ਚਾਰ ਸਾਹਿਬਜਾਦਿਆ ਨੂੰ ਸਮ੍ਰਪਤਿ ਗੁਰਮੱਤ ਕੈਂਪ ਗੈਂਟ ਗੁਰੂ ਘਰ ਵਿਚ ਅਗਲੇ ਹਫਤੇ ਤੋ ਸ਼ੁਰੂ ਹੋ ਰਿਹਾ ਹੈ

ਬੈਲਜੀਅਮ 17 ਦਸੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੀ ਸਾਰੀ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਸ ਸਰਦ ਰੁੱਤ ਦੀਆਂ ਛੁੱਟੀਆਂ ਵਿਚ ਚਾਰ ਸਾਹਿਬਜਾਦਿਆ ਨੂੰ ਸਮ੍ਰਪਤਿ ਗੁਰਮੱਤ ਕੈਂਪ ਲਗਾਇਆ ਜਾ ਰਿਹਾ ਹੈ , ਇਹ ਗੁਰਮੱਤ ਕੈਂਪ 25 ਦਸੰਬਰ ਦਿਨ ਸੋਮਵਾਰ ਸਵੇਰੇ 9 ਵਜੇ ਤੋ ਸ਼ਾਮੀ 5 ਵਜੇ ਤੱਕ 29 […]

ਜੂਨੀਅਰ ਇੰਨਡੋਰ ਹਾਕੀ ਲੀਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਚੋਟੀ ਤੇ ਪਹੁੰਚਿਆ

ਫ਼ਿੰਨਲੈਂਡ 17 ਦਸੰਬਰ (ਵਿੱਕੀ ਮੋਗਾ) ਬੀਤੇ ਸ਼ਨੀਵਾਰ ਫ਼ਿੰਨਲੈਂਡ ਦੇ ਸ਼ਹਿਰ ਤੁੱਰਕੁ ਵਿਖੇ ਫ਼ਿੰਨਲੈਂਡ ਹਾਕੀ ਫੈਡਰੇਸ਼ਨ ਵਲੋਂ ਜੂਨੀਅਰ (ਅੰਡਰ-12) ਹਾਕੀ ਲੀਗ ਦਾ ਤੀਸਰਾ ਟੂਰਨਾਂਮੈਂਟ ਕਰਵਾਇਆ ਗਿਆ ਜਿਸ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋਨੋਂ ਮੈਚ ਜਿੱਤ ਕੇ ਅੰਕ ਸਾਰਣੀ ਦੇ ਵਿੱਚ ਪਹਿਲੇ ਸਥਾਨ ਤੇ ਕਬਜ਼ਾ ਕਰ ਲਿਆ ਹੈ। ਵਾਰੀਅਰਜ਼ ਹਾਕੀ ਕਲੱਬ […]

ਬੈਲਜੀਅਮ ਵਿਚ ਚੋਰੀ ਦੀਆ ਵਾਰਦਾਤਾ ਵਿਚ ਵਾਧਾ

ਬੈਲਜੀਅਮ 17 ਦਸੰਬਰ(ਯ.ਸ) ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਸੋਨੀ ਬਠਲਾ ਦੇ ਅਮੇ ਸ਼ਹਿਰ ਵਿਚ ਨਵੇ ਬਣ ਰਹੇ ਘਰ (ਅਪਾਰਟਮੈਂਟ) ਵਿਚੋ ਬੀਤੀ ਰਾਤ ਚੋਰਾ ਵਲੋ ਪਿਛਲਾ ਦਰਵਾਜਾ ਖੋਲ ਕੇ ਘਰ ਨੂੰ ਗਰਮ ਕਰਨ ਵਾਲੀਆ ਮਸ਼ੀਨਾਂ ਅਤੇ ਹੋਰ ਜਰੂਰੀ ਸਮਾਨ ਚੋਰੀ ਕਰਨ ਦਾ ਸਮਾਚਾਰ ਹੈ ਸੋਨੀ ਬਠਲਾ ਮੁਤਾਬਕ ਚੋਰਾ ਨੇ ਸਾਰੇ ਮਹਿਗੇ […]

ਰਾਹੁਲ ਗਾਧੀ ਦੇ ਕੁਲ ਹਿੰਦ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ

ਬੈਲਜੀਅਮ 17 ਦਸੰਬਰ(ਯ.ਸ)ਇੰਡੀਅਨ ਉਵਰਸ਼ੀਜ ਕਾਗਰਸ ਦੇ ਯੂਰਪੀਅਨ ਨੇਤਾ ਅਤੇ ਹਾਲੈਂਡ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ,ਬਲਜੀਤ ਸਿੰਘ,ਪ੍ਰਿਤਪਾਲ ਸਿੰਘ,ਹਰਭਜਨ ਸਿੰਘ ਬੈਂਸ ਬੈਲਜੀਅਮ ਤੋ ਸੱਜਣ ਸਿੰਘ ਬਿਰਦੀ ਤਰਸੇਮ ਸਿੰਘ ਸ਼ੇਰਗਿਲ ਅਤੇ ਅਵਤਾਰ ਸਿੰਘ ਛੋਕਰ ਵਲੋ ਇਕ ਸਾਝੇ ਬਿਆਨ ਵਿਚ ਰਾਹੂਲ ਗਾਧੀ ਨੂੰ ਕਾਗਰਸ ਪਾਰਟੀ ਦੇ ਕੁਲ ਹਿੰਦ ਪ੍ਰਧਾਨ ਬਨਣ ਤੇ ਜਿਥੇ ਮੁਬਾਰਕ ਬਾਦ ਦਿਤੀ ਗਈ ਉਥੇ ਨਾਲ […]

ਮਾਸਟਰ ਮੋਟੀਵੇਟਰ ਤੇ ਮੋਟੀਵੇਟਰਾਂ ਦੀ ਮੰਗ ਮਾਣ ਭੱਤੇ ਦੀ ਥਾਂ ਦਿੱਤੀ ਜਾਵੇ ਪੱਕੀ ਮਹੀਨਾਵਾਰ ਤਨਖਾਹ

  -ਸ਼ਰਾਰਤੀ ਅਨਸਰਾਂ ਵਲੋ 18 ਨੂੰ ਮੋਹਾਲੀ ਵਿਚ ਧਰਨਾ ਲਗਾਉਣ ਫੈਲਾਈ ਜਾ ਰਹੀ ਹੈ ਝੂਠੀ ਅਫਵਾਹ-ਰਵਿੰਦਰਜੀਤ ਗਿੱਲ -ਜੇ ਬਾਕੀ ਸੂਬੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੂੰ ਦੇ ਰਹੇ ਹਨ ਪੱਕੀ ਤਨਖਾਹ ਤਾਂ ਪੰਜਾਬ ਵਿਚ ਮਤਰੇਈ ਮਾਂ ਵਰਗਾ ਸਲੂਕ ਕਿਉ ਜਲੰਧਰ, ਇੰਦਰਜੀਤ ਸਿੰਘ ਚਾਹਲ ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵਲੋ ਸਮਾਚਾਰ ਪੱਤਰਾਂ ਵਿਚ ਕੁਝ 18 ਦਸੰਬਰ […]

ਹਾਸ਼ੀਏ ‘ਤੇ ਬੈਠੇ ਲੋਕਾਂ ਦੀ ਬਾਤ ਹੈ ਕਹਾਣੀਕਾਰ ਲਾਲ ਸਿੰਘ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ”

ਡਾ.ਹਰਜਿੰਦਰ ਸਿੰਘ ਅਟਵਾਲ ਲਾਲ ਸਿੰਘ ਪੰਜਾਬੀ ਕਾਹਣੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਨਾਂਅ ਹੈ ।ਉਹ ਪਿਛਲੇ ਤੇਤੀ ਸਾਲਾਂ ਤੋ ਲਾਗਤਾਰ ਅਤੇ ਨਿੱਠ ਕੇ ਕਹਾਣੀ ਲਿਖ ਰਿਹਾ ਹੈ । ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1984 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਸੰਸਾਰ ਕਹਾਣੀ ਸੰਗ੍ਰਹਿ 2017 ਵਿੱਚ ਪ੍ਰਕਾਸ਼ਿਤ ਹੁੰਦਾ ਹੈ , ਇਹ ਉਸ ਦਾ ਸੱਤਵਾਂ ਕਹਾਣੀ ਸੰਗ੍ਰਹਿ […]