ਕਰਨ ਕਪਿਲਾ ਨੇ ਜਿੱਤੀ ਪੰਜਾਬ ਸਟੇਟ ਪਾਵਰ ਵੇਟਲਿਫਟਿੰਂਗ ਚੈਂਪੀਅਨਸਿ਼ੱਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਫਗਵਾੜਾ ਵਿੱਚ ਕਰਵਾਏ ਗਏ ਪੰਜਾਬ ਸਟੇਟ ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਕਰਨ ਕਪਿਲਾ ਨੇ ਗੋਲਡ ਮੈਡਲ ਜਿੱਤ ਲਿਆ। ਕਰਨ ਨੇ ਇਸ ਚੈਂਪੀਅਨਸਿ਼ੱਪ ਦੇ ਨਾਲ-ਨਾਲ ਸਟਰੌਂਗ ਮੈਂਨ ਦਾ ਖਿਤਾਬ ਵੀ ਜਿੱਤਿਆ। ਜਿਕਰਯੋਗ ਹੈ ਕਿ ਕਰਨ ਕਪਿਲਾ ਉੱਘੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਦੇ ਭਾਣਜੇ ਹਨ। ਸ੍ਰੀ ਤੀਰਥ ਰਾਮ ਬੈਲਜ਼ੀਅਮ […]

ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਦੀ ਹੋਈ ਇੰਟਰਵਿਊ

*ਯੋਜਨਾ ਤਹਿਤ ਉਦਯੋਗ ਸਥਾਪਿਤ ਕਰਨ ਲਈ 10 ਤੋਂ 25 ਲੱਖ ਰੁਪਏ ਤੱਕ ਦਾ ਮਿਲਦਾ ਹੈ ਕਰਜ਼ਾ-ਭੁੱਲਰ ਕਪੂਰਥਲਾ, 19 ਦਸੰਬਰ, ਇੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ’ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ […]

ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ਲੋਕਾਂ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਗਾਈ-ਚੀਮਾ

ਕਪੂਰਥਲਾ, 19 ਦਸੰਬਰ, ਇੰਦਰਜੀਤ ਸਿੰਘ ਪੰਜਾਬ ਅੰਦਰ ਬੀਤੇ ਦਿਨ ਹੋਈਆਂ ਨਗਰ ਨਿਗਮ, ਨਗਰ ਪੰਚਾਇਤਾਂ ਤੇ ਨਗਰ ਕੌਸਲ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਇਤਿਹਾਸਕ ਜਿ¤ਤ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ । ਉਨ੍ਹਾਂ ਕਿਹਾ ਕਿ […]

ਦੀ ਓਪਨ ਡੋਰ ਚਰਚ ਖੋਜੇਵਾਲ ਵਲੋ 26ਵੀਂ ਸ਼ੋਭਾ ਯਾਤਰਾ ਦਾ ਕੀਤਾ ਗਿਆ ਅਯੋਜਨ

ਕਪੂਰਥਲਾ, 19 ਦਸੰਬਰ, ਇੰਦਰਜੀਤ ਸਿੰਘ ਦੀ ਓਪਨ ਡੋਰ ਚਰਚ ਖੋਜੇਵਾਲ ਵਲੋ ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਚਰਚ ਦੇ ਮੁੱਖ ਪਾਸਟਰ ਡਾ ਹਰਪ੍ਰੀਤ ਦਿਓਲ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦੀ ਓਪਨ ਡੋਰ ਚਰਚ ਖੋਜੇਵਾਲ ਤੋਂ ਪ੍ਰਭੂ ਚਰਨਾਂ ਵਿਚ ਪ੍ਰਾਰਥਨਾ ਕਰਕੇ ਆਰੰਭ ਕੀਤੀ ਗਈ, ਜਿਸ ਦਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ, ਡੀਸੀ ਚੌਂਕ ਕਪੂਰਥਲਾ ਵਿਖੇ […]