ਵਾਸਿੰਗਟਨ ਵਿੱਚ ਬਣਨ ਜਾ ਰਹੇ ਸਭ ‘ਤੋਂ ਪਹਿਲੇ ਖ਼ਾਲਸਾ ਸਕੂਲ ਦੀ ਰਜਿਸਟਰੀ ਹੋਈ

ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਵਾਸ਼ਿੰਗਟਨ (ਅਮਰੀਕਾ) ਵਿਚ ਸਭ ਤੋਂ ਪਹਿਲੇ ਬਣ ਰਹੇ ਖ਼ਾਲਸਾ ਸਕੂਲ ਦੀ ਨੀਂਹ ਪੱਕੀ ਹੋ ਗਈ ਹੈ। ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਆਪਣਾ ਖ਼ਾਲਸਾ ਸਕੂਲ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਆਖ਼ਿਰ ਬੂਰ ਪੈ ਹੀ ਗਿਆ। ਖ਼ਾਲਸਾ ਗੁਰਮਤਿ ਸਕੂਲ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦੀਆਂ ਸਾਰੀਆਂ ਅੜਚਣਾਂ ਤੇ ਫ਼ਤਿਹ ਪਾਉਂਦਿਆਂ ਕੱਲ੍ਹ […]

ਗੁਰਪੁਰਬ ਨੂੰ ਸਮਰਪਿਤ ਪਿੰਡ ਸੈਦੋਵਾਲ ਵਿਖੇ ਕੁਸ਼ਤੀ ਦੰਗਲ ਅੱਜ

ਕਪੂਰਥਲਾ, ਇੰਦਰਜੀਤ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਨੂੰ ਸਮਰਪਿਤ ਮਹਾਨ ਕੁਸ਼ਤੀ ਦੰਗਲ ਸ਼੍ਰੀ ਗੁਰੂ ਰਾਮ ਦਾਸ ਸਟੇਡੀਅਮ ਪਿੰਡ ਸੈਦੋਵਾਲ ਵਿਖੇ 26 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਗ੍ਰਾਮ […]

ਬਲੱਡ ਬੈਂਕ ਸਿਵਲ ਹਸਪਤਾਲ ‘ਚ ਨਾ ਹੋਣ ਕਾਰਣ ਪਰਿਵਾਰਿਕ ਮੈਂਬਰਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ਼ ਗਰਭਵਤੀ ਔਰਤ ਪਰਮਜੀਤ ਕੋਰ ਪਤਨੀ ਜਤਿੰਦਰ ਕੁਮਾਰ ਵਾਸੀ ਗੋਹਾਵਰ ਜੋ ਕਿ ਅੱਜ ਆਪਣੀ ਡਲੀਵਰੀ ਕਰਵਾਉਣ ਸੀ ਡਾਕਟਰਾਂ ਵੱਲੋਂ ਚੈਕ ਕੀਤੇ ਜਾਣ ‘ਤੇ ਖੂਨ ਦੀ ਘਾਟ ਪਾਈ ਗਈ ਜਿਨਾ ਨੂੰ ਡਾਕਟਰਾਂ ਵੱਲੋਂ ਤੁਰੰਤ ਖੂਨ ਦਾ ਇੰਤਜ਼ਾਮ ਕਰਨ ਲਈ ਆਖਿਆ ਮਰੀਜ਼ ਦਾ ਬਲੱਡ ਗਰੁੱਪ ਏ ਨੈਗਟਿਵ […]

ਨਿਉ ਧਿਆਨ ਸਿੰਘ ਵੈਲਫੇਅਰ ਸੁਸਾਇਟੀ ਨਾਂਅ ਦੀ ਕਮੇਟੀ ਦਾ ਗਠਨ ਸਰਬ ਸੰਮਤੀ ਨਾਲ ਕੀਤਾ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਨਿਉ ਧਿਆਨ ਸਿੰਘ ਕਲੋਨੀ ਇਲਾਕੇ ਦੇ ਲੋਕਾਂ ਵੱਲੋਂ ਇਲਾਕੇ ਦੇ ਵਿਕਾਸ ਕਾਰਜ਼ਾਂ ਨੂੰ ਲੈ ਕੇ ਨਿਉ ਧਿਆਨ ਸਿੰਘ ਵੈਲਫੇਅਰ ਸੁਸਾਇਟੀ ਨਾਂਅ ਦੀ ਕਮੇਟੀ ਦਾ ਗਠਨ ਸਰਬ ਸੰਮਤੀ ਨਾਲ ਕੀਤਾ।ਜਿਸ ਵਿੱਚ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੰਜੀਵ ਸ਼ਰਮਾ ਸੰਨੀ, ਖਜਾਨਚੀ ਭੁਪਿੰਦਰ ਸਿੰਘ ਨੂੰ ਬਣਾਇਆ ਗਿਆ। ਟੀਮ ਦੇ ਬਾਕੀ ਮੈਂਬਰਾਂ ਦੀ ਚੋਣ […]

ਅੱਜ ਡੀ.ਡੀ.ਐਚ.ਓ. ਡਾ. ਸੁਰਿੰਦਰ ਮੱਲ ਵੱਲੋਂ ਅਚਨਚੇਤ ਦੋਰਾ ਕਰ ਦੰਦਾਂ ਸਬੰਧੀ ਚੱਲ ਰਹੇ ਕੈਂਪ ਦਾ ਮੁਆਇਨਾ ਕੀਤਾ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਸਿਵਲ ਸਰਜਨ ਕਪੂਰਥਲ੍ਹਾ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਨਵੰਬਰ ਤੋਂ 29 ਨਵੰਬਰ ਤੱਕ ਚਲਾਏ ਜਾ ਰਹੇ 28ਵੇਂ ਦੰਦਾਂ ਦੇ ਪੰਦਰਵਾੜੇ ਸਬੰਧੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਅੱਜ ਡੀ.ਡੀ.ਐਚ.ਓ. ਡਾ. ਸੁਰਿੰਦਰ ਮੱਲ ਵੱਲੋਂ ਅਚਨਚੇਤ ਦੋਰਾ ਕਰ ਦੰਦਾਂ ਸਬੰਧੀ ਚੱਲ ਰਹੇ […]

