ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ ਨਹੀ ਤਾਂ ਵਿਢਿਆ ਜਾਵੇਗਾ ਤਿ¤ਖਾ ਸ਼ੰਘਰਸ਼-ਰਵਿੰਦਰ ਗਿ¤ਲ

ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਆਹੁ¤ਦੇਦਾਰ ਵਰਕਰ ਸੂਬਾ ਪ¤ਧਰੀ ਮੀਟਿੰਗ ਦੋਰਾਂਨ ਮੋਗਾ, ਪੱਤਰ ਪ੍ਰੇਰਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਦੀ ਸੂਬਾ ਪ¤ਧਰੀ ਮੀਟਿੰਗ ਮੋਗਾ ਦੇ ਨੇਚਰ ਪਾਰਕ ਵਿ¤ਚ ਹੋਈ।ਜਿਸ ਵਿ¤ਚਸਵ¤ਛ ਭਾਰਤ ਸਵ¤ਛ ਪੰਜਾਬ ਤਹਿਤ ਪਿੰਡਾਂ ਨੂੰ ਉ.ਡੀ.ਐਫ (ਖੁ¤ਲੇ ਵਿ¤ਚ ਸ਼ੌਚ ਮੁਕਤ) ਕਰਨ ਲੋੜਵੰਦ ਘਰਾਂ ਵਿ¤ਚ ਪਖਾਨੇ […]

38ਵੇ ਸੰਤ ਸਮਾਮਮ ’ਚ ਕੀਤੇ ਤਿੰਨ ਗਰੀਬ ਲੜਕੀਆਂ ਦੇ ਵਿਆਹ

ਕਪੂਰਥਲਾ, ਇੰਦਰਜੀਤ ਕਪੂਰਥਲਾ ਦੇ ਪਿੰਡ ਮੰਡੇਰ ਬੇਟ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਬਾਬਾ ਅਸ਼ੋਕ ਸਿੰਘ ਰਾਜਦੇਵ ਨੇ ਦੱਸਿਆ ਕਿ ਸੰਤ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਤਿੰਨ ਗਰੀਬ ਪਰਿਵਾਰਾਂ ਦੀਆਂ ਲੜਕੀਆਂ […]

ਸੁੰਦਰ ਮੁੰਦਰੀਏ ਹੋ

ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ […]

ਸੈਦੋਵਾਲ ’ਚ ਅਜ਼ਾਦੀ ਘੁਲਾਟੀਏ ਕਾਬਲ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਸ਼ੁਰੂ

-ਪਿੰਡ ਦੇ ਅਜ਼ਾਦੀ ਘੁਲਾਟੀਆ ਦੀ ਯਾਦ ਨੂੰ ਤਾਜਾ ਰੱਖਣ ਲਈ ਬਣਾਈ ਜਾ ਰਹੀ ਹੈ ਪਾਰਕ ਕਪੂਰਥਲਾ, 10 ਜਨਵਰੀ, ਇੰਦਰਜੀਤ ਪਿੰਡ ਸੈਦੋਵਾਲ ਵਿਖੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪੰਤਵੰਤੇ ਸੱਜਣਾਂ ਨੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀ ਨੌਜਵਾਨ ਪੀੜੀ ਤੇ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇ ਅਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਟਾਲੀਆ […]

ਪਰਿਵਾਰ ਨੇ ਸਾਦਾ ਵਿਆਹ ਕਰਦੇ ਕੀਤੀ ਮਿਸਾਲ ਪੇਸ਼

ਕਪੂਰਥਲਾ, 10 ਜਨਵਰੀ, ਇੰਦਰਜੀਤ ਸਿੰਘ ਚਾਹਲ ਜਿਥੇ ਇਕ ਪਾਸੇ ਸਾਡੇ ਸਮਾਜ ਵਿਚ ਵਿਆਹ ਸ਼ਾਦੀਆਂ ਤੇ ਲੋੜ ਤੋਂ ਜਿਆਦਾ ਤੇ ਵਾਧੂ ਖਰਚ ਕੀਤਾ ਜਾ ਰਿਹਾ ਤੇ ਅਜਿਹੇ ਬੇਲੋੜੇ ਖਰਚ ਕਾਰਨ ਲੋਕ ਅਕਸਰ ਕਰਜ਼ੇ ਦੇ ਬੋਝ ਹੇਠ ਦੱਬ ਜਾਂਦੇ ਹਨ। ਪਰ ਪਿੰਡ ਜੈਨਪੁਰ ਦੇ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਗਗਨਦੀਪ ਸਿੰਘ ਦੇ ਵਿਆਹ ਤੇ ਬਿਲਕੁਲ ਸਾਦਗੀ ਦਿਖਾਈ […]

ਸਵ ਬਾਊ ਕਬੱਡੀ ਜਗਤ ਦਾ ਇਕ ਅਜਿਹਾ ਹੀਰਾ ਸੀ ਜਿਸ ਨੇ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਦੇਸ਼ ਵਿਦੇਸ਼ ਵਿਚ ਵੱਖਰੀ ਪਹਿਚਾਣ ਦਿਵਾਉਣ ਲਈ ਵੱਡੇ ਯਤਨ ਕੀਤੇ -ਮੱਖਣ ਧਾਲੀਵਾਲ, ਹਰਵਿੰਦਰ ਲੱਡੂ

ਕਪੂਰਥਲਾ, 10 ਜਨਵਰੀ, ਇੰਦਰਜੀਤ ਸਿੰਘ ਚਾਹਲ ਬੀਤੇ ਦਿਨੀ ਕਪੂਰਥਲਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਕਬੱਡੀ ਦੇ ਮਹਾਨ ਪ੍ਰਮੋਟਰ ਸਵ ਅਮਰਜੀਤ ਸਿੰਘ ਬਾਊ ਦੀ ਯਾਦ ਵਿਚ ਕਰਵਾਏ ਗਏ ਪੰਜਾਬ ਗੋਲਡ ਕਬੱਡੀ ਕੱਪ ਵਿਚ ਦਰਸ਼ਕਾਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਤੇ ਸਵ ਅਮਰਜੀਤ ਸਿੰਘ ਬਾੳ ਨੂੰ ਸੱਚੀ ਸ਼ਰਧਾਂਜਲੀ ਮੰਨਦੇ ਹੋਏ ਖੇਡ ਪ੍ਰਮੋਟਰ ਮੱਖਣ ਧਾਲੀਵਾਲ ਤੇ ਹਰਵਿੰਦਰ […]

ਵੱਡੇ ਵੈਦਾਂ ਦੇ…..

(ਹਰਮਿੰਦਰ ਸਿੰਘ ਭੱਟ) ਚੱਕਰੋਂ ਚੱਕਰੀਂ ਗਿਣਤੀ ਮਿਣਤੀ ਖਿੱਚੋ ਖਿੱਚ ਕੱਸੋ ਕੱਸ ਵੱਡੇ ਵੈਦਾਂ ਦੇ…….. ਖੁੱਲੋਂ• ਖੁੱਲ•ੀ ਦੱਬੋ ਦੱਬੀ ਨੂੜੋ ਨੂੜੀ ਨੱਸੋ ਨਸ ਵੱਡੇ ਵੈਦਾਂ ਦੇ……… ਨੀਵੋਂ ਨੀਵੀਂ ਅੱਖੋਂ ਅੱਖੀਂ ਸ਼ਰਮੋ-ਹਯਾ ਫਸੋ ਫਸ ਵੱਡੇ ਵੈਦਾਂ ਦੇ…….. ਮੱਤ ਬੇ ਮੱਤ ਡੱਕੋ ਡੱਕ ਸੋਚੋ ਸੋਚ ਹੱਸੋ ਹੱਸ ਵੱਡੇ ਵੈਦਾਂ ਦੇ……… ਕਰਮਾਂ ਮਾਰੀ ਰਚਨਾ ਬੇ ਚਾਰੀ ਭੁੱਲੋਂ ਭੁੱਲੀ ਦੱਸੋ […]