ਪਿੰਡ ਮਾਨਾਵਾਲੀ ਵਿਖੇ ਜੋਗਿੰਦਰ ਸਿੰਘ ਮਾਨ ਨੇ ਸ਼ੁਰੂ ਕਰਵਾਇਆ ਗਲੀਆਂ ਨਾਲੀਆਂ ਪ¤ਕੀਆਂ ਕਰਨ ਦਾ ਕੰਮ

* 2.50 ਲ¤ਖ ਰੁਪਏ ਕੀਤੇ ਜਾ ਰਹੇ ਖਰਚ ਫਗਵਾੜਾ 7 ਦਸੰਬਰ (ਅਸ਼ੋਕ ਸ਼ਰਮਾ) ਹਲਕੇ ਦੇ ਪਿੰਡ ਮਾਨਾਵਾਲੀ ਵਿਖੇ 2.50 ਲ¤ਖ ਰੁਪਏ ਦੀ ਲਾਗਤ ਨਾਲ ਨਾਲੀਆਂ ਦੀ ਉਸਾਰੀ ਅਤੇ ਗਲੀਆਂ ਨੂੰ ਪ¤ਕੇ ਕਰਨ ਦਾ ਕੰਮ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਰਸਮੀ ਉਦਘਾਟਨ ਨਾਲ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ […]