ਫ਼ਿੰਨਲੈਂਡ ਵਿੱਚ ਹੋਈ ਮਿਸਟਰ ਯੂਨੀਵਰਸ ਬਾਡੀ ਬਿਲਡਰ ਪ੍ਰਤੀਯੋਗਤਾ ਵਿੱਚ ਭਾਰਤੀ ਅਥਲੀਟ ਛਾਏ

ਫ਼ਿੰਨਲੈਂਡ 8 ਦਸੰਬਰ (ਵਿਕੀ ਮੋਗਾ) ਪਿਛਲੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਮਿਸਟਰ ਯੂਨੀਵਰਸ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਭਾਰਤ ਵਲੋਂ 5 ਅਥਲੀਟਾਂ ਨੇ ਹਿੱਸਾ ਲਿਆ ਅਤੇ ਇੰਨਾਂ ਵਿਚੋਂ 4 ਅਥਲੀਟਾਂ ਨੇ ਅਲੱਗ-ਅਲੱਗ ਵਰਗਾਂ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਮਿਸਟਰ ਯੂਨੀਵਰਸ ਦਾ ਖਿਤਾਬ ਜਿੱਤਿਆ ਜੋ ਕਿ ਭਾਰਤ ਦੇਸ਼ ਲਈ ਇੱਕ ਗੌਰਵ […]

ਪਾਵਰਕਾਮ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਖਪਤਕਾਰ ਨੂੰ ਭੇਜਿਆ 503110 ਰੁਲਏ ਦਾ ਬਿੱਲ

ਕਪੂਰਥਲਾ, 8 ਦਸੰਬਰ, ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰੱਖਿਆ ਵਿਚ ਰਹਿਣ ਵਾਲਾ ਪਾਵਰਕਾਮ ਇਕ ਵਾਰ ਫਿਰ ਸੁਰੱਖਿਆ ਵਿਚ ਹੈ। ਮਾਮਲਾ ਕਪੂਰਥਲਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਦਾ ਹੈ ਜਿਥੇ ਦੇ ਖਪਤਕਾਰ ਨੂੰ ਪਾਵਰਕਾਮ ਵਲੋ ਵੱਡਾ ਝਟਕਾ ਦਿੰਦੇ ਹੋਏ 503110 ਦਾ ਵੱਡਾ ਬਿੱਲ ਭੇਜ ਦਿੱਤਾ ਗਿਆ ਹੈ। ਜਿਸ ਕਾਰਨ ਖਪਤਕਾਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ। […]

ਥਿਗਲੀ ਪਿੰਡ ਚ ਮਿਲੇ 26 ਚਿਕਨਪਾਕਸ ਦੇ ਕੇਸ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਸਰਵੇ

ਕਪੂਰਥਲਾ, 8 ਦਸੰਬਰ, ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਵ¤ਲੋਂ ਬਲਾਕ ਕਾਲਾ ਸੰਘਿਆ ਦੇ ਪਿੰਡ ਥੀਗਲੀ ਦਾ ਦੌਰਾ ਕੀਤਾ ਗਿਆ। ਜਿਕਰਯੋਗ ਹੈ ਕਿ ਵਿਭਾਗ ਨੂੰ ਪਿੰਡ ਦੇ ਬ¤ਚਿਆਂ ਦੇ ਸ਼ਰੀਰ ਤੇ ਦਾਣੇ ਨਿਕਲਣ ਦੀ ਸੂਚਨਾ ਮਿਲੀ ਸੀ । ਸੂਚਨਾ ਮਿਲਣ ਤੇ ਰੈਪਿਡ ਐਕਸ਼ਨ ਟੀਮ ਵ¤ਲੋਂ ਅ¤ਜ ਸਵੇਰੇ […]

ਸੂਬੇ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ ਸਰਕਾਰ-ਨਵਤੇਜ ਸਿੰਘ ਚੀਮਾ

ਟੈਕਸਾਂ ਵਿਚੋਂ ਪੰਜਾਬ ਦਾ ਬਣਦਾ ਹਿੱਸਾ ਨਾ ਦੇ ਕੇ ਨਿਗਮ ਚੋਣਾਂ ’ਚ ਲਾਹਾ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ (ਕਪੂਰਥਲਾ), 8 ਦਸੰਬਰ, ਇੰਦਰਜੀਤ  ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿਚ ਸੂਬੇ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਨੇ ਹਲਕੇ ਦੇ ਪਿੰਡ ਮੁੱਲਾਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ […]

ਸ਼੍ਰੋਮਣੀ ਅਕਾਲੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਵਡਾਲਾ ਨਾਲ ਵਰਕਰਾਂ ਵਲੋ ਮੁਲਾਕਾਤ

ਕਪੂਰਥਲਾ, 8 ਦਸੰਬਰ, ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਕਪੂਰਥਲਾ ਜ਼ਿਲ੍ਹਾ ਦੇ ਨਿਯੁਕਤ ਕੀਤੇ ਗਏ ਨਵੇ ਪ੍ਰਧਾਨ ਜੱਥੇਦਾਰ ਜਗੀਰ ਸਿੰਘ ਵਡਾਲਾ ਨਾਲ ਦੋਨਾ ਇਲਾਕੇ ਦੇ ਪਾਰਟੀ ਦੇ ਸੀਨੀਅਰ ਤੇ ਨੌਜਵਾਨ ਆਗੂਆਂ ਵਲੋ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ। ਪਾਰਟੀ ਵਰਕਰਾਂ ਨੂੰ ਜੱਥੇਦਾਰ ਵਡਾਲਾ ਵਲੋ ਭਰੋਸਾ ਦਿੱਤਾ ਗਿਆ ਕਿ ਉਹ ਜ਼ਿਲ੍ਹੇ ਦੇ ਸਮੂਹ ਪਾਰਟੀ […]

ਵਿਧਾਇਕ ਚੀਮਾ ਵਲੋ ਕੇਂਦਰੀ ਮੰਤਰੀ ਨਾਲ ਮੁਲਾਕਾਤ

ਕਪੂਰਥਲਾ, 8 ਦਸੰਬਰ, ਇੰਦਰਜੀਤ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਵਲੋ ਦਿੱਲੀ ਵਿਖੇ ਕੇਂਦਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਗਈ। ਵਿਧਾਇਕ ਚੀਮਾ ਵਲੋ ਹਲਕੇ ਦੇ ਵੱਖ ਵੱਖ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਤੇ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਸ਼ਤਾਬਦੀ ਨੂੰ ਸੁਲਤਾਨਪੁਰ ਲੋਧੀ ਵਿਖੇ […]