ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸੰਤਰੂਧਨ ਵਿਖੇ ਰਖਿਆ ਜਾਵੇਗਾ ਸਮਾਰਕ ਚਿੰਨ

ਬੈਲਜੀਅਮ -ਨਵੰਬਰ (ਯ.ਸ) ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤਰੂਧਨ ਤੋਂ ਮਿਲੀ ਜਾਣਕਾਰੀ ਮੁਤਾਬਿਕ 19 ਨਵੰਬਰ ਦਿਨ ਐਤਵਾਰ ਦੁਪਿਹਰ 3 ਵਜੇ ਨੂੰ ਸੰਤਰੂਧਨ ਵਿਖੇ ਪਹਿਲੇ ਸੰਸਾਰ ਯੁੱਧ 1914-1918 ਵਿੱਚ ਬੈਲਜੀਅਮ ਵਿਖੇ ਸ਼ਹੀਦ ਹੋਏ ਸਿੱਖ ਫੋਜੀਆਂ ਦੀ ਯਾਦ ਵਿੱਚ ਇਕ ਸਮਾਰਕ ਰੱਖਿਆ ਜਾਵੇਗਾ।ਸੰਤਰੂਧਨ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਿੱਖ ਫੋਜੀਆਂ ਦੇ ਧੰਨਵਾਦੀ ਹਨ ਜਿਨਾਂ ਨੇ ਆਪਣੀ ਜਾਨ ਤੇ ਖੇਡ […]

ਇੰਡੀਆ ਟਰੈਵਲ ਟੂਰਸ ਦੇ ਜਲਦੀ ਹੀ ਨਵੇਂ ਦਫਤਰ ਦਾ ਉਦਘਾਟਨ

ਬੈਲਜੀਅਮ 16 ਨਵੰਬਰ (ਯ.ਸ) ਆਪ ਸਭ ਨੂੰ ਇਹ ਜਾਣ ਕਿ ਖੁਸ਼ੀ ਹੋਵੇਗੀ ਕਿ ਹਾਸਲਟ ਵਿਖੇ ਇੰਡੀਆ ਟਰੈਵਲ ਟੂਰਸ ਦੀ ਕਾਮਯਾਬੀ ਤੋਂ ਬਾਦ ਇਨਾਂ ਵਲੋਂ ਜਲਦ ਹੀ ਬੈਲਜੀਅਮ ਦੇ ਮਸ਼ਹੂਰ ਸ਼ਹਿਰ ਐਂਟਵਰਪਨ ਵਿਖੇ ਨਵੇਂ ਸਾਲ ਤੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਗਗਨਦੀਪ ਸਿੰਘ ਜੱਜ ਵਲੋਂ ਦਿੱਤੀ ਗਈ। ਉਨਾਂ ਕਿਹਾ ਕਿ ਹਰ ਮੁੱਲਕ […]

ਅੰਤਰ ਕਾਲਜ ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ ਤੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਆਨੰਦ ਕਾਲਜ ਦੇ ਵਿਦਿਆਰਥੀ ਛਾਏ

ਕਪੂਰਥਲਾ, 16 ਨਵੰਬਰ, ਇੰਦਰਜੀਤ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ ਤੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਗਰੁ¤ਪ ਆਫ਼ ਕਾਲਜ ਦੇ ਲਾਂਡਰਾ ਕੈਂਪਸ ਵਿਚ ਕਰਵਾਏ ਗਏ ਇਸ ਮੁਕਾਬਲੇ ਵਿਚ ਕਾਲਜ ਦੇ ਪਿ੍ੰਸੀਪਲ ਡਾ: ਸੰਜੀਵ ਦਹੀਆ ਤੇ ਕਾਲਜ […]

ਅਕਾਲੀ-ਭਾਜਪਾ ਗਠਜੋੜ ਪੁਰ ਖਤਰੇ ਦੇ ਬਾਦਲ?

