ਭਾਈ ਗਜਿੰਦਰ ਸਿੰਘ ਦੇ ਜਨਮ ਦਿਨ ਮੌਕੇ ਬੈਲਜ਼ੀਅਮ ‘ਚ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਹਾਈਜੈਕਰ ਦੇ 66ਵੇਂ ਜਨਮ ਦਿਨ ਮੌਕੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਹੈ। ਗੁਰਦਵਾਰਾ ਮਾਤਾ ਸਹਿਬ ਕੌਰ ਜੀ ਗੈਂਟ ਵਿਖੇ ਹਫਤਾਵਾਰੀ ਦੀਵਾਨਾਂ ਦੌਰਾਂਨ ਕੱਲ ਭਾਈ ਗਜਿੰਦਰ ਸਿੰਘ ਹੋਰਾਂ ਦੇ ਜਨਮ ਦਿਨ ਮੌਕੇ ਬੈਲਜ਼ੀਅਮ […]

ਸੰਸਾਰ ਜੰਗ ਵਿਚ ਹੋਏ ਸ਼ਹੀਦ ਸਿੱਖ ਫੋਜੀਆ ਦੀ ਯਾਦ ਵਿਚ ਸੰਤਿਰੂਧਨ ਵਿਖੇ ਪੱਥਰ ਲਾਇਆ

ਬੈਲਜੀਅਮ 20 ਨਵੰਬਰ (ਯ.ਸ)ਲਿਮਬਰਗ ਸਟੇਟ ਵਿਚ ਜਿਆਦਾ ਸਿੱਖਾ ਦੀ ਵਸੋਂ ਵਾਲੇ ਸ਼ਹਿਰ ਸੰਤਿਰੂਧਨ ਵਿਖੇ ਲੋਕਲ ਸਰਕਾਰ ਅਤੇ ਸ਼ਹਿਰ ਦੀ ਮੈਅਰ ਫੈਰਲੇ ਹੈਰਨਸ ਦੇ ਉਦਮ ਸੱਦਕਾ ਸੰਸਾਰ ਜੰਗ ਪਹਿਲੀ ਅਤੇ ਦੂਜੀ ਵਿਚ ਕੁਲ ਮਿਲਾ ਕੇ ਬੈਲਜੀਅਮ ਦੇ ਸ਼ਹਿਰ ਈਪਰ ਵਿਚ ਜਰਮਨ ਨਾਲ ਲੋਹਾ ਲੇਂਦੇ ਸਹੀਦ ਹੋਏ ਸਿੱਖ ਫੋਜੀਆ ਦੀ ਯਾਦ ਨੂੰ ਤਾਜਾ ਰੱਖਣ ਲਈ ਅਰਦਾਸ ਕਰਨ […]

ਗੁਰਦੁਆਰਾ ਪਾ. ਛੇਵੀ ਨਡਾਲਾ ਵਿਖੇ ਨਵਾਂ ਦਰਬਾਰ ਸੰਗਤਾਂ ਨੂੰ ਸਮਰਪਿਤ

ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਨਵਾਂ ਦਰਬਾਰ ਹਾਲ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ‘ਤੇ ਸ੍ਰੀ ਅਖੰਡ ਪਾਠ […]

ਕਾਂਗਰਸ ਨੇ ਅਨਾਥ ਆਸ਼ਰਮ ਵਿਖੇ ਫਲ ਵੰਡ ਕੇ ਦਿ¤ਤੀ ਸਵ. ਇੰਦਰਾ ਗਾਂਧਾ ਨੂੰ ਸ਼ਰਧਾਂਜਲੀ

* ਦੇਸ਼ ਦੇ ਸੁਨਿਹਰੇ ਇਤਿਹਾਸ ਵਿਚ ਅਮਰ ਰਹੇਗਾ ਇੰਦਰਾ ਦਾ ਨਾਂ – ਮਾਨ ਫਗਵਾੜਾ 20 ਨਵੰਬਰ (ਅਸ਼ੋਕ ਸ਼ਰਮਾ) ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਿਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ ਕਾਂਗਰਸ ਪਾਰਟੀ ਵਲੋਂ ਸ਼ਹਿਰੀ ਪ੍ਰਧਾਨ ਸੰਜੀਵ ਬੁ¤ਗਾ ਕੋਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਸਾਂਝੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਅਨਾਥ ਆਸ਼ਰਮ […]

* ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੀਪ ਐਕਟੀਵੀਟੀਜ਼ ਮੁਹਿੰਮ ਸਬੰਧੀ ਜੀ.ਐੱਨ.ਬੀ.ਐਲ.ਰਾਮਗੜ੍ਹੀਆ ਕਾਲਜ ਫ਼ਾਰ ਵੋਮੈਨ ਫਗਵਾੜਾ ਵਿਖੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ ।

ਫਗਵਾੜਾ-20 ਨਵੰਬਰ-17 (ਅਸ਼ੋਕ ਸ਼ਰਮਾ ) ਗੁਰੂ ਨਾਨਕ ਭਾਈ ਲਾਲੋ ਕਾਲਜ ਰਾਮਗੜ੍ਹੀਆ ਫਾਰ ਵੂਮੈਨ ਫਗਵਾੜਾ ਵਿਖੇ ਜੀ.ਐੱਨ.ਬੀ.ਐਲ. ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੀਪ ਐਕਟੀਵੇਸ਼ਨ ਮੁਹਿੰਮ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ, ਇਹ ਸੈਮੀਨਾਰ ਪ੍ਰਿੰਸੀਪਲ ਡਾ. ਮਿਸਿਜ਼ ਰੁਪਿੰਦਰਜੀਤ ਕੌਰ ਗਰੇਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਮਿਸਿਜ਼ […]

ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

ਨਗਰ ਨਿਗਮ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਰਿਬਨ ਕੱਟ ਕੇ ਫਗਵਾੜਾ 20 ਨਵੰਬਰ (ਅਸ਼ੋਕ ਸ਼ਰਮਾ) ਫਗਵਾੜਾ ਦੇ ਵਾਰਡ ਨੰਬਰ 6 ਗੁਰੂ ਹਰਕ੍ਰਿਸ਼ਨ ਨਗਰ ਵਿਖੇ ਪਿਛਲੇ ਲੰਬੇ ਸਮੇਂ ਬਨਣ ਵਾਲੀ ਸੜਕ ਜੋ ਕਿ ਕਾਫੀ ਟੁੱਟੀ ਹੋਈ ਸੀ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਮਹੁੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦੇ ਰੂਬਰੂ ਹੋਣਾ ਪੈ ਰਿਹਾ ਸੀ। ਇਸ […]

ਅਕਾਲ ਤਖਤ ਦੀ ਨਿਰਪੱਖਤਾ ਪੁਰ ਪ੍ਰਸ਼ਨ-ਚਿੰਨ੍ਹ ਨਾ ਲਾਉ – ਸਾਧੂ

ਨਵੀਂ ਦਿੱਲੀ ਬੀਤੇ ਦਿਨੀਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਦੀਵਾਨਾਂ ਦੀਆਂ ਸੀਡੀਆਂ ਮੰਗਵਾ, ਉਨ੍ਹਾਂ ਨੂੰ ਧਾਰਮਕ ਮਾਨਤਾਵਾਂ ਦੀ ਕਸੌਟੀ ਪੁਰ ਘੋਖਣ ਸੰਬੰਧੀ ਦਿੱਤੇ ਗਏ ਬਿਆਨ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਸੀਨੀਅਰ ਅਕਾਲੀ ਮੁਖੀ ਸ. ਭੂਪਿੰਦਰ ਸਿੰਘ ਸਾਧੂ, ਜੋ ਇਸ ਸਮੇਂ ਕਨਾਡਾ ਵਿੱਖੇ ਹਨ, ਨੇ ਜਾਰੀ […]

*ਸੈਂਟ ਸਾਈਰਾਮ ਸੰਨਰਾਈਜ ਪਬਲਿਕ ਸਕੂਲ ਬਸੰਤ ਬਾਗ ਫਗਵਾੜਾ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਸੋਨੀ ਦੇ ਨੋਜਵਾਨ ਪੁੱਤਰ ਜਿੰਮੀ ਸੋਨੀ ਦੀ ਅੱਜ ਬਿਮਾਰੀ ਮਗਰੋਂ ਅਚਨਚੇਤ ਮੌਤ

ਫਗਵਾੜਾ-20-ਨਵੰਬਰ (ਅਸ਼ੋਕ ਸ਼ਰਮਾ ) ਸੈਂਟ ਸਾਈਰਾਮ ਸੰਨਰਾਈਜ ਪਬਲਿਕ ਸਕੂਲ ਬਸੰਤ ਬਾਗ ਫਗਵਾੜਾ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਸੋਨੀ ਨੂੰ ਉਸ ਵੇਲੇ ਗਹਿਰਾ ਸਦਮਾ ਪੁਜਾ ਜਦੋਂ ਉਨ੍ਹਾਂ ਦੇ ਨੋਜਵਾਨ ਪੁੱਤਰ ਜਿੰਮੀ ਸੋਨੀ ਦੀ ਅਚਨਚੇਤ ਮੌਤ ਹੋ ਗਈ । ਉਹ 32 ਵਰ੍ਹਿਆ ਦੇ ਸਨ । ਉਨ੍ਹਾਂ ਦਾ ਸੰਸਕਾਰ ਦੁੱਗਲਾ ਸ਼ਮਸ਼ਾਨ ਘਾਟ ਹਦਿਆਬਾਦ ਵਿਖੇ ਕੀਤਾ ਗਿਆ । ਇਸ ਮੌਕੇ […]

ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਵਿੱਚ ਮਨਾਇਆ ਸਾਲਾਨਾ ਸਮਾਗਮ “ਅਗਰਸਰ 2030”

ਫਗਵਾੜਾ 20 ਨਵੰਬਰ ( ਅਸ਼ੋਕ ਸ਼ਰਮਾ ) ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਫਗਵਾੜਾ ਵਿਚ ਸਾਲਾਨਾ ਸਮਾਗਮ ਅਗਰਸਰ 2030 ਮਨਾਇਆ ਗਿਆ ਲ ਇਸ ਸਮਾਗਮ ਵਿੱਚ ਫਗਵਾੜਾ ਸ਼ਹਿਰ ਦੇ ਏ.ਡੀ.ਸੀ ਮਾਨਯੋਗ ਸ਼੍ਰੀਮਤੀ ਬਬੀਤਾ ਕਲੇਰ ਆਈ.ਏ.ਐਸ ਨੇ ਮੁਖ ਮਹਿਮਾਨ ਦੇ ਤੋਰ ੱਤੇ ਸ਼ਿਰਕਤ ਕੀਤੀ ਲ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਈ.ਕੇ ਸਰਦਾਨਾ ਵਿਸ਼ੇਸ਼ ਮਹਿਮਾਨ ਦੇ ਤੋਰ […]