ਵਿਸ਼ੇਸ਼ ਸੈਮੀਨਾਰ ਕਲ੍ਹ

ਖਾਲਸਾ ਰਾਜ ਦੀ ਸਥਾਪਨਾ ਵਿੱਚ ਸਿੱਖ ਜਰਨੈਲਾਂ ਦਾ ਯੋਗਦਾਨ ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੇੀ ਵਲੋਂ ਸੁਲਤਾਨ-ਉਲ-ਕੌਮ, ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਚੌਥੇ ਮੁੱਖੀ ਬੁੱਢਾ ਦਲ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਤ ਸਾਲ ਭਰ ਚਲਣ ਵਾਲੇ ਪ੍ਰੋਗਰਾਮਾਂ ਦੀ ਅਰੰਭੀ ਗਈ ਹੋਈ ਲੜੀ ਨੂੰ ਅੱਗੇ ਵਧਾਉਂਦਿਆਂ ਕਲ੍ਹ, ਸ਼ਨੀਵਾਰ 2 ਦਸੰਬਰ ਨੂੰ ‘ਖਾਲਸਾ ਰਾਜ ਦੀ ਸਥਾਪਨਾ ਵਿੱਚ […]

ਲਾਚਾਰ, ਗਰੀਬ ਤੇ ਵੋੜਵੰਦਾਂ ਦੀ ਸੇਵਾ ਬਿਨਾਂ ਕਿਸੇ ਭੇਦ-ਭਾਵ ਦੇ ਨਿਰੰਤਰ ਜਾਰੀ

ਫਗਵਾੜਾ –ਅਸ਼ੋਕ ਸ਼ਰਮਾ ਅੱਜ ਦੇ ਇਸ ਯੁੱਗ ਵਿੱਚ ਮਨ ਦੀਆਂ ਖੇਡਾਂ ਨੇ ਇਨਸਾਨ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਮਨ ਤਾਂ ਹਮੇਸ਼ਾ ਇਨਸਾਨ ਨੂੰ ਮਾੜੇ ਕੰਮਾਂ ਵੱਲ ਹੀ ਲੈ ਕੇ ਜਾ ਰਿਹਾ ਹੈ।ਜਿਸ ਦਾ ਸਦਕਾ ਅੱਜ ਇਨਸਾਨੀ ਰਿਸਤਿਆਂ ਦਾ ਮਤਲਬ ਹੀ ਬਦਲ ਗਿਆ ਹੈ।ਹਰ ਪਾਸੇ ਬਲਾਤਕਾਰ, ਬੈੰਕ ਡਕੈਤੀਆਂ, ਖੂਨ ਖਰਾਬੇ ਦਾ ਸਾਰੇ ਦੇਸ਼ ‘ਚ […]

ਸਿੱਖ ਧਰਮ ਵਿੱਚ :ਅਕਾਲ ਤਖਤ ਅਤੇ ਪੰਜ ਪਿਆਰਿਆਂ ਦੀ ਦੀ ਸੰਸਥਾ

-ਜਸਵੰਤ ਸਿੰਘ ‘ਅਜੀਤ’ ਅਕਾਲ ਤਖ਼ਤ ਤੇ ਉਸਦਾ ਸੰਕਲਪ : ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਸ੍ਰੀ ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਅਤੇ ਆਸ਼ੇ ਨਾਲ ਕੀਤੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਸਮੁਚੇ ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ […]

 ਅੱਜ ਦੀਆਂ ਮਹਿਲਾਵਾਂ ਕੀ ਆਰਥਿਕ ਰੂਪ ‘ਚ ਨਿਰਭਰ ਹਨ?  ਅੱਜ ਦੀਆਂ ਮਹਿਲਾਵਾਂ ਕੀ ਆਰਥਿਕ ਰੂਪ ‘ਚ ਨਿਰਭਰ ਹਨ?  

ਫਗਵਾੜਾ-ਅਸ਼ੋਕ ਸ਼ਰਮਾ  ਅੱਜ ਸਮਾਜ ‘ਚ ਮਹਿਲਾਵਾਂ ਦਾ ਰਹਿਣ ਸਹਿਣ ਪੂਰੀ ਤਰ੍ਹਾਂ ਬਦਲ ਗਿਆ ਹੈ,ਇਸ ਸਚਾਈ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ।ਅੱਜ ਜਿਆਦਾਤਰ ਮਹਿਲਾਵਾਂ ਆਰਥਿਕ, ਵਿਚਾਰਕ ਰੂਪ ‘ਚ ਖੁੱਦ ਨੂੰ ਸੁਤੰਤਰ ਮਹਿਸੂਸ ਕਰਦੀਆਂ ਹਨ।ਉੱਚ ਸਿੱਖਿਆ ‘ਚ ਕਾਮਯਾਬ ਮਹਿਲਾਵਾਂ ਇੱਕ ਵਡੀ ਗਿਣਤੀ ‘ਚ ਹਰ ਖੇਤਰ ‘ਚ ਪਹਿਚਾਣ ਹੋਣ ਲਗ ਪਈ ਹੈ।ਭਵਿੱਖ ‘ਚ ਉੱਚ ਮੁਕਾਮ ਪਾਉਣਾ, ਵੱਡੀ ਤੋਂ […]

ਫਗਵਾੜਾ ਦੀ ਰਿਚਾ ਘੇੜਾ ਨੂੰ ਮਿਲਿਆ ਨੈਸ਼ਨਲ ਮੈਰਿਟ ਅਵਾਰਡ

ਫਗਵਾੜਾ 1 ਦਸੰਬਰ (ਅਸ਼ੋਕ ਸ਼ਰਮਾ ) ਸਮਾਜ ਸੇਵਕ ਰਜਿੰਦਰ ਘੇੜਾ ਦੀ ਪੁਤਰੀ ਰਿਚਾ ਘੇੜਾ ਨੂੰ ਡਾ. ਅੰਬੇਡਕਰ ਨੈਸ਼ਨਲ ਮੈਰਿਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਰਿਚਾ ਘੇੜਾ ਨੇ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਤੋਂ 2016 ਵਿਚ 12ਵੀਂ ਕਲਾਸ ਦੀ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਮੈਰਿਟ ਪ੍ਰਾਪਤ ਕੀਤੀ ਸੀ। ਡਾ. ਅੰਬੇਡਕਰ ਫਾਉਂਡੇਸ਼ਨ ਜੋ ਕਿ ਸਮਾਜਿਕ […]