ਡਾਕਟਰ ਅਜਰਾਵਤ ਦੇ ਸਦੀਵੀਂ ਵਿਛੋੜੇ ‘ਤੇ ਸਿੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਜਲਾਵਤਨੀ ਹੰਢਾਉਦੇਂ ਹੋਏ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਡਾਕਟਰ ਪ੍ਰਮਜੀਤ ਸਿੰਘ ਅਜ਼ਰਾਵਤ ਦੀ ਮੌਤ ਤੇ ਸਿੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਗਲੈਂਡ ‘ਤੋਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ, ਫਰਾਂਸ […]

ਬੈਲਜੀਅਮ ਦੇ ਸਕੂਲ ਵਿਚ ਸਿੱਖ ਧਰਮ ਦੀ ਜਾਣਕਾਰੀ ਦਿਤੀ ਜਸਪ੍ਰੀਤ ਕੌਰ ਨੇ

ਬੈਲਜੀਅਮ 17 ਨਵੰਬਰ(ਯ.ਸ) ਜਿਲਾ ਕਪੂਰਥਲੇ ਦੀ ਜਮਪੱਲ ਅਤੇ ਪਿਛਲੇ ਕਾਫੀ ਸਮੇ ਤੋ ਕਾਰੋਬਾਰੀ ਕਮਲਜੀਤ ਸਿੰਘ ਸਿੰਘ ਨਾਲ ਵਿਆਹੀ ਦੋ ਬੱਚਿਆ ਦੀ ਮਾ ਜਸਪ੍ਰੀਤ ਕੌਰ ਜਿਥੇ ਪੰਜਾਬੀ ਕਲੱਚਰ ਨੂੰ ਪ੍ਰਫੁਲਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਬੈਲਜੀਅਮ ਵਿਚ ਪਾ ਰਹੀ ਹੈ ਉਥੇ ਨਾਲ ਹੀ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਬੈਲਜੀਅਮ ਦੇ ਵੱਖ ਵੱਖ ਕੈਥੋਲਿਕ ਸਕੂਲਾ ਵਿਚ […]

ਮਜੀਠੀਆ ਪਹੁੰਚੇ ਕਪੂਰਥਲਾ, ਸਾਬਕਾ ਵਿੱਤ ਮੰਤਰੀ ਤੇ ਹਲਕਾ ਇੰਚਾਰਜ ਨਾਲ ਬੰਦ ਕਮਰਾ ਮੀਟਿੰਗ

-ਜ਼ਿਲ੍ਹੇ ਦੇ ਮੌਜੂਦਾ ਰਾਜਨੀਤਿਕ ਹਲਾਤਾਂ ਤੇ ਕੀਤੀ ਚਰਚਾ ਕਪੂਰਥਲਾ, 17 ਨਵੰਬਰ, ਇੰਦਰਜੀਤ ਸਿੰਘ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਕਪੂਰਥਲਾ ਪੁੱਜੇ। ਮਜੀਠੀਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੇਲ ਕੋਚ ਫੈਕਟਰੀ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਵਿਚ ਸ਼ਾਮਲ ਹੋਣ ਆਏ ਹੋਏ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ […]

ਅਧਿਆਪਕਾਂ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਦਾ ਮਨ ਲਿਆ ਮੋਹ

ਕਪੂਰਥਲਾ, 17 ਨਵੰਬਰ, ਇੰਦਰਜੀਤ ਗੁਰੂ ਅਮਰਦਾਸ ਪਬਲਿਕ ਸਕੂਲ ਉਚਾ ਬੇਟ ਵਿਖੇ ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਸਵੇਰ ਦੀ ਸਭਾ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਸਕੂਲ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਸ਼ਾਕਸ਼ੀ ਚੋਪੜਾ ਨੇ ਆਪਣੀ ਪੇਸ਼ਕਾਰੀ ਨਾਲ ਬੱਚਿਆਂ ਦਾ ਮਨ ਮੋਹ ਲਿਆ। ਸਕੂਲ ਦੇ ਹੋਰਨਾਂ ਅਧਿਆਪਕਾਂ ਵਲੋ ਕਵਿਤਾਵਾਂ, ਗੀਤ, ਡਾਂਸ ਤੇ […]

ਜੀਡੀ ਗੋਇੰਕਾ ਪਬਲਿਕ ਸਕੂਲ ਵਿਖੇ ਕਰਵਾਏ ਸਲਾਨਾ ਖੇਡ ਮੁਕਾਬਲੇ

ਕਪੂਰਥਲਾ, 17 ਨਵੰਬਰ, ਇੰਦਰਜੀਤ ਜੀਡੀ ਗੋਇੰਕਾ ਪਬਲਿਕ ਸਕੂਲ ਵਿਖੇ ਸਕੂਲ ਮੁੱਖੀ ਜਸਦੀਪ ਕੌਰ ਦੀ ਦੇਖਰੇਖ ਹੇਠ ਸਲਾਨਾ ਖੇਡ ਮੁਕਾਬਲੇ ਕਰਵਾਇੇ ਗਏ, ਪ੍ਰਛੀਯੋਗਤਾ ਦੀ ਮੁੱਖ ਮਹਿਮਾਨ ਸ਼੍ਰੀਮਤੀ ਸਾਵਿਤਾ ਬਜਾਜ ਚੈਅਰਮੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਹਵਾ ਵਿਚ ਗੁਬਾਰੇ ਛੱਡ ਕੇ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ। ਪ੍ਰਤੀਯੋਗਤਾ ਵਿਚ ਸਕੂਲ ਦੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ […]

ਸਾਇੰਸ ਸਿਟੀ ਵਿਖੇ 220 ਮੈਗਾਵਾਟ ਦਾ ਪ੍ਰਮਾਣੂ ਊਰਜਾ ਦੇ ਪਲਾਂਟ ਦਾ ਮਾਡਲ ਸਥਾਪਿਤ

ਕਪੂਰਥਲਾ, 17 ਨਵੰਬਰ, ਇੰਦਰਜੀਤ ਲੋਕਾਂ ਨੂੰ ਪ੍ਰਮਾਣੂ ਊਰਜਾ ਪ੍ਰਤੀ ਜਾਗਰੂਕ ਕਰਨ ਲਈ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 220 ਮੈਗਾਵਾਟ ਦਾ ਪ੍ਰਮਾਣੂ ਊਰਜਾ ਪਲਾਂਟ ਦਾ ਇਕ ਵਰਕਿੰਗ ਮਾਡਲ ਸਥਾਪਿਤ ਕੀਤਾ ਗਿਆ। ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਦੇ ਵਧੀਕ ਮੁ¤ਖ ਇੰਜੀਨੀਅਰ ਸ੍ਰੀ ਏ ਕੇ ਜੈਨ ਨੇ ਇਹ ਮਾਡਲ ਸਾਇੰਸ ਸਿਟੀ […]

ਜਿੰਦਗੀ ਲਈ ਤੰਬਾਕੂਨੋਸ਼ੀ ਦੀ ਆਦਤ ਛਡਣੀ ਜਰੂਰੀ – ਡਾ. ਮ¤ਲ

-40 ਦੀ ਉਮਰ ਤੋਂ ਬਾਅਦ ਵ¤ਧ ਜਾਂਦਾ ਹੈ ਉਰਲ ਕੈਂਸਰ ਦਾ ਖਤਰਾ ਕਪੂਰਥਲਾ, 17 ਨਵੰਬਰ, ਇੰਦਰਜੀਤ ਤੰਬਾਕੂਨੋਸ਼ੀ ਮੂੰਹ ਦੇ ਕੈਂਸਰ ਦਾ ਕਾਰਣ ਬਣਦੀ ਹੈ। ਇਹ ਸ਼ਬਦ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮ¤ਲ ਨੇ ਡੈਂਟਲ ਪੰਦਰਵਾੜੇ ਦੇ ਮੌਕੇ ਕਹੇ। ਉਨ੍ਹਾਂ ਕਿਹਾ ਕਿ ਇ¤ਕ ਸਰਵੇ ਮੁਤਾਬਕ ਭਾਰਤ ਵਿ¤ਚ 275 ਮਿਲੀਅਨ ਲੋਕ ਤੰਬਾਕੂਨੋਸ਼ੀ ਦੀ ਆਦਤ ਦਾ ਸ਼ਿਕਾਰ […]

ਸੈਨਿਕ ਸਕੂਲ ਦੀ ਤਿੰਨ ਰੋਜ਼ਾ ਸਾਲਾਨਾ ਐਥਲੈਟਿਕਸ ਮੀਟ ਸ਼ੁਰੂ

*ਡੀ. ਆਈ. ਜੀ ਰੇਂਜ ਪਟਿਆਲਾ ਡਾ. ਸੁਖਚੈਨ ਸਿੰਘ ਗਿੱਲ ਨੇ ਕੀਤਾ ਆਗਾਜ਼ ਕਪੂਰਥਲਾ, 17 ਨਵੰਬਰ, ਇੰਦਰਜੀਤ ਸੈਨਿਕ ਸਕੂਲ ਕਪੂਰਥਲਾ ਦੀ 57ਵੀਂ ਸਾਲਾਨਾ ਐਥਲੈਟਿਕਸ ਮੀਟ ਅੱਜ ਸ਼ੁਰੂ ਹੋ ਗਈ। ਤਿੰਨ ਦਿਨ ਚੱਲਣ ਵਾਲੀ ਇਸ ਮੀਟ ਦਾ ਆਗਾਜ਼ ਡੀ. ਆਈ. ਜੀ ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਨੇ ਕੀਤਾ। ਪ੍ਰਿੰਸੀਪਲ ਕਰਨਲ ਵਿਕਾਸ ਮੋਹਨ ਅਤੇ ਐਡਮ ਅਫ਼ਸਰ ਲੈ. […]

ਆਨੰਦ ਕਾਲਜ ਆਫ ਇੰਜੀਨੀਰਿੰਗ ਐਂਡ ਮੈਨੇਜਮੈਂਟ ’ਚ ਨਸ਼ੇ ਖਿਲਾਫ ਜਾਗਰੂਕਤਾ ਵਰਕਸ਼ਾਪ

ਕਪੂਰਥਲਾ, 17 ਨਵੰਬਰ, ਇੰਦਰਜੀਤ ਆਨੰਦ ਕਾਲਜ ਆਫ ਇੰਜੀਨੀਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਕਾਲਜ ਦੇ ਡਾਇਰੈਕਟਰ ਐਡਮੀਸਟੇਸ਼ਨ ਅਰਵਿੰਦਰ ਸਿੰਘ ਸੈਖੋ ਦੀ ਅਗਵਾਈ ਅਤੇ ਕਾਲਜ ਪ੍ਰਿੰਸੀਪਲ ਡਾ ਸੰਜੀਵ ਦੀ ਦੇਖਰੇਖ ਹੇਠ ਨਸ਼ੇ ਦੇ ਖਿਲਾਫ ਜਾਗਰੂਕਤਾ ਵਿਸ਼ੇ ਤੇ ਇਕ ਤਿੰਨ ਘੰਟੇ ਦੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ […]