ਯੂ.ਪੀ ਦੇ ਸਥਾਨਕ ਸਰਕਾਰਾਂ ਮੰਤਰੀ ਸੁਰੇਸ਼ ਖੰਨਾ ਵ¤ਲੋਂ ਸੀਚੇਵਾਲ ਮਾਡਲ ਦਾ ਨਿਰੀਖਣ

-ਸ਼ਾਹਜਾਨਪੁਰ ਦੇ ਪਿੰਡਾਂ ‘ਚ ਮਾਡਲ ਨੂੰ ਲਾਗੂ ਕਰਨ ਲਈ ਸੰਤ ਸੀਚੇਵਾਲ ਨੂੰ ਸ¤ਦਾ ਸੁਲਤਾਨਪੁਰ ਲੋਧੀ,22 ਜਨਵਰੀ, ਇੰਦਰਜੀਤ ਸਿੰਘ ਉ¤ਤਰ ਪ੍ਰਦੇਸ਼ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਨੇ ਅ¤ਜ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਸੀਚੇਵਾਲ ਵਿ¤ਚ ਪਿੰਡ ਦੇ ਪਾਣੀ ਨੂੰ ਸਧਾਰਣ ਢੰਗ ਨਾਲ ਨਿਤਾਰਣ ਦੀ ਵਿਧੀ ਨੂੰ ਦੇਖਿਆ […]

ਵਿਦੇਸ਼ ’ਚ ਵਸਦੇ ਦਲਿਤ ਸਮਾਜ ਦੇ ਲੋਕ ਬਾਬਾ ਸਾਹਿਬ ਦੀ ਮਾਨਵਤਾਵਾਦੀ ਸੋਚ ਨਾਲ ਜੁੜ ਰਹੇ-ਜਸਵਿੰਦਰ ਜੱਸ

-ਇਟਲੀ ’ਚ ਦਲਿਤ ਸਮਾਜ ਦੇ ਲੋਕਾਂ ਉਪਰ ਹੋ ਰਹੇ ਜੁਲਮਾਂ ਤੇ ਪ੍ਰਗਟਾਈ ਚਿੰਤਾ ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਇਟਲੀ ਤੋਂ ਡਾ. ਅੰਬੇਡਕਰ ਅਤੇ ਤਥਾਗਤ ਬੁ¤ਧ ਧਮ ਦੇ ਪ੍ਰਚਾਰਕ ਜਸਵਿੰਦਰ ਜ¤ਸ ਪ੍ਰੀਵਰ ਸਮੇਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਦੇ ਗ੍ਰਹਿ ਵਿਖੇ ਮਿਲਣੀ ਹੋਈ। ਇਸ ਮੌਕੇ […]

ਡਡਵਿੰਡੀ ਦਾ 44ਵਾਂ ਕਬੱਡੀ ਤੇ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ 2 ਫਰਵਰੀ ਤੋਂ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਵਲੋਂ ਸਮੂਹ ਨਗਰ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 44ਵਾਂ ਕਬ¤ਡੀ ਤੇ ਫੁ¤ਟਬਾਲ ਟੂਰਨਾਮੈਂਟ 2 ਤੇ 3 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਰਾਇਲ ਸਪੋਰਟਸ ਕਲ¤ਬ ਡਡਵਿੰਡੀ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਕੁਲਦੀਪ ਸਿੰਘ […]

ਖੁਸਰੋਪੁਰ ’ਚ ਦਸਤਾਰ ਮਕਾਬਲਾ 24 ਨੂੰ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਪਿੰਡ ਖੁਸਰੋਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮੇਹਰ ਸਿੰਘ ਕਨੇਡਾ ਅਤੇ ਸੁਖਦੇਵ ਸਿੰਘ ਨੰਬਰਦਾਰ ਦੇ ਸਹਿਯੋਗ ਨਾਲ 24 ਜਨਵਰੀ ਦਿਨ ਬੁੱਧਵਾਰ ਨੂੰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ ਨੇ ਦੱਸਿਆ ਕਿ ਪਹਿਲਾ ਇਨਾਮ […]

