ਦਲ ਖਾਲਸਾ ਆਗੂ ਭਾਈ ਮਨਮੋਹਣ ਸਿੰਘ ਦੇ ਸਦੀਵੀਂ ਵਿਛੋੜੇ ‘ਤੇ ਸਿੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਇੰਗਲੈਂਡ ਵਿੱਚ ਜਲਾਵਤਨੀ ਹੰਢਾਉਦੇਂ ਹੋਏ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਸਰਦਾਰ ਮਨਮੋਹਣ ਸਿੰਘ ਦੀ ਬੇਵਕਤੀ ਮੌਤ ਤੇ ਸਿੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਰਮਨੀ ‘ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ, ਬੈਲਜ਼ੀਅਮ ‘ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, […]

ਲੰਬੜਦਾਰੀ ਦੀ ਨਿਯੁਕਤੀ ਲਈ ਫਾਰਮ ਭਰਨ ਲਈ 20 ਨਵੰਬਰ ਦੀ ਤਰੀਖ ਦਾ ਐਲਾਨ

ਫਗਵਾੜਾ 22 ਨਵੰਬਰ (ਅਸ਼ੋਕ ਸ਼ਰਮਾ) ਬਲਾਕ ਫਗਵਾੜਾ ਦੇ ਪਿੰਡ ਪ੍ਰੇਮਪੁਰ ਵਿਖੇ ਲੰਬੜਦਾਰੀ ਦੀ ਨਿਯੁਕਤੀ ਲਈ ਅ¤ਧੀ ਦਰਜਨ ਤੋਂ ਵ¤ਧ ਉਮੀਦਵਾਰਾਂ ਵਲੋਂ ਫਾਰਮ ਭਰੇ ਗਏ ਹਨ। ਇਹਨਾਂ ਉਮੀਦਵਾਰਾਂ ਵਿਚ ਕਸ਼ਮੀਰੀ ਲਾਲ ਪੁ¤ਤਰ ਦਾਸ ਰਾਮ, ਚਰਨਜੀਤ ਪੁ¤ਤਰ ਕਪੂਰ ਚੰਦ, ਪਿਆਰਾ ਸਿੰਘ ਪੁ¤ਤਰ ਗੁਰਬਚਨ ਸਿੰਘ, ਅਵਤਾਰ ਸਿੰਘ ਪੁ¤ਤਰ ਦਰਸ਼ਨ ਸਿੰਘ, ਹਰਮਿੰਦਰ ਸਿੰਘ ਪੁ¤ਤਰ ਜ¤ਗਾ ਸਿੰਘ, ਸੁੰਦਰ ਸਿੰਘ ਪੁ¤ਤਰ […]

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਪ¤ਕੇ ਮਕਾਨਾਂ ਦੀ ਉਸਾਰੀ ਦੇ ਕੰਮ ਦੀ ਜੋਗਿੰਦਰ ਸਿੰਘ ਮਾਨ ਨੇ ਪਿੰਡ ਖਲਵਾੜਾ ਤੋਂ ਰਿਬਨ ਕ¤ਟ ਕੇ ਕੀਤੀ ਸ਼ੁਰੂਆਤ

* ਕਿਹਾ – ਹਰ ਲੋੜਵੰਦ ਨੂੰ ਪ¤ਕੇ ਮਕਾਨ ਦਾ ਵਾਅਦਾ ਨਿਭਾਏਗੀ ਕੈਪਟਨ ਸਰਕਾਰ ਫਗਵਾੜਾ 22 ਨਵੰਬਰ (ਅਸ਼ੋਕ ਸ਼ਰਮਾ ) ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪ੍ਰਾਪਤ ਹੋਈ ਗ੍ਰਾਂਟ ਨਾਲ ਕ¤ਚੇ ਮਕਾਨਾ ਨੂੰ ਪ¤ਕਾ ਕਰਵਾਉਣ ਦੀ ਸ਼ੁਰੂਆਤ ਅ¤ਜ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵਲੋਂ ਪਿੰਡ ਖਲਵਾੜਾ ਤੋਂ ਰਿਬਨ ਕ¤ਟ […]

