ਬੈਲਜੀਅਮ, ਜਰਮਨ ਅਤੇ ਹਾਲੈਂਡ ਦੇ ਕਈ ਸ਼ਹਿਰ ਆਏ ਭਾਰੀ ਹਨੇਰੀ ਦੀ ਲਪੇਟ ਚ

ਬੈਲਜੀਅਮ 18 ਜਨਵਰੀ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਬੈਲਜੀਅਮ ਦੇ ਕਈ ਸ਼ਹਿਰਾਂ ਵਿੱਚ ਤੁਫਾਨੀ ਹਨੇਰੀ ਨੇ ਕੀਤਾ ਭਾਰੀ ਨੁਕਸਾਨ। ਮੌਸਮ ਵਿਭਾਗ ਵਲੋਂ ਇਸ ਤੂਫਾਨੀ ਮੌਸਮ ਸੰਬਧੀ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਕਈ ਘਰਾਂ ਦੀ ਛੱਤਾਂ ਉੱਡ ਗਈਆਂ ਅਤੇ ਕਈ ਦਰਖਤਾਂ ਦੇ ਡਿਗੱਣ ਨਾਲ ਕਾਫੀ ਨੁਕਸਾਨ ਪਹੁੰਚਿਆ।

ਮੁਫਤ ਮੈਡੀਕਲ ਜਾਂਚ ਕੈਪ ਲਗਾਇਆ ਗਿਆ

ਕਪੂਰਥਲਾ, ਇੰਦਰਜੀਤ ਸੰਤ ਬਾਬਾ ਪੰਜਾਬ ਸਿੰਘ ਸੇਵਾ ਸੁਸਾਇਟੀ ਸਿਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਐ¤ਨ. ਆਰ. ਆਈ. ਭਰਾਵਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਲਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਿਧਵਾਂ ਦੋਨਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਪਿਮਸ ਹਸਪਤਾਲ ਜਲੰਧਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ 40 ਸਾਲ ਤੋਂ ਵ¤ਧ ਉਮਰ ਦੇ ਕਰੀਬ 200 […]

ਬੂਟ ਪਿੰਡ ਵਿਖੇ ਪੀਰ ਬਾਬਾ ਅਲੀ ਮੁਹੰਮਦ ਸ਼ਾਹ ਦੇ ਅਸਥਾਨ ਤੇ ਮੇਲਾ 23 ਨੂੰ

ਕਪੂਰਥਲਾ, ਇੰਦਰਜੀਤ ਪਿੰਡ ਬੂਟ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਅਲੀ ਮੁਹੰਮਦ ਸ਼ਾਹ ਜੀ ਦੀ ਦਰਗਾਹ ‘ਤੇ ਚੌਥਾ ਸਾਲਾਨਾ ਮੇਲਾ ‘ਤੇ ਜਾਗਰਣ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ । ਮੁ¤ਖ ਸੇਵਾਦਾਰ ਬੀਬੀ ਪਾਲ ਕੌਰ ਤੇ ਬਾਬਾ ਬਹਾਦਰ ਸਿੰਘ ਸਮੂਹ ਸੇਵਾਦਾਰਾਂ ਨਾਲ ਸਾਂਝੇ ਤੌਰ ‘ਤੇ ਮੀਟਿੰਗ ਦੌਰਾਨ ਦ¤ਸਿਆ ਕੇ ਪਹਿਲਾ ਸਵੇਰੇ ਦਰਗਾਹ […]

ਅਮਨਪ੍ਰੀਤ ਹਸਪਤਾਲ ਵਿਖੇ ਗਣਤੰਤਰ ਦਿਵਸ ਮੌਕੇ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ

ਕਪੂਰਥਲਾ, ਇੰਦਰਜੀਤ ਗਣਤੰਤਰ ਦਿਵਸ ਮੌਕੇ ਉ¤ਤਰੀ ਭਾਰਤ ਦੇ ਪ੍ਰਸਿ¤ਧ ਅਮਨਪ੍ਰੀਤ ਹਸਪਤਾਲ ਵਲੋਂ ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲ¤ਬ ਦੇ ਪ੍ਰਧਾਨ ਡਾ: ਅਮਨਪ੍ਰੀਤ ਸਿੰਘ ਨੇ ਦ¤ਸਿਆ ਕਿ ਸਾਬਕਾ ਫ਼ੌਜੀਆਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਨਾਗਰਿਕਾਂ ਦੀ ਸੁਰ¤ਖਿਆ […]

ਸਿੱਖ ਕਤਲ-ਏ-ਆਮ : ਕੁਝ ਮਾਮਲਿਆਂ ਦੀ ਮੁੜ ਜਾਂਚ?

-ਜਸਵੰਤ ਸਿੰਘ ‘ਅਜੀਤ’ ਨਵੰਬਰ-84 ਦੇ ਉਹ ਦਿਨ, ਜਦੋਂ ਸਮੇਂ ਦੀ ਪ੍ਰਧਾਨ ਮੰਤ੍ਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਹੋਣ ਤੋਂ ਬਾਅਦ ਦੇਸ਼ ਭਰ, ਵਿਸ਼ੇਸ਼ ਕਰ ਕਾਂਗਰਸ ਸੱਤਾ ਵਾਲੇ ਰਾਜਾਂ ਵਿੱਚ ਹੋਏ ਬੇਗੁਨਾਹ ਸਿੱਖਾਂ ਦੇ ਸਮੂਹਕ ਹਤਿਆ-ਕਾਂਡ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਮਾਰ ਦਿੱਤੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਇਸ ਹਤਿਆਕਾਂਡ ਦੌਰਾਨ ਕੇਵਲ ਦਿੱਲੀ ਵਿੱਚ ਹੀ ਲਗਭਗ ਤਿੰਨ ਹਜ਼ਾਰ […]

ਵਰਲਡ ਵਾਈਡ ਸਕੋਪ ਸੰਸਥਾਂ ਲੋਕਾਂ ਦੀ ਸੇਵਾ ਲਈ ਹਰ ਪਲ ਹਾਜ਼ਰ- ਜੋਗਿੰਦਰ ਸਿੰਘ ਮਾਨ

ਫਗਵਾੜਾ 18 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸਵਰਗਵਾਸੀ ਸ: ਦਰਬਾਰਾ ਸਿੰਘ ਜੋਹਲ ਸਾਬਕਾ ਮੁ¤ਖ ਮੰਤਰੀ ਪੰਜਾਬ ਦੇ ਪਰਿਵਾਰ ਵਲੋਂ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ (ਯੂ.ਕੇ.) ਦੇ ਸਰਪ੍ਰਸਤ ਸ: ਪਿੰਦੂ ਜੋਹਲ (ਯੂ.ਕੇ.) ਅਤੇ ਬਾਹੜਾ ਪਰਿਵਾਰ ਦੇ ਸਹਿਯੋਗ ਨਾਲ 3 ਅਤੇ 4 ਜਨਵਰੀ ਨੂੰ ਪਿੰਡ ਭਾਣੌਕੀ ਅਤੇ […]