ਪਿੰਡ ਕੋਲੀਆਂਵਾਲ ਦਾ ਕਬੱਡੀ ਟੂਰਨਾਮੈਂਟ ਅੱਜ

ਕਪੂਰਥਲਾ, ਇੰਦਰਜੀਤ ਪਿੰਡ ਕੌਲੀਆਂਵਾਲ ਵਿਖੇ ਨਗਰ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਅਤੇ ਐਨ.ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਇ¤ਕ ਰੋਜ਼ਾ ਕਬ¤ਡੀ ਕ¤ਪ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸ਼ਾਹ ਕੋਲੀਆਂਵਾਲ ਨੇ ਦ¤ਸਿਆ ਕਿ ਕਬ¤ਡੀ ਕ¤ਪ ਵਿਚ 6 ਕਬ¤ਡੀ ਕਲ¤ਬ ਭਾਗ ਲੈਣਗੇ ਜਦਕਿ 2 ਟੀਮਾਂ 40 ਸਾਲ ਤੋਂ ਉ¤ਪਰ […]

5ਵਾਂ ਦਸਤਾਰ ਕੀਰਤਨ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ

-ਮੈਡੀਕਲ ਕੈਪ ਦੌਰਾਨ 435 ਮਰੀਜ਼ਾਂ ਦੀ ਕੀਤੀ ਜਾਂਚ ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਸੰਗੋਜਲਾ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਨਾ 5ਵਾਂ ਦਸਤਾਰ, ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਰਵਾਏ ਗਏ । ਇਸ ਮੌਕੇ ਕੀਰਤਨ ਮੁਕਾਬਲਿਆਂ ‘ਚ ਸੰਤ ਮਾਝਾ ਸਿੰਘ […]

ਬਸੰਤ ਮੌਕੇ ਸੰਗੀਤ ਵਿਭਾਗ ਨੇ ਕਰਵਾਈ ਸਰਸਵਤੀ ਪੂਜਾ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਸਥਾਨਕ ਹਿੰਦੂ ਕੰਨਿਆ ਕਾਲਜ ਵਲੋਂ ਬਸੰਤ ਦੇ ਤਿਉਹਾਰ ਨੂੰ ਮਨਾਉਣ ਲਈ ਕਾਲਜ ਦੇ ਸੰਗੀਤ ਵਿਭਾਗ ਵ¤ਲੋਂ ਸਰਸਵਤੀ ਪੂਜਨ ਕਰਵਾਇਆ ਗਿਆ। ਜਿਸ ਵਿ¤ਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਹਿ¤ਸਾ ਲਿਆ।ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਵ¤ਲੋਂ ਮਾਂ ਸਰਸਵਤੀ ਨੂੰ ਫੁ¤ਲ ਭੇਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਸੰਗੀਤ ਵਿਭਾਗ […]

ਫ਼ਿੰਨਲੈਂਡ ੱਚ ਵਸਦੇ ਚਰਨਜੀਤ ਸਿੰਘ ਨੇ ਲੋੜਵੰਦਾਂ ਨੂੰ 51000 ਰੁਪਏ ਦੀ ਰਾਸ਼ੀ ਦਾਨ ਕੀਤੀ

ਫ਼ਿੰਨਲੈਂਡ 22 ਜਨਵਰੀ ( ਵਿੱਕੀ ਮੋਗਾ) ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਤੱਤਪਰ ਰਹਿਣ ਅਤੇ ਭਾਈਚਾਰੇ ਦੇ ਕਿਸੇ ਵੀ ਸਾਂਝੇ ਕੰਮ ਵਿੱਚ ਸਭ ਤੋਂ ਮੋਹਰੀ ਰਹਿਣ ਅਤੇ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਫ਼ਿੰਨਲੈਂਡ ਦੇ ਵਸਨੀਕ ਚਰਨਜੀਤ ਸ਼ਰਮਾ ਬੁੱਘੀਪੁਰਾ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੇ ਪਿੰਡ ਬੁੱਘੀਪੁਰਾ ਦੇ ਲੋੜਵੰਦ ਪਰਿਵਾਰਾਂ ਨੂੰ 51000 ਰੁਪਏ […]

ਮੁਫ਼ਤ ਕੈਂਪ ਦੌਰਾਨ 207 ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ

-12 ਮਰੀਜਾਂ ਦੇ ਲੈਂਜ ਪਾਏ, 113 ਐਨਕਾਂ ਲੱਗੀਆਂ ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਹਾਸਿਲ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਸਰਬੱਤ ਦਾ ਭਲਾ ਪਰਮਜੀਤ ਸਿੰਘ ਸੋਹਲ ਯਾਦਗਾਰੀ ਟਰੱਸਟ ਵੱਲੋਂ 7ਵਾਂ ਅੱਖਾਂ ਮੁਫ਼ਤ ਇਲਾਜ ਕੈਂਪ […]