ਬੀਤੇ ਕੁਝ ਸਮੇਂ ਤੋਂ ਰਾਜਸੀ ਹਲਕਿਆਂ ਵਿੱਚ ਇਹ ਚਰਚਾ ਚਲਦੀ ਆਮ ਸੁਣਨ ਨੂੰ ਮਿਲ ਰਹੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦਾ ਗਠਜੋੜ, ਜੋ ਲੰਮੇਂ ਸਮੇਂ ਤੋਂ ਨਹੁੰ-ਮਾਸ ਵਾਂਗ ਅਟੁੱਟ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਟੁਟਣ ਦੇ ਕਿਨਾਰੇ ਆ ਪੁਜਾ ਹੈ। ਇਸਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ […]

ਮਾਂ ਅਤੇ ਬ¤ਚੇ ਦੀ ਸਿਹਤਮੰਦ ਮੁਸਕਾਨ ਲਈ ਦੰਦਾਂ ਦੀ ਸੰਭਾਲ ਜਰੂਰੀ – ਡਾ. ਮ¤ਲ

-ਦੰਦਾਂ ਦੀ ਬੀਮਾਰੀ ਨਾਲ ਗ੍ਰਸਤ ਗਰਭਵਤੀ ਮਹਿਲਾ ਦਾ ਬ¤ਚਾ ਹੋ ਸਕਦਾ ਹੈ ਲੋ ਵੇਟ ਕਪੂਰਥਲਾ, 16 ਨਵੰਬਰ, ਇੰਦਰਜੀਤ ਗਰਭ ਅਵਸਥਾ ਦੇ ਦੌਰਾਨ ਮਹਿਲਾਵਾਂ ਨੂੰ ਆਪਣੇ ਦੰਦਾਂ ਦਾ ਖਾਸ ਖਿਆਲ ਰ¤ਖਣਾ ਚਾਹੀਦਾ ਹੈ। ਇਹ ਸ਼ਬਦ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮ¤ਲ ਨੇ 28 ਵੇਂ ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿ¤ਚ ਪ੍ਰੈ¤ਸ ਨੋਟ ਜਾਰੀ ਕਰਦਿਆਂ ਕਹੇ। […]

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਕੀਤਾ ਗਿਆ ‘ਜਾਗੋ ਗ੍ਰਾਹਕ ਜਾਗੋ‘ ਸਬੰਧੀ ਨੁ¤ਕੜ ਨਾਟਕ

ਕਪੂਰਥਲਾ, 16 ਨਵੰਬਰ, ਇੰਦਰਜੀਤ ਹਿੰਦੂ ਕੰਨਿਆ ਕਾਲਜ ਵਿਖੇ ਕਾਲਜ ਦੇ ਲੀਗਲ ਲਿਟਰੇਸੀ ਅਤੇ ਬਿਜ਼ਨੇਸ ਫਾਰਮ ਕਲ¤ਬ ਵ¤ਲੋਂ ‘ਜਾਗੋ ਗ੍ਰਾਹਕ ਜਾਗੋ‘ ਸੰਬੰਧੀ ਨੁ¤ਕੜ ਨਾਟਕ ਖੇਡਿਆ ਗਿਆ।ਪੰਜਾਬੀ ਵਿਭਾਗ ਦੇ ਮੁ¤ਖੀ ਸੁਰੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਧੀਨ ਇਸ ਨਾਟਕ ਵਿ¤ਚ ਗ੍ਰਾਹਕਾਂ ਨੂੰ ਉਨਾਂ ਦੇ ਅਧਿਕਾਰਾਂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਨੁਕੜ ਨਾਟਕ ਅਧੀਨ ਕਾਨਜ਼ਿਊਮਰ ਕੋਰਟ ਦੀ ਅਹਿਮੀਅਤ ਦਰਸਾਈ […]

ਕਾਂਗਰਸ ਦੀ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਖੁਸ਼ਹਾਲ ਸ਼ਾਸਨ-ਮਾਨੀ

ਕਪੂਰਥਲਾ, 16 ਨਵੰਬਰ, ਇੰਦਰਜੀਤ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਸਬਿਆਂ, ਪਿੰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਸਮੂਹ ਪੰਜਾਬ ਨਿਵਾਸੀ ਖ਼ੁਸ਼ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨੀ ਭੰਡਾਲ ਦੋਨਾ ਨੇ ਕੀਤਾ । ਉਨ੍ਹਾਂ ਦ¤ਸਿਆ ਕਿ ਆਉਣ ਵਾਲੇ ਦਿਨਾਂ ਵਿਚ ਵਪਾਰ ਦਾ ਵਿਕਾਸ ਹੋਣ ਦੇ ਨਾਲ-ਨਾਲ ਪੰਜਾਬ ਵਿਚ ਖ਼ੁਸ਼ਹਾਲੀ […]

ਮੇਲੇ ’ਚ ਬਰੇਕ ਡਾਂਸ ਝੁਲਾ, ਚਾਂਦ ਤਾਰਾ, ਰੇਂਜਰ, ਕਿਸ਼ਤੀਆਂ, ਜੁਆਇੰਡਵੀਲ ਵਿਸ਼ੇਸ਼ ਖਿੱਚ ਦਾ ਕੇਂਦਰ

ਕਪੂਰਥਲਾ, 16 ਨਵੰਬਰ :ਇੰਦਰਜੀਤ ਇਤਿਹਾਸਕ ਸ਼ਹਿਰ ਦੇ ਪੁਰਾਤਨ ਸ਼ਾਲੀਮਾਰ ਬਾਗ ਵਿਚ ਫਿਰ ਤੋਂ ਪੰਜਾਬ ਕਾਰਨੀਵਲ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆ ਹਨ ਅਤੇ ਸ਼ਹਿਰ ਤੇ ਪਿੰਡਾਂ ਦੇ ਲੋਕ ਵੱਡੀ ਪੱਧਰ ‘ਤੇ ਪੁੱਜ ਕੇ ਮੇਲੇ ਦਾ ਆਨੰਦ ਮਾਣ ਰਹੇ ਹਨ। 10 ਨਵੰਬਰ ਤੋਂ 26 ਨਵੰਬਰ 2017 ਤੱਕ ਲੱਗਣ ਵਾਲੇ ਇਸ ਮੇਲੇ ਨੇ ਸ਼ਾਲੀਮਾਰ ਬਾਗ ਦੀ ਰੌਣਕ ਨੂੰ […]

ਫਿਰ ਪ੍ਰਬੰਧਕੀ ਕਾਰਨਾਂ ਕਰਕੇ ਟਲੀ ਜ਼ਿਲ੍ਹਾ ਪ੍ਰੀਸ਼ਦ ਦੇ ਚੈਅਰਮੈਨ ਦੀ ਚੋਣ, ਅਕਾਲੀ ਦਲ ਵਲੋ ਰੋਸ ਵਿਖਾਵਾ

-ਬੀਬੀਆਂ ਵਾਸਤੇ ਆਪਣੇ ਕਰੀਬੀਆਂ ਨੂੰ ਚੈਅਰਮੈਨ ਬਣਾਉਣਾ ਵੱਡੀ ਚਨੌਤੀ -ਯੁਵਰਾਜ ਭੁਪਿੰਦਰ ’ਚ ਮੁੜ ਚੈਅਰਮੈਨ ਬਣਨ ਦੀ ਚਾਹਤ, ਮਾਸਟਰ ਗੁਰਦੇਵ ਨਹੀ ਛੱਡਣਾ ਚਾਹੁੱਦੇ ਅਹੁੱਦਾ -ਅਜੇ ਛੇ ਮਹੀਨੇ ਹਨ ਬਾਕੀ, ਪਾਰਟੀ ਚਾਹੁੰਦੀ ਹੈ ਆਪਸੀ ਸਹਿਮਤੀ ਨਾਲ ਬਣੇ ਚੈਅਰਮੈਨ ਕਪੂਰਥਲਾ, 16 ਨਵੰਬਰ, ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਡਾ: […]

ਸ਼ਹੀਦੀ ਪੁਰਬ ਲਈ ਵਿਸ਼ੇਸ਼ -ਜਸਵੰਤ ਸਿੰਘ ‘ਅਜੀਤ’

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ ਔਰੰਗਜ਼ੇਬ ਨੇ ਜਿਸਤਰ੍ਹਾਂ ਪਿਉ, ਸ਼ਾਹਜਹਾਨ ਤੇ ਭੈਣ ਨੂੰ ਕੈਦ ਅਤੇ ਭਰਾਵਾਂ ਦਾ ਕਤਲ ਕਰਨ ਤੋਂ ਬਾਅਦ ਪੀਰਾਂ-ਫਕੀਰਾਂ ਪੁਰ ਜ਼ੁਲਮ ਢਾਹ, ਦਿੱਲੀ ਦਾ ਤਖਤ ਹਥਿਆਇਆ, ਉਸਦੇ ਫਲਸਰੂਪ ਮੁਲਾਂ-ਮੌਲਵੀਆਂ ਤੇ ਉਸਦੇ ਆਪਣੇ ਦੀਨ-ਭਰਾਵਾਂ, ਮੁਸਲਮਾਨਾਂ ਦਾ ਇੱਕ ਵੱਡਾ ਹਿਸਾ, ਉਸ ਨਾਲ ਨਾਰਾਜ਼ ਹੋ, ਬਗਾਵਤ ਕਰਨ ਦੀਆਂ ਵਿਉਂਤਾਂ ਗੁੰਦਣ ਲਗ ਪਿਆ […]