ਵਿੱਕੀ ਮੌਰਾਂਵਾਲੀਆ ਦਾ ਧਾਰਮਿਕ ਸਿੰਗਲ ਟਰੈਕ ‘‘ਗੱਡੀਏ ਕਾਂਸ਼ੀ ਜਾਣ ਵਾਲੀਏ’’ ਰਿਲੀਜ਼

ਫਗਵਾੜਾ 21 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਸਿੱਧ ਗਾਇਕ ਵਿੱਕੀ ਮੌਰਾਂਵਾਲੀਆ ਦਾ ਧਾਰਮਿਕ ਸਿੰਗਲ ਟਰੈਕ ‘‘ਗੱਡੀਏ ਕਾਂਸ਼ੀ ਜਾਣ ਵਾਲੀਏ’’ ਰਿਲੀਜ਼। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਕੇ. ਜੱਸੀ, ਸਤਿਗੁਰੂ ਰਵਿਦਾਸ ਬੇਗ਼ਮਪੁਰਾ ਆਰਗੇਨਾਈਜ਼ੇਸ਼ਨ ਦੇ ਮੁਖੀ ਨੇ ਦੱਸਿਆ ਕਿ ਸਿੰਗਲ ਟਰੈਕ ਨੂੰ ਐਮ.ਐਸ. ਰਿਕਾਰਡ ਵਲੋਂ ਅੰਤਰਰਾਸ਼ਟਰੀ ਪੱਧਰ ’ਤੇ ਰਿਲੀਜ਼ ਕੀਤਾ […]

ਮਿਡਲ ਸਕੂਲਾਂ ਵਿਚ ਸ਼ਿਫਟਿੰਗ ਬੰਦ ਕੀਤੀ ਜਾਵੇ – ਸਤਵੰਤ ਟੂਰਾ

ਫਗਵਾੜਾ 21 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਗਜਟਿਡ ਅਤੇ ਨਾਨ ਗਜਟਿਡ ਐਸ.ਸੀ. ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ, ਅਧਿਆਪਕ ਭਲਾਈ ਕਮੇਟੀ, ਪ੍ਰਾਇਮਰੀ ਟੀਚਰਜ਼ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਬੀ.ਐਡ ਫਰੰਟ, ਕੰਪਿਉਟਰ ਯੂਨੀਅਨ ਅਤੇ ਹੋਰ ਭ੍ਰਾਤਰਿ ਜ¤ਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਸਥਾਨਕ ਬੀ.ਪੀ.ਈ.ਓ. ਦਫਤਰ ਵਿਖੇ ਹੋਈ। ਇਸ ਮੌਕੇ ਜਿਲ•ਾ ਪ੍ਰਧਾਨ ਸਤਵੰਤ ਟੂਰਾ ਤੋਂ ਇਲਾਵਾ ਵ¤ਖ ਵ¤ਖ ਜ¤ਥੇਬੰਦੀਆਂ ਦੇ ਬੁਲਾਰਿਆਂ ਨੇ […]

ਪੰਜਾਬ ਸਰਕਾਰ ਦੇ ਈ-ਗਵਰਨੈਸ ਪ੍ਰੋਜੈਕਟ ਨਾਲ ਜਨਤਾ ਨੂੰ ਪ੍ਰਾਪਤ ਹੋਣਗੀਆਂ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ – ਮਾਨ

16 ਸ਼ਹਿਰਾਂ ਵਿਚ 31 ਜਨਵਰੀ ਤਕ ਜੀ.ਆਈ.ਐਸ. ਅਧਾਰਿਤ ਮਾਸਟਰ ਪਲਾਨ ਲਾਗੂ ਹੋ ਜਾਵੇਗਾ ਮਾਨ-ਫਗਵਾੜਾ-ਗ¤ਲਬਾਤ ਕਰਦੇ ਹੋਏ ਜੋਗਿੰਦਰ ਸਿੰਘ ਮਾਨ ਅਤੇ ਨਾਲ ਹਨ ਮਨੀਸ਼ ਭਾਰਦਵਾਜ, ਸੰਜੀਵ ਬੁ¤ਗਾ, ਅਵਿਨਾਸ਼ ਗੁਪਤਾ ਬਾਸ਼ੀ, ਹਰਜੀ ਮਾਨ ਤੇ ਹੋਰ। ਫਗਵਾੜਾ 21 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਨਾਗਰਿਕਾਂ ਨੂੰ ਘਰ ਬੈਠੇ ਵਧੀਆ ਸਰਕਾਰੀ ਸੇਵਾਵਾਂ ਉਪਲਬ¤ਧ ਕਰਵਾਉਣ […]

ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਗਤਕਾ ਮੁਕਾਬਲੇ ਅੱਜ

ਨਵੀਂ ਦਿੱਲੀ : 21, ਜਨਵਰੀ, 2018 : ਦਿੱਲੀ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪੀਤਮ ਪੁਰਾ ਦੀ ਗਤਕਾ ਸੋਸਾਇਟੀ ਵਲੋਂ ਕਲ੍ਹ ਸੋਮਵਾਰ 22, ਜਨਵਰੀ ਨੂੰ ਇੰਟਰ ਸਕੂਲ ਗਤਕਾ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਪ੍ਰਧਾਨ ਦਿੱਲੀ ਗਤਕਾ ਐਸੋਸੀਏਸ਼ਨ ਅਤੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ […]