ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ 

ਫ਼ਿੰਨਲੈਂਡ 26 ਨਵੰਬਰ (ਵਿੱਕੀ ਮੋਗਾ) ਪਿਛਲੇ ਦਿਨੀ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਯੂਥ ਕੌਂਸਲ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਵਿੱਚ 13 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਦੀ ਚੋਣ ਕੀਤੀ। ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਦੀ ਧੀ ਸੋਨੀਆ ਸਿੰਘ ਵਾਨਤਾ ਯੂਥ […]

* ਵਾਤਾਵਰਨ ਅਤੇ ਟ੍ਰੈਫਿਕ ਸਮੱਸਿਆ ਤੇ ਸਰਵ ਨੌਜਵਾਨ ਸਭਾ (ਰਜਿ.) ਫਗਵਾੜਾ ਦੀ ਹੋਈ ਇਕ ਵਿਸ਼ੇਸ਼ ਮੀਟਿੰਗ

ਫਗਵਾੜਾ 27 ਨਵੰਬਰ (ਅਸ਼ੋਕ ਸ਼ਰਮਾ) ਅੱਜ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ. ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦਾ ਮੁੱਖ ਮੁੱਦਾ ਪਲੂਸ਼ਨ,ਆਲੇ ਦੁਆਲੇ ਫੈਲ ਰਹੀ ਗੰਦਗੀ,ਧੁੰਦ ਨਾਲ ਹੋ ਰਹੇ ਐਕਸੀਡੈਂਟ,ਅਤੇ ਰਿਫਲੈਕਟਰ ਬਾਰੇ ਵਿਚਾਰਾਂ ਕੀਤੀਆਂ ਗਈਆਂ । ਇਸ ਧੁੰਦ ਵਿੱਚ ਐਕਸੀਡੈਂਟ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਬੱਸਾਂ, ਲੋਡਰ ਟਰੱਕਾ, ਸਕੂਲੀ […]

ਕੇਂਦਰ ਸਰਕਾਰ ਦੇ ਫੈਸਲਿਆਂ ਨੇ ਕੀਤਾ ਕਾਰੋਬਾਰ ਤਬਾਅ-ਸਿਮਰਜੀਤ ਸਿੰਘ ਮਾਨ

-ਕਿਹਾ ਕੇਂਦਰ ਦੀਆਂ ਸਰਕਾਰਾਂ ਹਮੇਸ਼ਾਂ ਪੰਜਾਬ ਨਾਲ ਕਰਦੀਆਂ ਰਹੀਆਂ ਹਨ ਵਿਤਕਰਾ -ਕੇਂਦਰ ਸਰਕਾਰ ‘ਤੇ ਦੇਸ਼ ਵਿਚ ਆਰ.ਐਸ.ਐਸ ਦਾ ਏਜੰਡਾ ਲਾਗੂ ਕਰਨ ਦੇ ਲਗਾਏ ਦੋਸ਼ ਕਪੂਰਥਲਾ, 27 ਨਵੰਬਰ, ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੇ ਨੋਟਬੰਦੀ ਤੇ ਜੀ.ਐਸ.ਟੀ ਨੇ ਦੇਸ਼ ਦੇ ਲੋਕਾਂ ਦਾ ਦਿਵਾਲਾ ਕ¤ਢ ਕੇ ਰ¤ਖ ਦਿ¤ਤਾ ਹੈ […]

ਅੱਜ ਦੀਆਂ ਮਹਿਲਾਵਾਂ ਕਿ ਆਰਥਿਕ ਰੂਪ ‘ਚ ਨਿਰਭਰ ਹਨ?  ਅੱਜ ਦੀਆਂ ਮਹਿਲਾਵਾਂ ਕਿ ਆਰਥਿਕ ਰੂਪ ‘ਚ ਨਿਰਭਰ ਹਨ? 

ਫਗਵਾੜਾ-ਅਸ਼ੋਕ ਸ਼ਰਮਾ ਅੱਜ ਸਮਾਜ ‘ਚ ਮਹਿਲਾਵਾਂ ਦਾ ਰਹਿਣ ਸਹਿਣ ਪੂਰੀ ਤਰ੍ਹਾਂ ਬਦਲ ਗਿਆ ਹੈ,ਇਸ ਸਚਾਈ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ।ਅੱਜ ਜਿਆਦਾਤਰ ਮਹਿਲਾਵਾਂ ਆਰਥਿਕ, ਵਿਚਾਰਕ ਰੂਪ ‘ਚ ਖੁੱਦ ਨੂੰ ਸੁਤੰਤਰ ਮਹਿਸੂਸ ਕਰਦੀਆਂ ਹਨ।ਉੱਚ ਸਿੱਖਿਆ ‘ਚ ਕਾਮਯਾਬ ਮਹਿਲਾਵਾਂ ਇੱਕ ਵਡੀ ਗਿਣਤੀ ‘ਚ ਹਰ ਖੇਤਰ ‘ਚ ਪਹਿਚਾਣ ਹੋਣ ਲਗ ਪਈ ਹੈ।ਭਵਿੱਖ ‘ਚ ਉੱਚ ਮੁਕਾਮ ਪਾਉਣਾ, ਵੱਡੀ ਤੋਂ […]

ਸੈਦੋਵਾਲ ਦੇ ਪਠੇਲੇ ਕੁਸ਼ਤੀ ਦੰਗਲ ‘ਚ ਬਿੰਦਾ ਬਿਸ਼ਨਪੁਰ ਨੇ ਇੰਦਰਵੀਰ ਦੇ ਮੋਢੇ ਲਾ ਕੇ ਜਿ¤ਤੀ ਪਟਕੇ ਦੀ ਕੁਸ਼ਤੀ

ਕਪੂਰਥਲਾ, 27 ਨਵੰਬਰ, ਇੰਦਰਜੀਤ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਨੂੰ ਸਮਰਪਿਤ ਮਹਾਨ ਕੁਸ਼ਤੀ ਦੰਗਲ ਗੁਰੂ ਰਾਮ ਦਾਸ ਸਟੇਡੀਅਮ ਪਿੰਡ ਸੈਦੋਵਾਲ ਵਿਖੇ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੁਸ਼ਤੀ ਦੰਗਲ ਦੀ ਸਫਲਤਾ ਵਾਸਤੇ ਸ਼੍ਰੀ ਸੁਖਮਨੀ ਸਾਹਿਬ […]

ਪੰਜਾਬ ਰਾਜ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਲੇਖ ਮੁਕਾਬਲਾ ਕਰਵਾਇਆ

ਫਗਵਾੜਾ 27 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ‘ਮਨੁੱਖੀ ਜੀਵਨ ਵਿੱਚ ਦੁੱਧ ਦੀ ਮਹੱਤਤਾ’ ਵਿਸ਼ੇ ‘ਤੇ ਪੰਜਾਬ ਰਾਜ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਲੇਖ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਕਮਲਾ ਨਹਿਰੂ ਜੂਨੀਅਰ ਕਾਲਜ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸ਼ਰਨਜੀਤ ਕੋਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ […]