ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਬੀਬੀ ਅਮਰ ਕੌਰ ਨਿੱਝਰ ਜੀ ਦੀ ਨਿੱਘੀ ਯਾਦ ਵਿੱਚ ਅੰਤਰ ਸਕੂਲ਼ ਮੁਕਾਬਲੇ’ ਕਰਵਾਏ ਗਏ

ਵਿਦਿਆਰਥੀਆਂ ਨੇ ਪ੍ਰਤੀਯੋਗਤਾ, ਕਵੀਤਾ-ਉਚਾਰਨ, ਸ਼ਬਦ-ਗਾਇਨ, ਕਵੀਸ਼ਰੀ, ਗੀਤ/ਲੋਕ-ਗੀਤ, ਭੰਗੜਾ, ਗਿੱਧਾ ਪ੍ਰਤੀਯੋਗਤਾਵਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੇ ਯਤਨਾਂ ਸੱਦਕਾ ਸ. ਅਮਰੀਕ ਸਿੰਘ ਜੀ ਦੀ ਮਾਤਾ ਬੀਬੀ […]

ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ ਅੱਜ ਫਗਵਾੜਾ ’ਚ

ਪਰਲ ਕੰਪਨੀ ਦੇ ਧੋਖ਼ੇ ਦਾ ਸ਼ਿਕਾਰ ਭੈਣ –ਭਰਾ ਜ਼ਰੂਰ ਪਹੁੰਚਣ – ਡਾ.ਦੁੱਗਾਂ ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਚਿਟਫ਼ੰਡ ਮਾਫ਼ੀਏ ਖ਼ਿਲਾਫ਼ ਸੰਘਰਸ਼ ਕਰਦੀ ਆ ਰਹੀ ਜਥੇਬੰਦੀ ਇਨਸਾਫ਼ ਦੀ ਆਵਾਜ਼ ਦੀ ਜ਼ਰੂਰੀ ਮੀਟਿੰਗ 15 ਜਨਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਕਮੇਟੀ ਘਰ (ਟਾਊਨ ਹਾਲ) ਵਿਖੇ ਹੋਵੇਗੀ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਪ੍ਰਮਜੀਤ ਦੁੱਗਾਂ ਨੇ ਮੀਟਿੰਗ ਵਿੱਚ […]

ਹੈਲਪਿੰਗ ਹੈਡਜ਼ ਆਰਗਨਾਈਜੇਸ਼ ਫਗਵਾੜਾ ਵੱਲੋ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ – ਅਵਤਾਰ ਸਿੰਘ ਮੰਡ

ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਸਮਾਜ ਸੇਵਾ ਦੇ ਕੰਮਾਂ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ (ਰਜਿ:) ਫਗਵਾੜਾ ਦਾ ਨਾਮ ਆਪਣੇ ਸਮਾਜ ਸੇਵੀ ਕੰਮਾਂ ਦੇ ਕਾਰਨ ਹੀ ਲੋਕਾਂ ਦੇ ਦਿਲਾ ਵਿੱਚ ਹਮੇਸ਼ਾਂ ਹੀ ਛਾਇਆ ਰਹਿੰਦਾ ਹੈ। ਜਿਸ ਦੇ ਚੱਲਦਿਆ ਹੀ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰਾਜਸੀ ਆਗੂਆਂ ਦੇ ਨਾਲ ਪਸ਼ਾਸ਼ਿਨਕ ਅਧਿਕਾਰੀ ਇਸ ਸੰਸਥਾਂ ਨਾਲ ਜੁੜ […]

ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਚੇਅਰਪਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੋਰ ਭੋਗਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੁਮ-ਧਾਮ ਨਾਲ ਮਨਾਇਆ

ਫਗਵਾੜਾ 13 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਂਨਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਕਾਲਜ ‘ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੌਰਾਨ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ […]

ਲੋਹੜੀ ਦੇ ਗੀਤ ਸੁੰਦਰ ਮੁੰਦਰੀਏ ਨਾਲ ਗੂੰਜਿਆ ਡਿਵਾਈਨ ਪਬਲਿਕ ਸਕੂਲ ਦਾ ਵਿਹੜਾ

* ਚੇਅਰਮੈਨ ਪੰਕਜ ਕਪੂਰ ਨੇ ਬ¤ਚਿਆਂ ਨੂੰ ਲੋਹੜੀ ਤੇ ਮਾਘੀ ਦੀ ਦਿ¤ਤੀ ਵਧਾਈ * ਪ੍ਰਿੰਸੀਪਲ ਰੇਨੂੰ ਠਾਕੁਰ ਨੇ ਦਿ¤ਤਾ ਕੁੜੀਆਂ ਦੀ ਲੋਹੜੀ ਪਾਉਣ ਦਾ ਸੁਨੇਹਾ ਫਗਵਾੜਾ 12 ਜਨਵਰੀ (ਅਸ਼ੋਕ ਸ਼ਰਮਾ) ਡਿਵਾਈਨ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਓਹਾਰ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸਕੂਲ ਚੇਅਰਮੈਨ […]

