ਮੁੱਖ ਮੰਤਰੀ ਵੱਲੋਂ ਕਪੂਰਥਲਾ ਵਿਖੇ ਆਈ.ਟੀ.ਸੀ. ਕੰਪਨੀ ਦੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ

ਪ੍ਰਾਜੈਕਟ ਨਾਲ ਰੁਜ਼ਗਾਰ ਦੇ ਮੌਕੇ ਅਤੇ ਆਮਦਨ ਵਿੱਚ ਵਾਧਾ ਹੋਵੇਗਾ ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਵੀ ਮਿਲੇਗਾ ਵੱਡਾ ਹੁਲਾਰਾ ਕੰਪਨੀ ਨੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਪਲਾਂਟ, ਹੋਰ ਨਿਵੇਸ਼ ਕਰਨ ਦਾ ਵਾਅਦਾ ਕਪੂਰਥਲਾ, 14 ਦਸੰਬਰ, ਇੰਦਰਜੀਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ.ਟੀ.ਸੀ. ਕੰਪਨੀ ਦੇ ਆਲ੍ਹਾ ਦਰਜੇ ਦੇ ਇੰਟੇਗ੍ਰੇਟਿਡ ਮੈਨੂਫੈਕਚਰਿੰਗ ਐਂਡ […]

ਭਾਟ ਯੂਥ ਫੈਡਰੇਸ਼ਨ ਨੇ ਕੀਤੀ ਮੰਗਣ ਵਾਲਿਆਂ ਨੂੰ ਝੂਠੇ ਸਰਟੀਫਿਕਟ ਬਣਾ ਕੇ ਦੇਣ ਵਾਲੇ ਅਨਾਥ ਆਸ਼ਰਮ ਖਿਲਾਫ ਕਾਰਵਾਈ ਦੀ ਮੰਗ

* ਐਸ.ਡੀ.ਐਮ. ਫਗਵਾੜਾ ਨੂੰ ਦਿ¤ਤਾ ਮੰਗ ਪ¤ਤਰ ਫਗਵਾੜਾ 14 ਦਸੰਬਰ (ਅਸ਼ੋਕ ਸ਼ਰਮਾ) ਭਾਟ ਯੂਥ ਵੈਲਫੇਅਰ ਫੈਡਰੇਸ਼ਨ ਰਜਿ. ਪੰਜਾਬ ਵਲੋਂ ਚੇਅਰਮੈਨ ਭਾਈ ਯਾਦਵਿੰਦਰ ਸਿੰਘ ਸੋਢੀ ਅਤੇ ਪ੍ਰਧਾਨ ਪਰਮਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਸ੍ਰੀਮਤੀ ਜਯੋਤੀ ਬਾਲਾ ਮ¤ਟੂ ਨਾਲ ਮੁਲਾਕਾਤ ਕਰਕੇ ਇਕ ਮੰਗ ਪ¤ਤਰ ਦਿ¤ਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਰਾਮਾ ਮੰਡੀ ਸਥਿਤ […]

ਸਕੂਲ ਵਿਚ ਕਰਵਾਏ ਗਏ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ

ਫਗਵਾੜਾ 14 ਦਸੰਬਰ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਵਿਖੇ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਫਗਵਾੜਾ ਸ਼ਹਿਰ ਦੇ ਮੰਨੇ ਪ੍ਰਮੰਨੇ ਸਕੂਲਾਂ ਨੇ ਹਿੱਸਾ ਲਿਆ , ਜਿਸ ਵਿੱਚ ਅਕਾਲ ਅਕੈਡਮੀ ਬਿਲਗਾ , ਅਕਾਲ ਅਕੈਡਮੀ ਧਨਾਰ ਕਲਾਂ ਲਾਰਡ ਮਹਾਵੀਰ ਜੈਨ ਮਾਡਲ ਸਕੂਲ,ਅਕਾਲ ਅਕੈਡਮੀ ਚੱਕ ਦੇਸਰਾਜ, ਸੰਤ ਸਰਵਣ ਦਾਸ ਸਕੂਲ , ਮਾਂ ਅੰਬੇ […]

ਸੱਤ ਦਹਾਕਿਆਂ ਬਾਅਦ ਵੀ ਅਜ਼ਾਦੀ ’ਤੇ ਲੋਕਤੰਤਰ ਦੀ ਤਲਾਸ਼?

