ਪੰਜਾਬ ਭਵਨ, ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉਘੇ ਸਮਾਜ ਸੇਵਕ ਸੁੱਖੀ ਬਾਠ ਨਾਲ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਬੰਧੀ ਸਮਾਗਮ ਦਾ ਆਯੋਜਨ

Share* ਪਰਵਾਸੀ ਦੀਆਂ ਸਮੱਸਿਆਵਾਂ ਪ੍ਰਤੀ ਹੱਲ ਲਈ ਲੇਖਕਾਂ ਦਿਖਾਈ ਵਚਨਬੱਧਤਾ * ਪੰਜਾਬੀ ਭਵਨ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਕੀਤਾ ਸਨਮਾਨ * ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਭਵਨ, ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉਘੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਨਾਲ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਇੱਕਠੇ […]

ਕੈਪਟਨ ਸਰਕਾਰ ਮਜ਼ਦੂਰਾਂ ਦਾ ਵੀ ਕਰਜਾ ਮੁਆਫ ਕਰੇ-ਸੰਤ ਸਮਾਜ

Shareਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਦੀ ਮੋਜੂਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੋ ਕਿਸਾਨਾ ਦੇ ਕਰਜੇ ਮੁਆਫ ਕੀਤੇ ਹਨ ।ਸ਼ਲਾਘਾਯੋਗ ਕਾਰਜ ਤੇ ਵਧਾਈ ਦੀ ਪਾਤਰ ਹੈ ।ਇਹ ਸ਼ਬਦ ਸੰਤ ਸਮਾਜ ਦੀ ਭਰੋਮਜਾਰਾ ਵਿਖੇ ਹੋਈ ਮੀਟਿੰਗ ਦੌਰਾਨ ਸੰਤਾ ਨੇ ਕਹੇ ।ਉਨ੍ਹਾ ਹੋਰ ਕਿਹਾ ਕਿ ਕਿਸਾਨ ਅਤੇ ਮਜਦੂਰ […]

ਹੈਲਪਿੰਗ ਹੈਡਜ਼ ਆਰਗਨਾਈਜੇਸ਼ ਫਗਵਾੜਾ ਵੱਲੋ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ – ਅਵਤਾਰ ਸਿੰਘ ਮੰਡ

Shareਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਮਾਜ ਸੇਵਾ ਦੇ ਕੰਮਾਂ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ (ਰਜਿ:) ਫਗਵਾੜਾ ਦਾ ਨਾਮ ਆਪਣੇ ਸਮਾਜ ਸੇਵੀ ਕੰਮਾਂ ਦੇ ਕਾਰਨ ਹੀ ਲੋਕਾਂ ਦੇ ਦਿਲਾ ਵਿੱਚ ਹਮੇਸ਼ਾਂ ਹੀ ਛਾਇਆ ਰਹਿੰਦਾ ਹੈ। ਜਿਸ ਦੇ ਚੱਲਦਿਆ ਹੀ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰਾਜਸੀ ਆਗੂਆਂ ਦੇ ਨਾਲ ਪਸ਼ਾਸ਼ਿਨਕ ਅਧਿਕਾਰੀ ਇਸ ਸੰਸਥਾਂ ਨਾਲ […]

ਟਾਹਲੀ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ 17 ਨੂੰ

Shareਜਗਰੂਪ ਸਿੰਘ ਸੋਹਲ ਜਾਣਕਾਰੀ ਦਿੰਦੇ ਹੋਏ। ਕਪੂਰਥਲਾ, 15 ਜਨਵਰੀ, ਇੰਦਰਜੀਤ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਸਰਬੱਤ ਦਾ ਭਲਾ ਪਰਮਜੀਤ ਸਿੰਘ ਸੋਹਲ ਯਾਦਗਾਰੀ ਟਰੱਸਟ ਵੱਲੋਂ ਸੰਤ ਬਾਬਾ ਦਇਆ ਸਿੰਘ ਦੀ ਅਗਵਾਈ ਵਿੱਚ […]

ਗੁਰਦੁਆਰਾ ਬਾਬਾ ਸਿੱਧ ਵਜ਼ੀਰ ਵਿਖੇ ਮੁਫਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ 17 ਨੂੰ

Shareਕਪੂਰਥਲਾ, 15 ਜਨਵਰੀ, ਇੰਦਰਜੀਤ ਵਰਲਡ ਕੈਂਸਰ ਕੇਅਰ ਸੰਸਥਾ ਤੇ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਉਪਲ ਯੂਐਸਏ ਵਲੋ ਗ੍ਰਾਮ ਪੰਚਾਇਤ ਕੋਟ ਗੋਬਿੰਦਪੁਰ ਦੇ ਸਹਿਯੋਗ ਨਾਲ ਦੂਸਰਾ ਫੀ ਮੈਡੀਕਲ ਤੇ ਅੱਖਾਂ ਦਾ ਚੈਕਅੱਪ ਕੈਂਪ ਗੁਰਦੁਆਰਾ ਬਾਬਾ ਸਿੱਧ ਵਜ਼ੀਰ ਵਿਖੇ 17 ਜਨਵਰੀ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ। ਕੈਂਪ ਦੇ ਮੁੱਖ ਅਯੋਜਨ ਮਨਜੀਤ ਸਿੰਘ ਉਪਲ ਨੇ ਦੱਸਿਆ ਕਿ […]