ਸੱਤਾਧਾਰੀ ਪਾਰਟੀ ਵਲੋ ਆਪ ਆਗੂਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਹੋਵੇਗੀ-ਚੀਮਾ

-ਕਿਹਾ ਜੇ ਸਰਕਾਰਾਂ ਕਿਸਾਨਾਂ ਨੂੰ ਸਹੂਲਤਾਂ ਦਿੰਦੀਆਂ ਤਾਂ ਕਿਸਾਨਾਂ ਦੇ ਸਿਰ ਕਰਜ਼ਾ ਚੜ੍ਹਦਾ ਹੀ ਕਿੳ ਕਪੂਰਥਲਾ, ਇੰਦਰਜੀਤ ਆਮ ਆਦਮੀ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਨਗੀਨਾ ਰਿਜ਼ੋਰਟ ਵਿਖੇ ਹੋਈ। ਮੀਟਿੰਗ ਦੌਰਾਨ ਸ਼ਾਮਲ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਆਮ ਆਦਮੀ […]

ਡੇਰਾ ਬਾਬਾ ਸਿੱਧ ਵਜ਼ੀਰ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸਮਾਗਮ 14 ਨੂੰ

ਕਪੂਰਥਲਾ, ਇੰਦਰਜੀਤ ਪਿੰਡ ਔਜਲਾ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਸਿ¤ਧ ਵਜੀਰ ਵਿਖੇ 40 ਮੁਕਤਿਆਂ ਦੀ ਯਾਦ ‘ਚ ਮਾਘੀ ਦਾ ਪਵਿ¤ਤਰ ਦਿਹਾੜਾ 14 ਜਨਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁ¤ਖ ਪ੍ਰਬੰਧਕ ਚੌਧਰੀ ਜੋਗਿੰਦਰ ਸਿੰਘ ਔਜਲਾ ਨੇ ਦ¤ਸਿਆ ਕਿ ਮਾਘੀ ਮੇਲੇ ਸਬੰਧੀ 12 ਜਨਵਰੀ ਨੂੰ ਸ੍ਰੀ ਅਖੰਡ […]

ਪਿੰਡ ਨਵਾਂ ਠੱਠਾ ਵਿਖੇ ਮਾਘੀ ਦਾ ਮੇਲਾ 14 ਨੂੰ

ਕਪੂਰਥਲਾ, ਇੰਦਰਜੀਤ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠ¤ਟਾ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਨਗਰ ਨਿਵਾਸੀ ਨਵਾਂ ਠ¤ਟਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 14 ਜਨਵਰੀ ਨੂੰ ਮਾਘੀ ਦਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਮੁ¤ਖ ਸੇਵਾਦਾਰ ਅਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਨੇ ਸਾਂਝੇ […]

ਸੁਆਮੀ ਪ੍ਰਕਾਸ਼ਾ ਨੰਦ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਈ ਮੀਟਿੰਗ

ਕਪੂਰਥਲਾ, ਇੰਦਰਜੀਤ ਸੁਆਮੀ ਪ੍ਰਕਾਸ਼ਾ ਨੰਦ ਪ੍ਰਬੰਧਕ ਕਮੇਟੀ ਕਾਹਲਵਾਂ ਦੇ ਸਮੂਹ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਮੁ¤ਖ ਸੇਵਾਦਾਰ ਤੇ ਗ¤ਦੀ ਨਸ਼ੀਨ 1008 ਸ੍ਰੀ ਸੁਆਮੀ ਪੂਰਨਾ ਨੰਦ ਸਰਸਵਤੀ ਦੀ ਯੋਗ ਅਗਵਾਈ ਹੇਠ ਹੋਈ, ਜਿਸ ਵਿਚ ਨੰਬਰਦਾਰ ਲਾਭ ਚੰਦ ਥਿ¤ਗਲੀ, ਬ੍ਰਿਜ ਲਾਲ ਖੀਵਾ, ਸੁਖਵਿੰਦਰ ਸਿੰਘ ਬੰਟੀ, ਪ੍ਰੇਮ ਲਾਲ ਪੰਚ […]

ਪਿੰਡ ਢਪੱਈ ਵਿਖੇ 40 ਮੁਕਤਿਆਂ ਦੀ ਯਾਦ ’ਚ ਮਾਘੀ ਮੇਲਾ ਤੇ ਖੂਹ ਦੌੜ ਮੁਕਾਬਲੇ 14 ਨੂੰ

ਕਪੂਰਥਲਾ, ਇੰਦਰਜੀਤ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਪਿੰਡ ਢ¤ਪਈ ਵਿਖੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਾਘੀ ਤੇ ਖੂਹ ਦੌੜਾਂ 14 ਜਨਵਰੀ ਨੂੰ ਕਰਵਾਈਆਂ ਜਾ ਰਹੀਆਂ ਹਨ ḩ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਢ¤ਪਈ ਨੇ ਦ¤ਸਿਆ ਕਿ 14 ਜਨਵਰੀ ਨੂੰ ਸਵੇਰੇ 9 ਵਜੇ […]