ਫ਼ਿੰਨਲੈਂਡ ਨੇ ਆਜ਼ਾਦੀ ਦੀ 100 ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ

ਫ਼ਿੰਨਲੈਂਡ 6 ਦਸੰਬਰ (ਵਿੱਕੀ ਮੋਗਾ) ਫ਼ਿੰਨਲੈਂਡ ਨੇ 6 ਦਸੰਬਰ ਦਿਨ ਬੁੱਧਵਾਰ ਨੂੰ ਆਪਣੀ ਆਜ਼ਾਦੀ ਦੀ ਘੋਸ਼ਣਾ ਦੀ 100 ਵੀਂ ਵਰ੍ਹੇਗੰਢ ਮਨਾਈ ਜਿਸ ਵਿੱਚ ਰਾਜਧਾਨੀ ਹੇਲਸਿੰਕੀ ਸਮੇਤ ਸਮੁੱਚੇ ਫ਼ਿੰਨਲੈਂਡ ਵਿੱਚ ਗਲੀਆਂ ਅਤੇ ਪਾਰਕਾਂ ਨੂੰ ਨੀਲੇ ਅਤੇ ਸਫ਼ੈਦ ਚਾਨਣਾ ਨਾਲ ਸਜਾਇਆ ਗਿਆ। ਹੇਲਸਿੰਕੀ ਲੂਥਰਨ ਕੈਥੇਡ੍ਰਲ ਚਰਚ ਨੂੰ ਸਵੇਰੇ 4 ਵਜੇ ਤੋਂ ਨੀਲੇ ਅਤੇ ਚਿੱਟੇ ਰੋਸ਼ਨੀ ਵਿਚ ਪ੍ਰਕਾਸ਼ਮਾਨ […]