ਫ਼ਿੰਨਲੈਂਡ ਦੀ ਪੰਜਾਬਣ ਅੰਸ਼ੀ ਸਿੰਘ ਬਣੀ ਮਿਸ ਇੰਡੀਆ ਯੂਰੋਪ 2017

ਫ਼ਿੰਨਲੈਂਡ 12 ਦਸੰਬਰ (ਵਿੱਕੀ ਮੋਗਾ) ਸਵੀਡਨ ਦੀ ਰਾਜਧਾਨੀ ਸਟੌਕਹੋਲਮ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਮਿਸ ਇੰਡੀਆ ਯੂਰੋਪ 2017 ਦਾ ਗ੍ਰੈਂਡ ਫ਼ਾਈਨਲ ਖਿਤਾਬ ਫ਼ਿੰਨਲੈਂਡ ਦੀ ਅੰਸ਼ੀ ਸਿੰਘ ਨੇ ਜਿੱਤਿਆ। ਫ਼ਿੰਨਲੈਂਡ ਦੇ ਵਸਨੀਕ ਹਰਜੀਤ ਸਿੰਘ ਸਹੋਤਾ ਅਤੇ ਸੋਨੀਆ ਸਹੋਤਾ ਦੀ ਧੀ ਅੰਸ਼ੀ ਸਿੰਘ ਨੇ ਮਿਸ ਇੰਡੀਆ ਯੂਰੋਪ 2017 ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ। ਬਹੁਤ ਸਾਰੇ ਆਡੀਸ਼ਨਜ਼ […]

ਜਲਦ ਹੋਵੇਗਾ ਦੇਸ਼ ਪੱਧਰੀ ਨੌਜਵਾਨ ਸਭਾ ਦਾ ਗਠਨ

”ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ ਦੇ ਨਾਅਰੇ ਨੂੰ ਦੇਸ਼ ਪੱਧਰ ‘ਤੇ ਕੀਤਾ ਜਾਵੇਗਾ ਬੁਲੰਦ।” ਫਗਵਾੜਾ 12 ਦਸੰਬਰ (ਅਸ਼ੋਕ ਸ਼ਰਮਾ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਦੇਸ਼ ਦੇ ਲਗਭਗ 12 ਸੂਬਿਆਂ ਦੇ ਸਰਗਰਮ ਨੌਜਵਾਨਾਂ ਦੀ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ ਹੋਈ।ਇਸ ਮੌਕੇ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਨੇ ਦੱਸਿਆ […]

ਨਸ਼ਾਮੁਕਤ ਸਮਾਜ ਲਈ ਸਕਾਰਾਤਮਕ ਮਾਹੌਲ ਪੈਦਾ ਕਰਨ ਦੀ ਲੋੜ – ਡਾ. ਭੋਲਾ

ਮਨੁੱਖੀ ਅਧਿਕਾਰ ਦਿਵਸ ਮੌਕੇ ਦਿੱਲੀ ਵਿਖੇ ਆਯੋਜਿਤ ਸਮਾਰੋਹ ਵਿੱਚ ਲਿਆ ਭਾਗ ਫਗਵਾੜਾ 12 ਦਸੰਬਰ (ਅਸ਼ੋਕ ਸ਼ਰਮਾ) ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਦਿੱਲੀ ਵਿਖੇ ਯੂਨਾਈਟੇਡ ਨੇਸ਼ਂਜ ‘ਵੱਲੋਂ ਐੱਚ.ਆਈ.ਵੀ.ਏਡਜ ਇੰਡੀਆ ਅਲਾਈਂਜ ਦੇ ਸਹਿਯੋਗ ਨਾਲ ਆਯੋਜਿਤ ਇੱਕ ਸਮਾਰੋਹ ਦੌਰਾਨ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਥਿਤ ਡਰਗ ਡੀ ਅਡੀਕਸ਼ਨ ਸੈਂਟਰ ਦੇ ਮੁਖੀ ਡਾ. ਸੰਦੀਪ ਭੋਲਾ ਨੂੰ ਬੁਲਾਰੇ ਵੱਜੋਂ […]