ਪਿੰਡ ਭੰਡਾਲ ਦੋਨਾ ਦਾ 33 ਵਾਂ ਤਿੰਨ ਰੋਜ਼ਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ

-ਜੇਤੂ ਟੀਮ ਨੂੰ ਦਿੱਤਾ ਜਾਵੇਗਾ ਢਾਈ ਲੱਖ ਰੁਪਏ ਦਾ ਪਹਿਲਾ ਇਨਾਮ ਪਿੰਡ ਭੰਡਾਲ ਦੋਨਾ ਵਿਖੇ 33ਵੇ ਸਲਾਨਾ ਖੇਡ ਮੇਲੇ ਦਾ ਉਦਘਾਟਨ ਕਰਦੇ ਹੋਏ ਕਲੱਬ ਚੈਅਰਮੈਨ ਗਿਆਨੀ ਗੁਰਬਚਨ ਸਿੰਘ ਵਲੈਤੀਆਂ, ਰਘਬੀਰ ਸਿੰਘ ਗੈਰੀ, ਪਰਵਿੰਦਰ ਸਿੰਘ ਭਿੰਦਾ, ਜਸਪਾਲ ਸਿੰਘ , ਹਰਨੇਕ ਸਿੰਘ ਨੇਕਾ ਸਾਰੇ ਕਨੇਡਾ, ਰਘਬੀਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਨਿੱਝਰ ਸਾਰੇ ਯੂਕੇ, […]

ਲੱਕੜ ਦੇ ਲੱਗੇ ਢੇਰ ਦੁਰਘਟਨਾ ਨੂੰ ਦੇ ਰਹੇ ਹਨ ਸੱਦਾ

ਇਲਾਕਾ ਨਿਵਾਸੀਆਂ ਨੇ ਕੀਤੀ ਮਹਿਕਮੇ ਤੋਂ ਲ¤ਕੜ ਦੇ ਮੋਛਿਆਂ ਨੂੰ ਹਟਾਉਣ ਦੀ ਮੰਗ ਕੈਪਸ਼ਨ- ਬੰਗਾ ਰੋਡ ਫਗਵਾੜਾ ਤੋਂ ਗੋਂਸਪੁਰ ਨੂੰ ਜਾਂਦੀ ਸੜਕ ਦੇ ਕਿਨਾਰੇ ਹਾਦਸਿਆਂ ਨੂੰ ਸ¤ਦਾ ਦੇ ਰਿਹਾ ਲ¤ਕੜਾਂ ਦਾ ਢੇਰ। ਫਗਵਾੜਾ 22 ਨਵੰਬਰ (ਅਸ਼ੋਕ ਸ਼ਰਮਾ) ਫਗਵਾੜਾ ਦੇ ਬੰਗਾ ਰੋਡ ਤੋਂ ਗੋਂਸਪੁਰ ਵਲ ਨੂੰ ਜਾਂਦੀ ਸੜਕ ਦੇ ਕਿਨਾਰੇ ਲ¤ਕੜ ਦੇ ਲ¤ਗੇ ਢੇਰ ਦੁਰਘਟਨਾ ਨੂੰ […]

ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਵੱਲੋਂ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਤੇ ਮਾਲੀ ਸਹਾਇਤਾ ਦਿੱਤੀ

ਤਸਵੀਰ-200-ਕੈਪਸ਼ਨ-ਪਿੰਡ ਬਿਸ਼ਨਪੁਰ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਆਰਥਕ ਸਹਾਇਤਾ ਅਤੇ ਹੋਰ ਸਮਾਨ ਭੇਂਟ ਕਰਦੇ ਲਖਬੀਰ ਸਿੰਘ ਸੈਣੀ, ਰਾਜਨ ਸੂਦ ਅਤੇ ਹੋਰ। ਫਗਵਾੜਾ 22 ਨਵੰਬਰ (ਅਸ਼ੋਕ ਸ਼ਰਮਾ) ਪਿੰਡ ਬਿਸ਼ਨਪੁਰ ਦੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਤੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਪ੍ਰੇਰਣਾ ਸਦਕਾ ਸ਼ਹਿਰੀ […]