ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ

ਕਪੂਰਥਲਾ, 28 ਨਵੰਬਰ, ਇੰਦਰਜੀਤ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਮਿਥੇ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ । ਇਹ ਸ਼ਬਦ ਨਵਤੇਜ ਸਿੰਘ ਚੀਮਾ ਕਾਂਗਰਸੀ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਨੇ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ […]

ਨਵੀਂ ਤਕਨੀਕ ਦੇ ਆਇਸ਼ਰ ਟਰੈਕਟਰਾਂ ਨੇ ਕਿਸਾਨਾਂ ਦੀ ਖੇਤੀ ਨੂੰ ਕੀਤਾ ਸੁਖਾਲਾ-ਚੁੱਘ

ਰਨਿਊ ਯੁਵਰਾਜ ਮੋਟਰਸ ਦੇ ਸ਼ੌਰੂਮ ਦਾ ਕੀਤਾ ਉਦਘਾਟਨ ਕਪੂਰਥਲਾ, 28 ਨਵੰਬਰ, ਇੰਦਰਜੀਤ ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਮਸ਼ੀਨਰੀ ਨੇ ਕਿਸਾਨਾਂ ਦੀ ਖੇਤੀ ਨੂੰ ਸੁਖਾਲਾ ਬਣਾ ਦਿੱਤਾ ਹੈ ਉ¤ਥੇ ਹੀ ਘੱਟ ਲਾਗਤ ਡੀਜ਼ਲ ਵਾਲੇ ਟਰੈਕਟਰਾਂ ਪ੍ਰਤੀ ਵੀ ਕਿਸਾਨਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਈ ਸਾਲ ਪੁਰਾਣੀ ਆਇਸ਼ਰ ਟਰੈਕਟਰ ਦੀ […]

ਭਗਤ ਪੂਰਣ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਾਰਚ 2018 ਤੱਕ ਵਧੀ-ਡਾ. ਸਾਰਿਕਾ

ਫਗਵਾੜਾ-ਕਪੂਰਥਲਾ 28 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਧਾ ਕੇ 31 ਮਾਰਚ 2018 ਤੱਕ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਕੈਸ਼ਲੈਸ ਸਿਹਤ ਸਹੂਲਤਾਂ ਦੇਣ ਦੇ […]

ਆਈ.ਐਮ.ਏ. ਨੇ ਮਨਾਇਆ ਵਰਲਡ ਐਂਟੀ ਓਬੇਸਿਟੀ ਡੇ

* ਅਨੇਕਾਂ ਬਿਮਾਰੀਆਂ ਦੀ ਵਜ•ਾ ਬਣ ਸਕਦਾ ਹੈ ਮੋਟਾਪਾ – ਡਾ. ਰਾਜਿੰਦਰ ਸ਼ਰਮਾ ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਆਈ.ਐਮ.ਏ. ਵਲੋਂ ਲੋਕਾਂ ਨੂੰ ਮੋਟਾਪੇ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸਚੇਤ ਕਰਨ ਦੇ ਮਕਸਦ ਨਾਲ ਵਰਲਡ ਐਂਟੀ ਓਬੇਸਿਟੀ ਡੇ ਦੇ ਸਬੰਧ ਵਿਚ ਫਗਵਾੜਾ ਪ੍ਰਧਾਨ ਡਾ. ਅਨਿਲ ਟੰਡਨ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ […]

26ਵਾਂ ਜਗਤਾਰ ਪ੍ਰਵਾਨਾ ਯਾਦਗਾਰੀ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਹੋਇਆ ਸਮਾਪਤ

– ਚਿ¤ਟੀ ਪ¤ਗ ਨੂੰ ਦਾਗ ਨਾ ਲਾਵੀ,ਮੁੰਦਰਾਂ ਪਵਾਈ ਫਿਰਦੇ ਗੀਤਾਂ ਨੇ ਦਰਸ਼ਕਾਂ ਨੂੰ ਕੀਲੀ ਰ¤ਖਿਆ ਕਪੂਰਥਲਾ, 28 ਨਵੰਬਚ, ਇੰਦਰਜੀਤ ਸਿੰਘ ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ‘ਚ ਪਿੰਡ ਅਠੌਲਾ ਵਿਖੇ 26ਵਾਂ ਸਲਾਨਾ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਸਮਾਪਤ ਹੋਇਆ। ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਦੀ ਸਰਪ੍ਰਸਤੀ ਅਤੇ ਪ੍ਰਧਾਨ ਫਤਹਿ ਸਿੰਘ ਸੋਹਲ ਯੂ. […]

ਬਲ¤ਡ ਬੈਂਕ ਫਗਵਾੜਾ ਵਲੋਂ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ

ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀ ਗੂੰਜ ਦੀ ਅਪੀਲ ਤੇ ਬਲ¤ਡ ਬੈਂਕ ਫਗਵਾੜਾ ਵਲੋਂ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ। ਇਹ ਸਾਰਾ ਇਕ¤ਠਾ ਕੀਤਾ ਗਿਆ ਸਮਾਨ ਸ੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਪਹਾੜੀ ਖੇਤਰਾਂ ਵਿਚ […]

32ਵੇਂ ਵਾਤਾਵਰਣ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦਾ ਆਯੋਜਨ

ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ 9 ਅਤੇ 10 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਏ ਜਾ ਰਹੇ 32ਵੇਂ ਵਾਤਾਵਰਣ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਡਾ. ਅਮਰਜੀਤ ਚੌਸਰ ਦੀ ਪ੍ਰਧਾਨਗੀ ਹੇਠ ਬਲ¤ਡ ਬੈਂਕ ਹਰਗੋਬਿੰਦ ਨਗਰ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ […]