ਸਵਿੰਟਜਰਲੈਂਡ ਵਿਖੇ ਮਨਾਇਆ ਗਿਆ ਗੁਰੁ ਨਾਨਕ ਦੇਵ ਜੀ ਦਾ ਪੁਰਬ

ਤਸਵੀਰ ਭਾਈ ਕਮਲਜੀਤ ਸਿੰਘ ਬੰਗਲਾ ਸਾਹਿਬ ਵਾਲੇ ਕੀਰਤਨ ਕਰਦੇ ਹੋਏ ਹੇਠਾ ਸੰਗਤਾ ਸਵਿਸ 18 ਨਵੰਬਰ (ਅਮਰਜੀਤ ਸਿੰਘ ਪਨੇਸਰ)ਸਵਿੰਟਜਰਲੇਂਡ ਦੇ ਗੁਰਦੁਆਰਾ ਡੇਨੀਕਨ ਵਿਖੇ ਗੁਰੁ ਨਾਨਕ ਦੇਵ ਜੀ ਦਾ ਪੁਰਬ ਮਨਾਇਆ ਗਿਆ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਦਿੱਲੀ ਤੋ ਆਏ ਭਾਈ ਕਮਲਜੀਤ ਸਿੰਘ ਦੇ ਰਾਗੀ ਜਥੇ ਨੇ ਰਸਭਿਨਾਂ ਕੀਰਤਨ ਕੀਤਾ ਇਸ ਤੋ ਪਹਿਲਾ ਛੋਟੇ […]

ਅੱਜ ਮਨਾਇਆ ਜਾ ਰਿਹਾ ਗੈਂਟ ਵਿਖੇ ਗੁਰੁ ਨਾਨਕ ਦੇਵ ਜੀ ਦਾ ਪੁਰਬ

ਬੈਲਜੀਅਮ 18 ਨਵੰਬਰ (ਯ.ਸ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿਚ ਭੋਗ ਉਪਰੰਤ ਭਾਈ ਮਨਜੀਤ ਸਿੰਘ ਬੰਬੇ ਵਾਲੇ ਸੰਗਤਾ ਨੂੰ ਨਿਰੋਲ ਬਾਣੀ ਦੇ ਕੀਰਤਨ ਰਾਹੀ ਗੁਰੁ ਗਰੰਥ ਸਾਹਿਬ ਨਾਲ ਜੋੜਨਗੇ ਇਹ ਜਾਣਕਾਰੀ ਭਾਈ ਗੁਰਸ਼ਰਨ ਸਿੰਘ […]