰਹੇ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ […]

ਅਕਾਲ ਤਖਤ ਵੱਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ ਕਰਨ ਦੀ ਸ਼ਲਾਘਾ

ਗੱਤਕਾ ਸੰਸਥਾਵਾਂ ਤੇ ਅਖਾੜੇ ਇਸ ਹੁਕਮਨਾਮੇ ‘ਤੇ ਇੰਨ੍ਹ-ਬਿੰਨ੍ਹ ਪਹਿਰਾ ਦੇਣ : ਗਰੇਵਾਲ ਚੰਡੀਗੜ੍ਹ 13 ਨਵੰਬਰ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ:), ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ […]

ਸਵੀਪ ਮੁਹਿੰਮ ਤਹਿਤ ਪ੍ਰੋਗਰਾਮ 15 ਨਵੰਬਰ ਤੋਂ 14 ਦਸਬੰਰ ਤੱਕ

ਫਗਵਾੜਾ, 13 ਨਵੰਬਰ (ਅਸ਼ੋਕ ਸ਼ਰਮਾ) ਰੋਹਿਤ ਬਾਂਸਲ ਨੋਡਲ ਅਫਸਰ ਕਮ ਮੱਛੀ ਅਫਸਰ ਫਗਵਾੜਾ ਨੇ ਦੱਸਿਆ ਕਿ ਫਗਵਾੜਾ ਵਿੱਚ ਪੈਂਦੇ ਵੱਖ-ਵੱਖ ਵਾਰਡਾ ਤਹਿਤ ਸਵੀਪ(ਸਿਸਟੈਮੈਟੀਕ ਵੋਟਰ ਐਜੂਕੇਸ਼ਨ ਅਤੇ ਇਲੈਕਟਰੋਲ ਪਾਰਟੀਸੀਪੇਸ਼ਨ) ਮੁਹਿੰਮ ਤਹਿਤ 15 ਨਵੰਬਰ ਤੋਂ 14 ਦਸੰਬਰ ਤੱਕ ਪ੍ਰੋਗਰਾਮ ਚਲਾਏ ਜਾਣਗੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰਾਂ ਨੂੰ ਉਸ ਦੇ ਵੋਟ ਸਬੰਧੀ ਅਧੀਕਾਰਾ ਲਈ ਜਾਗਰੂਕ ਕਰਨਾ ਹੈ। […]