19ਵਾਂ ਦੋ ਰੋਜ਼ਾ ਕਬੱਡੀ ਕੱਪ 27 ਤੋਂ

ਕਪੂਰਥਲਾ, ਇੰਦਰਜੀਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ 19ਵਾਂ ਕਬ¤ਡੀ ਕ¤ਪ ਖਹਿਰਾ ਮਾਝਾ ਵਿਖੇ ਬੜੇ ਹੀ ਉਤਸ਼ਾਹ ਨਾਲ 27 ਜਨਵਰੀ ਤੋਂ ਲੈ ਕੇ 29 ਜਨਵਰੀ ਤ¤ਕ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਦੌਰਾਨ ਪੰਜਾਬੀ ਮੁਟਿਆਰਾਂ ਤੇ ਅਮਰੀਕਨ ਗੋਰੀਆਂ ਵਿਚਾਲੇ 29 ਜਨਵਰੀ ਨੂੰ ਹੋਣ ਵਾਲਾ ਕਬ¤ਡੀ ਮੈਚ ਵਿਸ਼ੇਸ਼ ਖਿ¤ਚ […]

ਖਹਿਰਾ ਨੂੰ ਗਲੋਂ ਲਾਹੁਣ ਲਈ ਹਲਕਾ ਭੁਲ¤ਥ ਦੇ ਲੋਕ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਨੁਮਾਇੰਦਾ ਚੁਣਨ ਲਈ ਤਿਆਰ ਬਰ ਤਿਆਰ ਹਨ – ਬਲਦੇਵ ਬਾਜਵਾ

ਕਪੂਰਥਲਾ, ਇੰਦਰਜੀਤ ਹਲਕਾ ਭੁਲ¤ਥ ਦੇ ਸੀਨੀਅਰ ਯੂਥ ਕਾਂਗਰਸ ਆਗੂ ਬਲਦੇਵ ਸਿੰਘ ਬਾਜਵਾ ਨੇ ਕਪੂਰਥਲਾ ਵਿਖੇ ਰਾਣਾ ਗੁਰਜੀਤ ਸਿੰਘ ਦੇ ਸਿਆਸੀ ਸਕ¤ਤਰ ਅਮਨਦੀਪ ਸਿੰਘ ਗੋਰਾ ਗਿ¤ਲ ਨਾਲ ਮੁਲਾਕਾਤ ਕਰਦਿਆ ਬਾਜਵਾ ਨੇ ਕਿਹਾ ਕਿ ਹਲਕਾ ਭੁਲ¤ਥ ਦੇ ਸਮੂਹ ਯੂਥ ਕਾਂਗਰਸ ‘ਤੇ ਹਲਕਾ ਵਾਸੀ ਰਾਣਾ ਗੁਰਜੀਤ ਸਿੰਘ ਦੇ ਨਾਲ ਚਟਾਨ ਵਾਂਗ ਖੜੇਂ ਹਨ। ਕਿਉਕਿ ਰਾਣਾ ਗੁਰਜੀਤ ਸਿੰਘ ਵ¤ਲੋਂ […]

28,29,30 ਜਨਵਰੀ ਤੱਕ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ

ਫਗਵਾੜਾ 23 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਵਲ ਵਿਭਾਗ ਦੇ ਹੁਕਮਾ ਅਤੇ ਸਿਵਲ ਸਰਜਨ ਕਪੂਰਥਲ੍ਹਾ ਡਾ.ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ ਤਹਿਤ 28,29,30 ਜਨਵਰੀ ਤੱਕ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਦੋਰਾਨ ਇਹ ਲਾਜ਼ਮੀ ਬਣਾਇਆ ਜਾਵੇਗਾ ਕਿ ਪੋਲੀਓ ਬੂੰਦਾਂ ਤੋਂ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਵਾਂਝਾ ਨਾ ਰਹਿ ਨਾ ਰਹੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ […]

ਸੰਤ ਬਾਬਾ ਧਰਮ ਸਿੰਘ ਦੀ ਬਰਸੀ ਸਬੰਧੀ ਸਮਾਗਮ 25 ਨੂੰ, ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ ਜਾਰੀ

ਕਪੂਰਥਲਾ, ਇੰਦਰਜੀਤ ਡੇਰਾ ਬਾਬਾ ਭਾਈ ਹਰਜੀ ਸਾਹਿਬ ਵਿਖੇ ਸੰਤ ਬਾਬਾ ਧਰਮ ਸਿੰਘ ਦੀ 13ਵੀ ਬਰਸੀ ਦੇ ਸਬੰਧ ਵਿਚ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਹਨ। ਸਮਾਗਮ ਦੇ ਸਬੰਧ ’ਚ 23 ਜਨਵਰੀ ਨੂੰ ਕਵੀਸ਼ਰੀ ਦੀਵਾਨ, 24 ਜਨਵਰੀ ਨੂੰ ਢਾਡੀ ਦੀਵਾਨ ਸਜਾਏ ਜਾਣਗੇ ਅਤੇ 25 ਜਨਵਰੀ ਨੂੰ ਗੁਰਮਿਤ ਸਮਾਗਮ ਹੋਵੇਗਾ, […]