ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਰਜਿ. ਵਲੋਂ ਵਾਤਾਵਰਣ ਮੇਲੇ ਦਾ ਆਯੋਜਨ

ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਰਜਿ. ਵਲੋਂ 9 ਤੇ 10 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੁਰਾਣਾ ਡਾਕਘਰ ਰੋਡ ਵਿਖੇ ਲਗਾਏ ਵਾਤਾਵਰਣ ਮੇਲੇ ਵਿਚ ਹਰੀ ਰਾਮ ਨਰਸਰੀ ਵਲੋਂ ‘ਰੁ¤ਖ ਲਗਾਓ, ਵਾਤਾਵਰਣ ਬਚਾਓ’ ਟਾਇਟਲ ਤਹਿਤ ਪ੍ਰਦਰਸ਼ਨੀ ਲਗਾਈ ਗਈ। ਜਿਸ ਨੂੰ ਡਿਪਟੀ ਕਮੀਸ਼ਨਰ ਕਪੂਰਥਲਾ ਮੁਹੰਮਦ ਤਇਯਬ, ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਅਤੇ ਸਮੂਹ […]

ਬਸਪਾ (ਅ) ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅ¤ਜ

ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਪ੍ਰੀਨਿਰਵਾਨ ਦਿਵਸ ਨੂੰ ਸਮਰਪਿਤ ਇਕ ਸਮਾਗਮ 10 ਦਸੰਬਰ ਨੂੰ ਸਤਨਾਮਪੁਰਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਤੁਲਸੀ ਰਾਮ ਖੋਸਲਾ ਨੇ ਦ¤ਸਿਆ ਕਿ ਸਮਾਗਮ ਵਿਚ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਵਿਸ਼ੇਸ਼ ਤੌਰ ਤੇ […]

ਸੜਕ ਹਾਦਸੇ ਦੋਰਾਨ ਕਾਰ ਚਾਲਕ ਅਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੋਤ ਹੋ ਗਈ

ਫਗਵਾੜਾ 09 ਦਸੰਬਰ (ਅਸ਼ੋਕ ਸ਼ਰਮਾ) ਫਗਵਾੜਾ-ਚੰਡੀਗੜ੍ਹ ਮੁੱਖ ਰੋਡ ‘ਤੇ ਪਿੰਡ ਬਾਹੜ ਮਜਾਰਾ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਦੋਰਾਨ ਕਾਰ ਚਾਲਕ ਦੀ ਮੌਕੇ ‘ਤੇ ਹੀ ਮੋਤ ਹੋ ਗਈ।ਬਲਵੀਰ ਸਿੰਘ ਚੋਕੀ ਇੰਚਾਰਜ਼ ਮੇਹਲੀ ਨੇ ਦੱਸਿਆ ਕਿ ਅਰਵਿੰਦਰ ਸਿੰਘ (ਸੁਖਾ ਸੈਣੀ) ਪੁੱਤਰ ਮਹਿੰਦਰ ਸਿੰਘ ਸੈਣੀ ਵਾਸੀ ਹਰਕ੍ਰਿਸ਼ਨ ਨਗਰ ਫਗਵਾੜਾ ਜੋ ਏ,ਵਨ ਢਾਬੇ ਦਾ ਮਲਿਕ ਸੀ, ਰਾਤ ਦੀ […]

ਸਰਕਾਰੀ ਮਿਡਲ ਸਕੂਲ ਪੰਡਵਾ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ

ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਸਿ¤ਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਜਿਲ•ਾ ਸਿ¤ਖਿਆ ਅਫਸਰ ਕਪੂਰਥਲਾ ਸ਼੍ਰੀਮਤੀ ਸਤਪਾਲ ਕੌਰ ਅਤੇ ਜਿਲ•ਾ ਸਾਇੰਸ ਸੁਪਰਵਾਇਜ਼ਰ ਸ. ਗੁਰਸ਼ਰਨ ਸਿੰਘ ਜੀ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਪੰਡਵਾ ਵਿਖੇ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਸਭ ਤੋਂ ਪਹਿਲਾ ਮੁ¤ਖ ਮਹਿਮਾਨ ਪ੍ਰਿੰਸੀਪਲ ਇੰਦਰਜੀਤ ਸਹਿਜਪਾਲ ਜੀ ਨੇ ਮੇਲੇ ਦਾ […]

ਬਾਹੜਾ ਹਸਪਤਾਲ ਦੀ ਲੇਡੀ ਡਾਕਟਰ ਨੂੰ ਕੋਰਟ ਨੇ ਸੁਣਾਈ ਦੋ ਸਾਲ ਦੀ ਕੈਦ ਤੇ 10 ਹਜਾਰ ਰੁਪਏ ਜੁਰਮਾਨੇ ਦੀ ਸਜਾ

* ਮਾਮਲਾ ਡਿਲੀਵਰੀ ਕੇਸ ਵਿਚ ਲਾਪਰਵਾਹੀ ਦਾ ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਡਿਲੀਵਰੀ ਕੇਸ ਦੇ ਇਕ ਮਾਮਲੇ ਵਿਚ ਫਗਵਾੜਾ ਦੀ ਅਦਾਲਤ ਨੇ ਬਾਹੜਾ ਹਸਪਤਾਲ ਦੀ ਲੇਡੀ ਡਾਕਟਰ ਨੂੰ ਦੋ ਸਾਲ ਦੀ ਸਖ਼ਤ ਕੈਦ ਅਤੇ 10 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2011 ਵਿਚ ਸਥਾਨਕ ਮੁਹ¤ਲਾ ਗੁਰੂ ਤੇਗ ਬਹਾਦੁਰ ਨਗਰ ਫਗਵਾੜਾ […]