ਹਿਜਰਾਂ ਦੇ ਪਲ

ਕੀ ਹੁੰਦਾ ਐ ਦਰਦ ਦਰੋਂ, ਬੇ ਦਰ ਕਰਨ ਵਾਲਿਆਂ, ਕਦੇ ਪੈੜਾਂ ਨੂੰ ਏ ਪੁੱਛੀ, ਰਾਹਾਂ ਸਰ ਕਰਨ ਵਾਲਿਆਂ, ਕਿਵੇਂ ਵਗਣ ਹਵਾਵਾਂ ਦੇ ਬਦਲਦੇ ਨੇ ਰੁਖ਼, ਕਦੇ ਬਿਰਖਾਂ ਨੂੰ ਏ ਪੁੱਛੀਂ, ਖੁੱਲ੍ਹੇ ਪਰ ਕਰਨ ਵਾਲਿਆਂ, ਕਿਵੇਂ ਹੱਕਾਂ ਲਈ ਹੱਕ ਗਵਾਉਣੇ ਨੇ ਹੁੰਦੇ, ਕਦੇ ਹਾਰਾਂ ਨੂੰ ਏ ਪੁੱਛੀਂ, ਜਿੱਤਾਂ ਹਰ ਕਰਨ ਵਾਲਿਆਂ, ਕਿਵੇਂ ਮਹਿਲ ਏ ਉਮੀਦਾਂ ਦੇ […]

ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਪ੍ਰਤੀ ਸਮਰਪਿਤ – ਰਾਣਾ

ਨਵੀਂ ਦਿੱਲੀ (8, ਜਨਵਰੀ, 2018) ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਪ੍ਰਗਤੀ ਮੈਦਾਨ ਵਿੱਚਲੇ ਵਿਸ਼ਵ ਪੁਸਤਕ ਮੇਲੇ ਵਿੱਚ ਗੁਰਦੁਆਰਾ ਕਮੇਟੀ ਵਲੋਂ ਲਾਏ ਸਿੱਖ ਇਤਿਹਾਸ, ਧਰਮ, ਦਰਸ਼ਨ (ਫਿਲਾਸਫੀ) ਅਤੇ ਚਿੰਤਨ ਨਾਲ ਸੰਬੰਧਤ ਪੁਸਤਕਾਂ ਦੇ ਲਗਾਏ ਗਏ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਦਸਿਆ ਕਿ ਦਿੱਲੀ ਕਮੇਟੀ ਦੀ ਧਰਮ […]

ਪੰਜਾਬ ਗੋਲਡ ਕਬੱਡੀ ਕੱਪ ’ਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬ¤ਡੀ ਕਲ¤ਬ ਫਗਵਾੜਾ ਦੀ ਟੀਮ ਦਾ ਕਬਜ਼ਾ

-ਸਵ: ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ -ਜੇਤੂ ਟੀਮਾਂ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੰਡੇ ਇਨਾਮ ਕਪੂਰਥਲਾ 9 ਜਨਵਰੀ, ਇੰਦਰਜੀਤ ਸਿੰਘ ਕਪੂਰਥਲਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਸਵ: ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਪੰਜਾਬ ਗੋਲਡ ਕਬ¤ਡੀ ਕ¤ਪ ਦੌਰਾਨ ਪੰਜਾਬ ਕਬ¤ਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਅੰਤਰਰਾਸ਼ਟਰੀ ਖਿਡਾਰੀਆਂ […]