ੳਰਲ ਕੇਅਰ ਤੇ ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲੇ ਆਯੋਜਿਤ

ਚੰਗੀ ਸਿਹਤ ਦਾ ਰਾਜ ਦੰਦਾਂ ਨਾਲ ਹੈ ਜੁੜਿਆ ਫਗਵਾੜਾ-ਕਪੂਰਥਲਾ 25 ਨਵੰਬਰ (ਅਸ਼ੋਕ ਸ਼ਰਮਾ) ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਦੀ ਯੋਗ ਅਗਵਾਈ ਹੇਠ 15 ਤੋਂ 29 ਨਵੰਬਰ ਤੱਕ ਦੰਦਾਂ ਦਾ ਪੰਦਰਵਾੜਾ ਚੱਲ ਰਿਹਾ ਹੈ। ਪੰਦਰਵਾੜੇ ਦੀ ਲੜੀ ਤਹਿਤ ਅੱਜ ਐੱਮ.ਡੀ.ਐੱਸ.ਡੀ. ਸਕੂਲ ਦੇ ਵਿਦਿਆਰਥੀਆਂ ਵਿੱਚ […]

ਪਿੰਡ ਭੰਡਾਲ ਦੋਨਾ ਦੇ 33ਵੇ ਕਬੱਡੀ ਕੱਪ ’ਤੇ ਮਾਤਾ ਪੰਜਾਬ ਕੌਰ ਕਬੱਡੀ ਕਲੱਬ ਨੰਗਲ ਅੰਬੀਆਂ ਦਾ ਕਬਜ਼ਾ

-ਜੇਤੂ ਟੀਮ ਨੂੰ ਦਿੱਤਾ ਗਿਆ ਢਾਈ ਲੱਖ ਰੁਪਏ ਦਾ ਪਹਿਲਾ ਇਨਾਮ -ਬੰਟੀ ਟਿੱਬਾ ਬੈਸਟ ਰੈਡਰ ਤੇ ਗੱਗੀ ਮੱਲ੍ਹਣ ਬਣੇ ਬੈਸਟ ਜਾਫੀ ਕਪੂਰਥਲਾ, ਇੰਦਰਜੀਤ ਸਿੰਘ ਪਿੰਡ ਭੰਡਾਲ ਦੋਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 33ਵਾਂ ਸਲਾਨਾ ਤਿੰਨ ਰੋਜ਼ਾ ਕਬੱਡੀ ਕੱਪ ਨਵਯੁੱਗ ਸਪੋਰਟਸ ਕਲੱਬ ਵਲੋ, ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। […]

ਸਰਬ ਨੌਜਵਾਨ ਸਭਾ ਵਲੋਂ 9 ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਸਕੂਲ ਨੂੰ ਬਾਥਰੂਮ ਲਈ ਮਾਲੀ ਮੱਦਦ ਬੱਚਿਆਂ ਨੂੰ ਪੜ•ਾਈ ਵੱਲ ਉਤਸ਼ਾਹਿਤ ਕਰਨਾ ਦੇਸ਼ ਤੇ ਸਮਾਜ ਨੂੰ ਤਰੱਕੀ ਵੱਲ ਲੈ ਕੇ ਜਾਣ ਦੇ ਬਰਾਬਰ ਹੈ –ਸੁੱਚਾ ਸਿੰਘ ਟਰੈਫ਼ਿਕ ਇੰਚਾਰਜ

ਸਭਾ ਸਹੀ ਅਰਥਾਂ ’ਚ ਸਮਾਜ ਦੇ ਦੁੱਖ ਦਰਦ ਵੰਡਾਉਣ ਲਈ ਹੀ ਬਣੀ ਹੈ – ਪਰਮਿੰਦਰ ਮੰਡ ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ ) ਸਮਾਜ ਸੇਵਾ ਨੂੰ ਸਮਰਪਿਤ ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਹੋਰ ਅੱਗੇ ਵਧਾਉਂਦਿਆਂ ਲੋੜਵੰਦ ਤੇ ਹੁਸ਼ਿਆਰ ਬੱਚਿਆਂ ਨੂੰ ਵਜ਼ੀਫ਼ੇ,ਕੋਟੀਆਂ,ਬੂਟ, ਜ਼ਰਾਬਾਂ ਅਤੇ ਮੇਹਟਾਂ […]

ਬਲਜਿੰਦਰ ਸਿੰਘ ਠੇਕੇਦਾਰ ਨੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣਿਕੇ ਨਾਲ ਕੀਤੀ ਮੁਲਾਕਾਤ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਵਿੰਗ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣਿਕੇ ਨਾਲ ਜਲੰਧਰ ਦੇ ਰੈਸਟ ਹਾਉਸ ਵਿਖੇ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਦਰਸ਼ਨ ਸਿੰਘ ਕੋਟ ਕਰਾਰ ਖਾਂ ਪ੍ਰਧਾਨ ਐਸ.ਸੀ. ਵਿੰਗ ਦੋਆਬਾ ਜੋਨ ਵੀ ਸਨ। ਇਸ […]