ਦਮਦਮੀ ਟਕਸਾਲ ਦੀਆ ਕੀਤੀਆ ਕੁਰਬਾਨੀਆ ਨੂੰ ਯਾਦ ਕਰਨ ਸਬੰਧੀ ਗੈਂਟ ਵਿਖੇ ਹੋਇਆ ਸਮਾਗਮ

ਤਸਵੀਰ ਸਮੂਹ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬੈਲਜੀਅਮ29(ਯ.ਸ) ਸਿੱਖ ਕੌਮ ਦੇ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਵਲੋ ਗੁਰੂ ਗੌਬਿੰਦ ਸਿੰਘ ਜੀ ਦੇ ਥਾਪੜੇ ਨਾਲ ਚਲਾਈ ਦਮਦਮੀ ਟਕਸਾਲ ਵਲੋ ਸਿੱਖੀ ਅਤੇ ਸਿੱਖੀ ਦੇ ਪ੍ਰਸਾਰ ਲਈ ਵੱਧ ਤੋ ਵੱਧ ਯੋਗਦਾਨ ਪਾ ਕੇ ਜਿਥੇ ਵਧੀਆ ਪ੍ਰਚਾਰਕ ਪੈਦਾ ਕੀਤੇ ਉਥੇ ਨਾਲ ਹੀ ਕੌਮ ਲਈ ਕਈ ਸਿੱਰਲੱਥ ਯੌਧੇ ਪੈਦਾ […]

ਮਸਲਾ ਆਦਮਪੁਰ ਏਅਰਪੋਰਟ ਦੇ ਨਾਂ ਗੁਰੂ ਰਵਿਦਾਸ ਜੀ ਦੇ ਨਾਂ ਤੇ ਰ¤ਖਣ ਦਾ

ਕੈਪਟਨ ਸਰਕਾਰ ਦੀ ਪਹਿਲ ਤੇ ਪੰਜਾਬ ਵਿਧਾਨਸਭਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਦੀ ਜੋਗਿੰਦਰ ਸਿੰਘ ਮਾਨ ਨੇ ਕੀਤੀ ਸ਼ਲਾਘਾ ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਵਿਧਾਨਸਭਾ ਵਿਚ ਆਦਮਪੁਰ ਹਵਾਈ ਅ¤ਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰ¤ਖਣ ਸਬੰਧੀ ਸਰਬ ਸੰਮਤੀ ਨਾਲ ਪਾਸ ਹੋਏ ਮਤੇ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਕੈਬਿਨੇਟ […]

ਲਾਚਾਰ, ਗਰੀਬ ਤੇ ਵੋੜਵੰਦਾਂ ਦੀ ਸੇਵਾ ਬਿਨਾਂ ਕਿਸੇ ਭੇਦ-ਭਾਵ ਦੇ ਨਿਰੰਤਰ ਜਾਰੀ

ਫਗਵਾੜਾ –ਅਸ਼ੋਕ ਸ਼ਰਮਾ-ਚੇਤਨ ਸ਼ਰਮਾ ਅੱਜ ਦੇ ਇਸ ਯੁੱਗ ਵਿੱਚ ਮਨ ਦੀਆਂ ਖੇਡਾਂ ਨੇ ਇਨਸਾਨ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਮਨ ਤਾਂ ਹਮੇਸ਼ਾ ਇਨਸਾਨ ਨੂੰ ਮਾੜੇ ਕੰਮਾਂ ਵੱਲ ਹੀ ਲੈ ਕੇ ਜਾ ਰਿਹਾ ਹੈ।ਜਿਸ ਦਾ ਸਦਕਾ ਅੱਜ ਇਨਸਾਨੀ ਰਿਸਤਿਆਂ ਦਾ ਮਤਲਬ ਹੀ ਬਦਲ ਗਿਆ ਹੈ।ਹਰ ਪਾਸੇ ਬਲਾਤਕਾਰ, ਬੈੰਕ ਡਕੈਤੀਆਂ, ਖੂਨ ਖਰਾਬੇ ਦਾ ਸਾਰੇ ਦੇਸ਼ […]

ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਅਠੌਲੀ ’ਚ ਲਗਾਇਆ ਅ¤ਖਾਂ ਦਾ ਮੁਫਤ ਚੈਕਅਪ ਕੈਂਪ

* 480 ਦਾ ਚੈਕਅਪ ਅਤੇ 42 ਮਰੀਜਾਂ ਦਾ ਹੋਇਆ ਫਰੀ ਆਪ੍ਰੇਸ਼ਨ ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਡਾ. ਰਾਜਨ ਆਈ ਕੇਅਰ ਐਂਡ ਲੇਸਿਕ ਲੇਜਰ ਸੈਂਟਰ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸ. ਸ਼ੀਤਲ ਸਿੰਘ ਦੇ ਪਰਿਵਾਰ ਵਲੋਂ ਮਾਤਾ ਪ੍ਰੀਤਮ ਕੌਰ ਦੀ ਯਾਦ ਨੂੰ ਸਮਰਪਿਤ ਅ¤ਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਅਠੌਲੀ ਵਿਖੇ ਲਗਾਇਆ ਗਿਆ। […]