ਮੰਨੋ ਭਾਵੇਂ ਨਾ ਮੰਨੋ _ ਇਹ ਹੈ ‘ਮੇਰਾ ਭਾਰਤ ਮਹਾਨ’

ਜਸਵੰਤ ਸਿੰਘ ‘ਅਜੀਤ’ ਦੀਵੇ ਹੇਠ ਹਨੇਰਾ : ਜਿਨ੍ਹਾਂ ਮਾਸਟਰਾਂ (ਟੀਚਰਾਂ) ਪਾਸੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਵਿਦਿਆ ