ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਬੀਬੀ ਅਮਰ ਕੌਰ ਨਿੱਝਰ ਜੀ ਦੀ ਨਿੱਘੀ ਯਾਦ ਵਿੱਚ ਅੰਤਰ ਸਕੂਲ਼ ਮੁਕਾਬਲੇ’ ਕਰਵਾਏ ਗਏ

ਵਿਦਿਆਰਥੀਆਂ ਨੇ ਪ੍ਰਤੀਯੋਗਤਾ, ਕਵੀਤਾ-ਉਚਾਰਨ, ਸ਼ਬਦ-ਗਾਇਨ, ਕਵੀਸ਼ਰੀ, ਗੀਤ/ਲੋਕ-ਗੀਤ, ਭੰਗੜਾ, ਗਿੱਧਾ ਪ੍ਰਤੀਯੋਗਤਾਵਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੇ ਯਤਨਾਂ ਸੱਦਕਾ ਸ. ਅਮਰੀਕ ਸਿੰਘ ਜੀ ਦੀ ਮਾਤਾ ਬੀਬੀ […]

ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ ਅੱਜ ਫਗਵਾੜਾ ’ਚ

ਪਰਲ ਕੰਪਨੀ ਦੇ ਧੋਖ਼ੇ ਦਾ ਸ਼ਿਕਾਰ ਭੈਣ –ਭਰਾ ਜ਼ਰੂਰ ਪਹੁੰਚਣ – ਡਾ.ਦੁੱਗਾਂ ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਚਿਟਫ਼ੰਡ ਮਾਫ਼ੀਏ ਖ਼ਿਲਾਫ਼ ਸੰਘਰਸ਼ ਕਰਦੀ ਆ ਰਹੀ ਜਥੇਬੰਦੀ ਇਨਸਾਫ਼ ਦੀ ਆਵਾਜ਼ ਦੀ ਜ਼ਰੂਰੀ ਮੀਟਿੰਗ 15 ਜਨਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਕਮੇਟੀ ਘਰ (ਟਾਊਨ ਹਾਲ) ਵਿਖੇ ਹੋਵੇਗੀ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਪ੍ਰਮਜੀਤ ਦੁੱਗਾਂ ਨੇ ਮੀਟਿੰਗ ਵਿੱਚ […]

ਹੈਲਪਿੰਗ ਹੈਡਜ਼ ਆਰਗਨਾਈਜੇਸ਼ ਫਗਵਾੜਾ ਵੱਲੋ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ – ਅਵਤਾਰ ਸਿੰਘ ਮੰਡ

ਫਗਵਾੜਾ 14 ਜਨਵਰੀ (ਅਸ਼ੋਕ ਸ਼ਰਮਾ) ਸਮਾਜ ਸੇਵਾ ਦੇ ਕੰਮਾਂ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ (ਰਜਿ:) ਫਗਵਾੜਾ ਦਾ ਨਾਮ ਆਪਣੇ ਸਮਾਜ ਸੇਵੀ ਕੰਮਾਂ ਦੇ ਕਾਰਨ ਹੀ ਲੋਕਾਂ ਦੇ ਦਿਲਾ ਵਿੱਚ ਹਮੇਸ਼ਾਂ ਹੀ ਛਾਇਆ ਰਹਿੰਦਾ ਹੈ। ਜਿਸ ਦੇ ਚੱਲਦਿਆ ਹੀ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰਾਜਸੀ ਆਗੂਆਂ ਦੇ ਨਾਲ ਪਸ਼ਾਸ਼ਿਨਕ ਅਧਿਕਾਰੀ ਇਸ ਸੰਸਥਾਂ ਨਾਲ ਜੁੜ […]