ਭਾਰਤੀ ਅਧਿਕਾਰੀਆਂ ਦਾ ਗੁਰੂਘਰਾਂ ਦੇ ਮਾਮਲਿਆਂ ਵਿੱਚ ਦਖਲਬੰਦ ਕਰਨਾਂ ਸਲਾਘਾਯੋਗ ਕਦਮ: ਸਿੱਖ ਆਗੂ

ਯੂਰਪ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਚੁੱਕਣ ਅਜਿਹਾ ਕਦਮ ਈਪਰ਼, ਬੈਲਜ਼ੀਅਮ (ਪ੍ਰਗਟਸਿੰਘਜੋਧਪੁਰੀ) ਪਿਛਲੇ ਦਿਨੀ ਅਮਰੀਕਾ,ਕਨੇਡਾ ਅਤੇ ਇੰਗਲੈਂਡ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤ ਸਰਕਾਰ ਦੇ ਨੁੰ ਨੂਮਇਦਿਆਂ ਖਾਸ ਕਰ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਨੂੰ ਸਿੱਖਾਂ ਦੇ ਕੌਂਮੀ ਅਤੇ ਗੁਰਦਵਾਰਾ ਸਾਹਿਬਾਨਾਂ ਦੇ ਮਾਮਲਿਆਂ ਵਿੱਚ ਦਖਲ ਦੇਣ ‘ਤੋਂ ਸਖ਼ਤੀ ਨਾਲ ਬੰਦ ਕਰਨ ਦਾ ਜੋ ਫੈਸਲਾ ਲਿਆ ਗਿਆ […]

ਡਡਵਿੰਡੀ ਦੇ 44ਵੇ ਖੇਡ ਮੇਲੇ ’ਚ ਹੋਣਗੀਆਂ ਫਸਵੀਆਂ ਟੱਕਰਾਂ

-ਫੁੱਟਬਾਲ ਤੇ ਕਬੱਡੀ ਦੇ ਹੋਣਗੇ ਮੁਕਾਬਲੇ -ਜੇਤੂ ਟੀਮ ਨੂੰ ਪਹਿਲਾ ਇਨਾਮ 61 ਹਜ਼ਾਰ ਰੁਪਏ, ਦੂਜਾ ਇਨਾਮ 51 ਹਜ਼ਾਰ -ਵਿਧਾਇਕ ਚੀਮਾ ਜੇਤੂਆਂ ਨੂੰ ਵੰਡਣਗੇ ਇਨਾਮ ਡਡਵਿੰਡੀ ਦੇ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਕਪੂਰਥਲਾ, ਇੰਦਰਜੀਤ ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਦੀ ਇਕ ਅਹਿਮ ਮੀਟਿੰਗ ਕਲ¤ਬ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਤੇ ਉਪ ਪ੍ਰਧਾਨ ਕੁਲਦੀਪ […]

ਲਾਇਨਜ ਕਲਬ ਫਗਵਾੜਾ ਰਾਇਲ ਦਾ ਤਾਜਪੋਸ਼ੀ ਸਮਾਗਮ

ਲਾਇਨ ਜਗਮੋਹਨ ਵਰਮਾ ਨੂੰ ਕਾਲਰ ਲਗਾ ਕੇ ਸਾਲ 2017-18 ਦੀ ਪ੍ਰਧਾਨਗੀ ਦਾ ਦਿ¤ਤਾ ਚਾਰਜ ਫਗਵਾੜਾ 24 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਲਾਇਨਜ਼ ਕਲ¤ਬ ਫਗਵਾੜਾ ਸੈਂਟਰਲ ਦਾ ਤਾਜਪੋਸ਼ੀ ਸਮਾਗਮ ਹੋਟਲ ਅਸ਼ੀਸ਼ ਕੋਟੀਨੈਂਟਲ ਵਿਖੇ ਕਲ¤ਬ ਦੇ ਚਾਰਟਰ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ ਨਗਰ ਨਿਗਮ ਫਗਵਾੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁ¤ਖ ਮਹਿਮਾਨ ਕਲ¤ਬ ਦੇ […]