ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ ਟੀਕਾਕਰਨ – ਡਾ. ਆਸ਼ਾ ਮਾਂਗਟ

Shareਸਹੀ ਸਮੇਂ ਤੇ ਮੀਸਲਜ ਦਾ ਇਲਾਜ ਜਰੂਰੀ – ਡਾ. ਰਿਸ਼ੀ ਸ਼ਰਮਾ ਟੀਕਾਕਰਨ ਤੇ ਇੱਕ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ ਫਗਵਾੜਾ-ਕਪੂਰਥਲਾ 5 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੀਸਲਜ – ਰੂਬੇਲਾ ਸਰਵੀਲੈਂਸ ਅਤੇ ਵੀ.ਪੀ.ਡੀ. ( ਵੈਕਸੀਨ ਪ੍ਰੀਵੈਂਟਿਬਲ ਡਿਜੀਜ) ਤੇ ਇੱਕ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ ਕੀਤਾ […]

ਪੈਨਸ਼ਨ ਨਾ ਮਿਲਣ ਕਾਰਨ ਰੋਸ ਰੈਲੀ ਕੀਤੀ ਗਈ।

Share ਫਗਵਾੜਾ 5 ਦਸੰਬਰ (ਅਸ਼ੋਕ ਸ਼ਰਮਾ) ਪੀ.ਐਸ.ਪੀ.ਸੀ.ਐਲ ਪੈਨਸ਼ਨਰ ਐਸੋਸੀਏਸ਼ਨ ਵਲੋਂ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਫਗਵੜਾ ਮੰਡਲ ਅੱਗੇ ਰੋਸ ਰੈਲੀ ਸੁਰਿੰਦਰ ਕੁਮਾਰ ਵਾਈਸ ਪ੍ਰਧਾਨ ਦੇ ਅਗਵਾਈ ਵਿੱਚ ਕੀਤੀ ਗਈ। ਇਸ ਸਬੰਧ ਵਿੱਚ ਪੈਨਸ਼ਨ ਨਾ ਮਿਲਣ ਕਰਕੇ ਪੰਜਾਬ ਸੂਬਾ ਕਮੇਟੀ ਦੇ ਸੱਦੇ ਤੇ ਮੰਡਲ ਦਫਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਐਸੋਸੀਏਸ਼ਨ ਨੇ […]