ਫੇਸਬੁੱਕ ਦਾ ਕਲੇਸ

ਲੀਅਜ਼ ਵਿੱਚ ਹੋਏ ਝਗੜੇ ਵਿਚਲਾ ਇੱਕ ਹਮਲਾਵਰ ਭਗੌੜਾ ਈਪਰ਼, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਮਹੀਨੇ 23 ਦਸੰਬਰ ਦੀ ਰਾਤ ਨੂੰ ਬੈਲਜ਼ੀਅਮ ਦੇ ਸ਼ਹਿਰ ਲੀਅਜ਼ ਵਿੱਚ ਫੇਸਬੁੱਕ ਦੇ ਕਲੇਸ ਕਾਰਨ ਇੱਕ ਘਟਨਾਂ ਵਾਪਰੀ ਸੀ ਜਿਸ ਵਿਚ ਇੱਕ ਪੰਜਾਬੀ ਦੁਕਾਨਦਾਰ ਪ੍ਰਦੀਪ ਸਿੰਘ ਦੀਪੂ ਦੀ ਜਾਂਨ ਮਸਾਂ ਹੀ ਬਚੀ ਸੀ। ਪੀੜਤ ਦੀਪੂ ਨੇ ਪ੍ਰੈਸ ਨੂੰ ਜਾਰੀ ਲਿਖਤੀ […]

ਮੁਫਤ ਮੈਡੀਕਲ ਕੈਂਪ ਦੌਰਾਨ 622 ਮਰੀਜਾਂ ਦੀ ਕੀਤੀ ਜਾਂਚ

-ਪ੍ਰਵਾਸੀ ਭਾਰਤੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ-ਮਨਜੀਤ ਸਿੰਘ ਉਪਲ ਕਪੂਰਥਲਾ, 17 ਫਰਵਰੀ, ਇੰਦਰਜੀਤ ਸਿੰਘ ਵਰਲਡ ਕੈਂਸਰ ਕੇਅਰ ਸੰਸਥਾ ਤੇ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਉਪਲ ਯੂਐਸਏ ਵਲੋ ਗ੍ਰਾਮ ਪੰਚਾਇਤ ਕੋਟ ਗੋਬਿੰਦਪੁਰ ਦੇ ਸਹਿਯੋਗ ਨਾਲ ਦੂਸਰਾ ਫੀ ਮੈਡੀਕਲ ਤੇ ਅੱਖਾਂ ਦਾ ਚੈਕਅੱਪ ਕੈਂਪ ਗੁਰਦੁਆਰਾ ਬਾਬਾ ਸਿੱਧ ਵਜ਼ੀਰ ਵਿਖੇ ਲਗਾਇਆ ਗਿਆ। ਕੈਂਪ ਦੇ ਮੁੱਖ ਅਯੋਜਨ ਮਨਜੀਤ ਸਿੰਘ […]

ਫਗਵਾੜਾ -ਹੁਸ਼ਿਆਰਪੁਰ ਰੋਡ ਨੂੰ ਚਾਰ ਮਾਰਗੀ ਕਰਨ ਲਈ ਬਾਲਾ ਜੀ ਕੰਸਟ੍ਰਕਸ਼ਨ ਦਿ¤ਲੀ ਦੀਆਂ ਦੋ ਟੀਮਾ ਕਰ ਰਹੀਆਂ ਹਨ ਸਰਵੇਖਣ

ਸਰਵੇਖਣ ਰਿਪੋਰਟ ਬਹੁਤ ਜਲਦੀ ਤਿਆਰ ਕਰਕੇ ਕੇਂਦਰ ਸਰਕਾਰ ਦੇ ਸੜਕ ਨਿਰਮਾਣ ਵਿਭਾਗ ਨੂੰ ਭੇਜ ਦਿ¤ਤੀ ਜਾਵੇਗੀ -ਇੰਜੀਨੀਅਰ ਪ੍ਰੀਤਮ ਸਿੰਘ ਫਗਵਾੜਾ 17 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ-ਹੁਸ਼ਿਆਰਪੁਰ ਰੋਡ ਨੂੰ ਚਾਰ ਮਾਰਗੀ ਕਰਨ ਲਈ ਬਾਲਾ ਜੀ ਕੰਸਟ੍ਰਕਸ਼ਨ ਦਿ¤ਲੀ ਦੇ ਇੰਜੀਨੀਅਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਦੋ ਟੀਮਾ ਸਰਵੇਖਣ ਕਰ ਰਹੀਆਂ ਹਨ। ਇਸ ਬਾਰੇ ਦਸਦਿਆਂ ਇੰਜੀਨੀਅਰ ਪ੍ਰੀਤਮ ਸਿੰਘ […]

ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਗੇਂਦ ਰਾਹੁਲ ਦੇ ਪਾਲੇ ’ਚ, ਕੈਪਟਨ ਦਿੱਲੀ ’ਚ, ਅੱਜ ਆ ਸਕਦੈ ਫੈਸਲਾ

-ਅਜੇਤੂ ਰਿਹਾ ਹੈ ਰਾਣਾ ਦਾ ਸਿਆਸੀ ਸਫਰ, 2002 ਤੋਂ ਕਪੂਰਥਲਾ ਸੀਟ ਤੇ ਰਾਣਾ ਪਰਿਵਾਰ ਦਾ ਦਬਦਬਾ -ਮੰਤਰੀ ਬਣਨ ਤੋਂ ਬਾਅਦ ਲਗਾਤਾਰ ਚਰਚਾ ’ਚ ਰਹੇ ਹਨ ਰਾਣਾ ਗੁਰਜੀਤ, ਸੁਖਪਾਲ ਖਹਿਰਾ ਨਾਲ ਸਿਆਸੀ ਖਿਚੋਤਾਣ ਹੈ ਜਾਰੀ ਕਪੂਰਥਲਾ, 17 ਜਨਵਰੀ, ਇੰਦਰਜੀਤ ਸਿੰਘ ਕਾਂਗਰਸ ਦੀ ਸਰਕਾਰ ਬਣਨ ਤੇ ਰਾਣਾ ਗੁਰਜੀਤ ਸਿੰਘ ਦੇ ਪਹਿਲੀ ਵਾਰ ਕੈਬਨਿਟ ਮੰਤਰੀ ਬਣਨ ਤੋਂ ਬਾਅਦ […]