-ਜਸਵੰਤ ਸਿੰਘ ‘ਅਜੀਤ’ ਦੇਸ਼ ਨੂੰ ਅਜ਼ਾਦ ਹੋਇਆਂ 7 ਦਹਾਕੇ ਬੀਤ ਗਏ ਹਨ ਅਤੇ ਲੋਕਤਾਂਤ੍ਰਿਕ ਮਾਨਤਾਵਾਂ ਪੁਰ ਅਧਾਰਤ ਸੰਵਿਧਾਨ ਦੀ ਪ੍ਰਾਪਤੀ ਹੋਇਆਂ ਵੀ 70 ਵਰ੍ਹੇ ਬੀਤਣ ਨੂੰ ਆ ਰਹੇ ਹਨ! ਇਤਨਾ ਲੰਬਾ ਸਮਾਂ ਬੀਤ ਜਾਣ ਤੇ ਵੀ ਜਦੋਂ ਅਸੀਂ ਦੇਸ਼ ਦੀ ਵਰਤਮਾਨ ਰਾਜਨੀਤਕ ਸਥਿਤੀ ਪੁਰ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਨਾ ਤਾਂ ਕਿਧਰੇ ਅਜ਼ਾਦੀ ਨਜ਼ਰ ਆਉਂਦੀ […]

ਗੁਰਦੁਆਰਾ ਲਗਨ ਸਾਹਿਬ ਮੁਹੱਲਾ ਧਰਮਕੋਟ ਹੁਸ਼ਿਅਆਰਪੁਰ ਰੋਡ ਵਿਖੇ 3 ਰੋਜ਼ਾ ਮਹਾਨ ਗੁਰਮਤੀ ਸਮਾਗਮ ਕਰਵਾਇਆ ਗਿਆ

ਫਗਵਾੜਾ 14 ਦਸੰਬਰ (ਅਸ਼ੋਕ ਸ਼ਰਮਾ) ਗੁਰਦੁਆਰਾ ਲਗਨ ਸਾਹਿਬ ਮੁਹੱਲਾ ਧਰਮਕੋਟ ਹੁਸ਼ਿਅਆਰਪੁਰ ਰੋਡ ਵਿਖੇ ਗੁਰਦੁਅਆਰਾ ਮੁੱਖੀ ਬਾਬਾ ਰੰਗਾ ਸਿੰਘ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਬਾਬਾ ਲਖਵੀਰ ਸਿੰਘ ਜੀ ਦੀ ਸੁਚੱਜੀ ਦੇਖਰੇਖ ਹੇਠ ਸਮੂਹ ਸ਼ਹੀਦਾ ਸਿੰਘਾਂ ਦੀ ਯਾਦ ਨੂੰ ਸਮਰਪਿਤ 3 ਰੋਜ਼ਾ ਮਹਾਨ ਗੁਰਮਤੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਸੰਤਾਂ […]

ਫ਼ਿੰਨਲੈਂਡ ਦੀ ਪੰਜਾਬਣ ਅੰਸ਼ੀ ਸਿੰਘ ਬਣੀ ਮਿਸ ਇੰਡੀਆ ਯੂਰੋਪ 2017

ਫ਼ਿੰਨਲੈਂਡ 12 ਦਸੰਬਰ (ਵਿੱਕੀ ਮੋਗਾ) ਸਵੀਡਨ ਦੀ ਰਾਜਧਾਨੀ ਸਟੌਕਹੋਲਮ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਮਿਸ ਇੰਡੀਆ ਯੂਰੋਪ 2017 ਦਾ ਗ੍ਰੈਂਡ ਫ਼ਾਈਨਲ ਖਿਤਾਬ ਫ਼ਿੰਨਲੈਂਡ ਦੀ ਅੰਸ਼ੀ ਸਿੰਘ ਨੇ ਜਿੱਤਿਆ। ਫ਼ਿੰਨਲੈਂਡ ਦੇ ਵਸਨੀਕ ਹਰਜੀਤ ਸਿੰਘ ਸਹੋਤਾ ਅਤੇ ਸੋਨੀਆ ਸਹੋਤਾ ਦੀ ਧੀ ਅੰਸ਼ੀ ਸਿੰਘ ਨੇ ਮਿਸ ਇੰਡੀਆ ਯੂਰੋਪ 2017 ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ। ਬਹੁਤ ਸਾਰੇ ਆਡੀਸ਼ਨਜ਼ […]

ਜਲਦ ਹੋਵੇਗਾ ਦੇਸ਼ ਪੱਧਰੀ ਨੌਜਵਾਨ ਸਭਾ ਦਾ ਗਠਨ

”ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ ਦੇ ਨਾਅਰੇ ਨੂੰ ਦੇਸ਼ ਪੱਧਰ ‘ਤੇ ਕੀਤਾ ਜਾਵੇਗਾ ਬੁਲੰਦ।” ਫਗਵਾੜਾ 12 ਦਸੰਬਰ (ਅਸ਼ੋਕ ਸ਼ਰਮਾ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਦੇਸ਼ ਦੇ ਲਗਭਗ 12 ਸੂਬਿਆਂ ਦੇ ਸਰਗਰਮ ਨੌਜਵਾਨਾਂ ਦੀ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ ਹੋਈ।ਇਸ ਮੌਕੇ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਨੇ ਦੱਸਿਆ […]

ਨਸ਼ਾਮੁਕਤ ਸਮਾਜ ਲਈ ਸਕਾਰਾਤਮਕ ਮਾਹੌਲ ਪੈਦਾ ਕਰਨ ਦੀ ਲੋੜ – ਡਾ. ਭੋਲਾ

ਮਨੁੱਖੀ ਅਧਿਕਾਰ ਦਿਵਸ ਮੌਕੇ ਦਿੱਲੀ ਵਿਖੇ ਆਯੋਜਿਤ ਸਮਾਰੋਹ ਵਿੱਚ ਲਿਆ ਭਾਗ ਫਗਵਾੜਾ 12 ਦਸੰਬਰ (ਅਸ਼ੋਕ ਸ਼ਰਮਾ) ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਦਿੱਲੀ ਵਿਖੇ ਯੂਨਾਈਟੇਡ ਨੇਸ਼ਂਜ ‘ਵੱਲੋਂ ਐੱਚ.ਆਈ.ਵੀ.ਏਡਜ ਇੰਡੀਆ ਅਲਾਈਂਜ ਦੇ ਸਹਿਯੋਗ ਨਾਲ ਆਯੋਜਿਤ ਇੱਕ ਸਮਾਰੋਹ ਦੌਰਾਨ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਥਿਤ ਡਰਗ ਡੀ ਅਡੀਕਸ਼ਨ ਸੈਂਟਰ ਦੇ ਮੁਖੀ ਡਾ. ਸੰਦੀਪ ਭੋਲਾ ਨੂੰ ਬੁਲਾਰੇ ਵੱਜੋਂ […]

ਬੈਲਜੀਅਮ ਵਿਚ ਰਾਤ ਦੀਆ 2 ਦੁਕਾਨਾ ਤੇ ਚੋਰੀ

ਚੋਰਾ ਵਲੋ ਕੀਤੀ ਤੋੜਭੰਨ ਦੀ ਤਸਵੀਰ ਬੈਲਜੀਅਮ11ਦਸੰਬਰ(ਯ.ਸ) ਕ੍ਰਿਸਮਿਸ ਦੇ ਦਿਨਾ ਦੀ ਸ਼ੁਰੂਆਤ ਅਤੇ ਬਰਫ ਡਿਗਣ ਦੇ ਦਿਨਾਂ ਵਿਚ ਚੋਰਾ ਡਾਕੂਆ ਵਲੋ ਵੀ ਆਪਣੇ ਹਥਿਆਰ ਸਾਫ ਕਰ ਲਏ ਜਾਦੇ ਹਨ ਤਾ ਜੋ ਉਹ ਲੁਟਾਖੋਹਾ ਨੂੰ ਪਹਿਲ ਦੇਣ ਜਿਸ ਦਾ ਸ਼ਿਕਾਰ ਹੋਏ ਗਿਆਨ ਸਿੰਘ ਜੋਨੀ ਜੋ ਕਿ ਐਂਟਵਰਪਨ ਸਟੇਟ ਦੇ ਸ਼ਹਿਰ ਵਿਲਦ ਰਾਵਲ ਵਿਖੇ ਰਾਤ ਦੀ ਦੁਕਾਨ […]

ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ ” ਦਾ ਲੋਕ ਅਰਪਣ

ਦਸੂਹਾ (ਪ.ਪ ) ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਡਾ ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪ੍ਰੋ. ਬਲਦੇਵ ਸਿੰਘ ਬੱਲੀ ੳਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਕਹਾਣੀਕਾਰ ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ ‘ਸੰਸਾਰ ’ ਦਾ ਲੋਕ ਅਰਪਣ ਕੀਤਾ ਗਿਆ । ਕਹਾਣੀਕਾਰ ਦੀ […]