ਭਾਈ ਮਨਮੋਹਣ ਸਿੰਘ ਦੀ ਮੋਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 23 ਨਵੰਬਰ (ਯ.ਸ) ਸ਼ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਕਰਮ ਸਿੰਘ ,ਰਜਿੰਦਰ ਸਿੰਘ ਬਾਬਾ, ਸੁਖਵਿੰਦਰ ਸਿੰਘ,ਅਮਰੀਕ ਸਿੰਘ ਹਰਦੀਪ ਸਿੰਘ, ਜਗਰੂਪ ਸਿੰਘ ਅਤੇ ਚਰਨ ਸਿੰਘ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਭਾਈ ਮਨਮੋਹਣ ਸਿੰਘ ਯੂ ਕੇ ਦੇ ਸਦੀਵੀ ਵਿਛੋੜੇ ਤੇ ਗਹਿਰਾ ਦੁਖ ਪਰਗਟ ਕਰਦੇ ਹੋਏ ਕਿਹਾ ਕਿ ਉਨਾ ਦੇ ਉਨਾ ਦੀ ਮੋਤ ਨਾਮ […]

ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਵਲੋ ਸਮਾਗਮ 26 ਨੂੰ

ਬੈਲਜੀਅਮ 23 ਨਵੰਬਰ (ਯ.ਸ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਵਲੋ ਸੰਗਤਾ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ ਮੁੱਖੀਆ ਦੀ ਯਾਦ ਵਿਚ ਯਾਦਗਾਰੀ ਸਮਾਗਮ 26 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੈਂਦੇ ਹੋਏ ਕੌਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ […]

ਰੁੜਕਾ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੁੜਕਾ ਕਲਾਂ ਵਿਖੇ ਨਗਰ ਕੀਰਤਨ ਸਜਾਇਆ ਗਿਆ

ਫਗਵਾੜਾ 23 ਨਵੰਬਰ (ਅਸ਼ੋਕ ਸ਼ਰਮਾ) ਰੁੜਕਾ ਕਲਾਂ ਵਿਖੇ ਧਰਮ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਰਾਵਲ ਕੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ […]

ਪਿੰਡਾਂ ਦੇ ਵਿਕਾਸ ਅਤੇ ਸਮ¤ਸਿਆਵਾਂ ਨੂੰ ਅ¤ਖੋਂ ਪਰੋਖੇ ਕੀਤਾ ਜਾ ਰਿਹਾ

ਫਗਵਾੜਾ 23 ਨਵੰਬਰ (ਅਸ਼ੋਕ ਸ਼ਰਮਾ) ਕਾਂਗਰਸ ਪਾਰਟੀ ਅਤੇ ਮੁ¤ਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਵ¤ਡੇ ਵ¤ਡੇ ਵਾਅਦੇ ਤਾਂ ਕੀਤੇ ਸੀ ਪਰ ਸਰਕਾਰ ਨੂੰ ਸ¤ਤਾ ਵਿਚ ਆਏ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜਿਹੇ ਵਾਅਦੇ ਵੀ ਭੁਲਾ ਦਿ¤ਤੇ ਗਏ ਪ੍ਰਤੀਤ ਹੁੰਦੇ ਹਨ ਜਿਹਨਾਂ ਨੂੰ ਹੁਣ ਤਕ ਪੂਰਾ ਕੀਤਾ ਜਾ ਸਕਦਾ […]

ਫਗਵਾੜਾ ਤੋਂ ਪਿੰਡ ਵਾਹਦਾਂ ਨੂੰ ਜਾਂਣ ਵਾਲੀ ਉਸਾਰੀ ਅਧਾਨ ਅਧੂਰੀ ਸੜਕ ਦਾ ਕੰਮ ਕਦੋਂ ਪੂਰਾ ਹੋਵੇਗਾ

ਫਗਵਾੜਾ 23 ਨਵੰਬਰ (ਅਸ਼ੋਕ ਸ਼ਰਮਾ) ਫਗਵਾੜਾ ਤੋਂ ਪਿੰਡ ਵਾਹਦਾਂ ਨੂੰ ਜਾਂਣ ਵਾਲੀ ਉਸਾਰੀ ਅਧਾਨ ਅਧੂਰੀ ਸੜਕ ਦਾ ਕੰਮ ਮੁਕ¤ਮਲ ਨਾ ਹੋਣ ਨੂੰ ਲੈ ਕੇ ਪਿੰਡ ਵਾਹਦਾਂ ਅਤੇ ਪਿੰਡ ਘੁੰਮਣਾ ਦੇ ਲੋਕਾਂ ਤੋਂ ਇਲਾਵਾ ਇਲਾਕੇ ਭਰ ਦੇ ਵਸਨੀਕਾਂ ਵਿਚ ਭਾਰੀ ਰੋਹ ਹੈ। ਇਸ ਬਾਰੇ ਗ¤ਲਬਾਤ ਕਰਦਿਆਂ ਜ¤ਥੇਦਾਰ ਰਜਿੰਦਰ ਸਿੰਘ ਲੰਬੜਦਾਰ, ਮਨਜਿੰਦਰ ਸਿੰਘ, ਜਸਰਨ ਸਿੰਘ, ਮੁਖਤਿਆਰ ਸਿੰਘ, […]

ਧਾਰਮਕ-ਇਤਿਹਾਸਕ ਮਾਨਤਾਵਾਂ : ਫੈਸਲੇ ਅਦਾਲਤਾਂ ਕਰਿਆ ਕਰਨਗੀਆਂ?

ਜਸਵੰਤ ਸਿੰਘ ‘ਅਜੀਤ’ ਹਰਜਿੰਦਰ ਸਿੰਘ ਦਲਗੀਰ ਰਚਿਤ ਸਿੱਖ ਇਤਿਹਾਸ ਵਿੱਚ ਇਤਿਹਾਸ ਦੀਆਂ ਸਥਾਪਿਤ ਕਈ ਮਾਨਤਾਵਾਂ, ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਕਾਰਜਾਂ ਤੇ ਸ਼ਹਾਦਤਾਂ ਆਦਿ ਦੇ ਉਦੇਸ਼ਾਂ ਨੂੰ ਵਿਗਾੜਨ ਤੇ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲਣ ’ਤੇ, ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰ, ਸਿੱਖਾਂ ਨੂੰ ਸ. ਦਲਗੀਰ ਰਚਿਤ ਸਿੱਖ ਇਤਿਹਾਸ ਅਤੇ […]

ਜ਼ਿਲ•ਾ ਪੱਧਰੀ ਫੁੱਟਬਾਲ ਮੁਕਾਬਲੇ ‘ਚ ਵਾਈ.ਐਫ.ਸੀ. ਲੜਕੀਆਂ ਦੀ ਫੁੱਟਬਾਲ ਟੀਮ ਜੇਤੂ

ਫਗਵਾੜਾ 23 ਨਵੰਬਰ (ਅਸ਼ੋਕ ਸ਼ਰਮਾ) ਵਾਈ.ਐਫ.ਸੀ. ਰੁੜਕਾ ਕਲਾਂ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਦੁਆਰਾ ਜ਼ਿਲ•ਾ ਸਿੱਖਿਆ ਅਫਸਰ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਾਲ 2017-18 ਦੇ ਅਧੀਨ ਕਰਵਾਏ ਗਏ ਜ਼ਿਲ•ਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਭਾਗ ਲਿਆ ਗਿਆ। ਵਾਈ.ਐਫ.ਸੀ.ਰੁੜਕਾ ਕਲਾਂ ਦੀ ਫੁੱਟਬਾਲ ਟੀਮ ਨੇ ਜ਼ੋਨਲ ਨੰ: 10 ਦੇ ਅੰਡਰ-14 ਉਮਰ […]