ਕਪੂਰਥਲਾ, 3 ਦਸੰਬਰ, ਇੰਦਰਜੀਤ ਪੰਜਾਬ ਪੁਲਿਸ ਵਿਚ ਸਿਪਾਹੀ ਵਜੋਂ ਨੌਕਰੀ ਕਰਦੇ ਹੋਏ ਮਨੀ ਸਭਰਵਾਲ ਨੇ ਆਪਣੀ ਗਾਇਕੀ ਦੇ ਸ਼ੌਕ ਨੂੰ ਅ¤ਗੇ ਤੋਰਦਿਆਂ ਆਪਣਾ ਪਲੇਠਾ ਗੀਤ ਮੁਟਿਆਰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ । ਮਨੀ ਸਭਰਵਾਲ ਦੇ ਇਸ ਗੀਤ ਨੂੰ ਸੰਗੀਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਸਬੰਧੀ ਮਨੀ ਸਭਰਵਾਲ ਨੇ ਦ¤ਸਿਆ […]
Dag: 4 december 2017
* ਸਿਵਲ ਹਸਪਤਾਲ ਫਗਵਾੜਾ ਵਿਖੇ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਪੀ.ਐੱਨ.ਡੀ.ਟੀ ਐਡਵਾਈਜ਼ਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ
ਫਗਵਾੜਾ 02 ਦਸੰਬਰ (ਅਸ਼ੋਕ ਸ਼ਰਮਾ) ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਪੀ.ਐੱਨ.ਡੀ.ਟੀ ਐਕਟ 1994 ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਚੇਅਰਪਰਸਨ ਪੀ.ਸੀ.ਪੀ.ਐੱਨ.ਡੀ.ਟੀ 94 ਐਕਟ ਅਧੀਨ ਬਣੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਡਾ.ਦਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕਮ ਚੇਅਰਪਰਸਨ ਪੀ.ਸੀ.ਪੀ.ਐੱਨ.ਡੀ.ਟੀ ਐਡਵਾਈਜ਼ਰੀ ਕਮੇਟੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦੀਆ ਡਾ.ਦਵਿੰਦਰ […]
ਸਾਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣਾ ਪਵੇਗਾ ਤਾਂ ਹੀ ਸਾਡਾ ਜੀਵਨ ਨਿਰੋਗ ਰਹਿ ਸਕਦਾ ਹੈ
ਫਗਵਾੜਾ 03 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਡਾ.ਬੀ.ਆਰ.ਅੰਬੇਡਕਰ ਸਪੋਰਟ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਦੇ ਚੋਗਿਰਦੇ ਨੂੰ ਸਾਫ ਸੁਥਰਾ ਰੱਖਣ ਦੇ ਮਨੋਰਥ ਸਦਕਾ ਪਿੰਡ ਗੰਡਮਾ ਵਿਖਝੇ ਕੁੜੇ ਦੇ ਦੇ ਢੇਰ ਦੀ ਸਫਾਈ ਕਰਵਾਉਂਦੇ ਹੋਏ ਸੁਸਾਇਟੀ ਮੈਂਬਰ ਮਨਜੀਤ ਮਾਨ, ਦਲੀਪ ਕੁਮਾਰ, ਡਾ.ਅਮਨ, ਰਿੰਕੀ ਆਦਿ ਸਮੂਹ ਮੈਂਬਰਾਂ ਨੇ ਆਖਿਆ ਕਿ ਬਿਮਾਰੀ ਤੋਂ ਬੱਚਣ ਲਈ ਸਾਨੂੰ ਆਪਣਾ ਆਲਾ-ਦੁਆਲਾ ਖੁਦ […]