ਦਮਦਮੀ ਟਕਸਾਲ ਦੇ ਮੁੱਖੀਆਂ ਦੀ ਯਾਦ ਵਿੱਚ ਸਮਾਗਮ 26 ਨਵੰਬਰ ਨੂੰ ਗੈਂਟ ਵਿਖੇ: ਭਾਈ ਭੂਰਾ

ਸਿੱਖ ਕੌਂਸਲ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਚਲਾਈ ਅਤੇ ਯੋਧਿਆਂ ਦੀ ਖਾਣ ਅਖਵਾਉਦੀ ਸੰਸਥਾਂ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੀ ਯਾਦ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤਿ ਇਕ ਵਿਸਾਲ ਸਮਾਂਗਮ 26 ਨਵੰਬਰ ਦਿਨ ਐਤਵਾਰ ਨੂੰ […]

ਪਿੰਡ ਖਾਨਗਾਹ ਵਿਖੇ ਵਿਸ਼ਵ ਟਾਈਲਟ ਦਿਵਸ ਮਨਾਇਆ ਗਿਆ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋ ਸਮਾਗਮ ਦਾ ਅਯੋਜਨ ਕਪੂਰਥਲਾ, 19 ਨਵੰਬਰ, ਇੰਦਰਜੀਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ ਕਪੂਰਥਲਾ ਕਾਰਜਕਾਰੀ ਇੰਜੀਨੀਅਰ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਅਗਵਾਈ ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ, ਐਸਆਈਆਰਡੀ ਮਨਜੀਤ ਸਿੰਘ, ਬੀਆਰਸੀ ਸਰਬਜੀਤ ਸਿੰਘ ਦੀ ਸਹਿਯੋਗ ਨਾਲ ਪਿੰਡ ਖਾਨਗਾਹ ਵਿਖੇ ਸਵ¤ਛ ਭਾਰਤ ਮਿਸ਼ਨ […]

ਵਿਸ਼ਵ ਟਾਈਲਟ ਦਿਵਸ ਵਿਸ਼ੇਸ਼

-ਖੁਲ੍ਹੇ ’ਚ ਸੌਚ ਜਾਣ ਤੋਂ ਮੁਕਤ ਹੋ ਚੁੱਕਾ ਹੈ ਜ਼ਿਲ੍ਹਾ ਕਪੂਰਥਲਾ -ਕਪੂਰਥਲਾ, ਢਿੱਲਵਾਂ, ਨਡਾਲਾ, ਫਗਵਾੜਾ ਤੇ ਸੁਲਤਾਨਪੁਰ ਲੋਧੀ ਬਲਾਕ ਹੋਏ ਓਡੀਐਫ -ਪਿੰਡਾਂ ਦੇ ਲੋਕਾਂ ਨੇ ਖੁਲ੍ਹੇ ’ਚ ਸੌਚ ਕਰਨ ਦੀ ਆਦਤ ਛੱਡੀ -ਕਈ ਪਿੰਡਾਂ ‘ਚ ਲੋਕਾਂ ਨੇ ਸਰਕਾਰੀ ਗਰਾਂਟ ਤੋਂ ਇਲਾਵਾ ਆਪਣੇ ਪ¤ਧਰ ‘ਤੇ ਪਸੰਦ ਅਨੁਸਾਰ ਪਖਾਨੇ ਬਣਵਾਏ ਪਿੰਡ ਗੋਰੇ ਨੂੰ ਸੌਚ ਮੁਕਤ ਕਰਨ ਤੋਂ […]

ਪਿੰਡ ਵਡਾਲਾਂ ਕਲਾਂ ਵਿਖੇ ਵਿਸ਼ਵ ਟਾਈਲਟ ਦਿਵਸ ਮੌਕੇ ਜਾਗਰੂਕਤਾ ਸਮਾਗਮ

ਕਪੂਰਥਲਾ, 19 ਨਵੰਬਰ, ਇੰਦਰਜੀਤ ਪਿੰਡ ਵਡਾਲਾਂ ਕਲਾਂ ਵਿਖੇ ਵਿਸ਼ਵ ਟਾਈਲਟ ਦਿਵਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਵਲੋ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਡੀਓ ਨਵਜੋਤ ਵਿਰਦੀ ਦੀ ਅਗਵਾਈ ਹੇਠ ਜਾਗਰੂਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਬਲਾਕ ਕੋਆਡੀਨੇਟਰ ਕਪੂਰਥਲਾ ਮੈਡਮ ਰਣਦੀਪ ਕੌਰ ਵਲੋ ਪਿੰਡ ਦੇ ਲੋਕਾਂ ਨੂੰ ਖੁਲ੍ਹੇ ’ਚ ਸੌਚ ਕਰਨ ਤੋਂ […]

ਸਰਕਾਰੀ ਸਕੂਲ ਖਾਨੋਵਾਲ, ਸੁੰਨੜਵਾਲ ਤੇ ਢੁੱਡੀਆਂਵਾਲ ਵਿਖੇ ਗਣਿਤ ਮੇਲਾ ਕਰਵਾਇਆ

ਕਪੂਰਥਲਾ, ਇੰਦਰਜੀਤ ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਸਰਬਜੀਤ ਸਿੰਘ ਸਕੂਲ ਇੰਚਾਰਜ ਦੀ ਦੇਖ ਰੇਖ ਹੇਠ ਰਜਿੰਦਰ ਸਿੰਘ ਮੈਥ ਮਾਸਟਰ ਦੀ ਅਗਵਾਈ ਹੇਠ ਸਕੂਲ ਵਿਚ ਗਣਿਤ ਮੇਲਾ ਕਰਵਾਇਆ ਗਿਆ । ਜਿਸ ਵਿਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਗਣਿਤ ਵਿਸ਼ੇ ਸਬੰਧੀ ਪੋਸਟਰ ਬਣਾਏ । ਬ¤ਚਿਆਂ ਵਲੋਂ ਬਣਾਏ ਮਾਡਲ ਤੇ ਪੋਸਟਰਾਂ ਦੀ ਪ੍ਰਦਰਸ਼ਨੀ […]

ਖਾਲਸਾ ਕਾਲਜ ਵਿਖੇ ਡਾ.ਬਖਸ਼ੀਸ਼ ਸਿੰਘ ਨਿੱਝਰ ਜੀ ਦੇ ਜੀਵਨ ਤੇ ਵਿਅਕਤੀਤਵ ‘ਤੇ ਸੰਮੇਲਨ ।

ਫਗਵਾੜਾ 19 ਨਵੰਬਰ (ਅਸ਼ੋਕ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਡਾ.ਬਖਸ਼ੀਸ਼ ਸਿੰਘ ਨਿੱਝਰ ਜੀ ਦੇ ਜੀਵਨ ਤੇ ਵਿਅਕਤੀਤਵ ‘ਤੇ ਸੰਮੇਲਨ ਕਰਵਾਇਆ ਗਿਆ।ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਖਦਿਆਲ ਸਿੰਘ ਜੀ ਨੇ ਮੁੱਖ ਵਕਤਾ ਦੇ ਤੌਰ ‘ਤੇ ਸ਼ਿਰਕਤ ਕੀਤੀ।ਉਹਨਾਂ ਆਪਣੇ ਅਣਮੁੱਲੇ ਲੈਕਚਰ […]