ਨਹਿਰ ਵਿੱਚ ਪਾੜ ਕਾਰਨ ਖੇਤਾਂ ਵਿੱਚ ਵੜਿਆ ਗੰਦਾ ਪਾਣੀ

ਫਗਵਾੜਾ 4 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਨਹਿਰੀ ਵਿਭਾਗ ਵਲੋਂ ਬੇ-ਰੁੱਤਾ ਪਾਣੀ ਪਿੰਡ ਪਲਾਹੀ ਕੋਲ ਦੀ ਲੰਘਦੀ ਨਹਿਰ ‘ਚ ਛੱਡਣ ਨਾਲ ਪਹਿਲਾਂ ਤਾਂ ਨਹਿਰ ਦਾ ਪਾਣੀ ਪੁਲੀਆਂ ਦੇ ਉਪਰ ਦੀ ਵੱਗ ਤੁਰਿਆ, ਪਰ ਫਿਰ ਪਿੰਡ ਦੀ ਆਬਾਦੀ ਦੇ ਕੋਲ ਪਿਆਰਾ ਸਿੰਘ ਦੇ ਖੂਹ ਦੇ ਕੋਲ ਵੱਡਾ ਪਾੜ ਪੈ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਕਿਸਾਨਾਂ ਦੀ ਬੀਜੀ […]

ਭੱਟਕੇ ਅਗਰੇਜ ਸਿੰਘ ਨੇ ਸਿੰਖ ਧਰਮ ਵੱਲ ਮੁੜ ਵਾਪਸੀ ਕੀਤੀ

ਬੈਲਜੀਅਮ 4ਦਸੰਬਰ (ਯ.ਸ) ਮਹੀਨਾ ਕੁ ਪਹਿਲਾ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੀ ਪਾਕੀਸਤਾਨੀ ਨਿਜੀ ਚੈਨਲ ਵਲੋ ਦਿਖਾਈ ਜਾ ਰਹੀ ਇਕ ਕਲਿਪ ਜਿਸ ਵਿਚ ਇਕ ਪੰਜਾਬੀ ਨੋਜਵਾਨ ਅਗਰੇਜ ਸਿੰਘ ਜਿਸ ਦਾ ਪ੍ਰੀਵਾਰਕ ਪਿਛੋਕੜ ਅਮਿੰਤਧਾਰੀ ਸਿੰਖ ਹੈ ਜਿਸ ਨੇ ਸਿੱਖ ਧਰਮ ਦਾ ਤਿਆਗ ਕਰਕੇ ਬੈਲਜੀਅਮ ਵਿਚ ਕੁਝ ਪਾਕਿਸਤਾਨੀ ਵੀਰਾ ਸਾਹਮਣੇ ਮੁਸਲਮਾਨ ਧਰਮ ਅਪਨਾਅ ਲਿਆ ਸੀ ਵਲੋ […]

ਪਲਾਹੀ ਨਹਿਰ ਦਾ ਟੁ¤ਟਣਾ ਬਾਦਲ ਸਰਕਾਰ ਦੀ ਨਲਾਇਕੀ ਭਰੀ ਕਾਰਗੁਜਾਰੀ ਦਾ ਨਤੀਜਾ-ਮਾਨ

ਫਗਵਾੜਾ 4 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ ਦੇ ਨੇੜਲੇ ਪਿੰਡ ਪਲਾਹੀ ਵਿਖੇ ਅ¤ਜ ਨਹਿਰ ਦਾ ਬੰਨ ਟੁ¤ਟਣ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵੀ ਪੁ¤ਜੇ। ਉਹਨਾਂ ਮੌਕੇ ਤੇ ਮੌਜੂਦ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗ¤ਲਬਾਤ ਕਰਨ […]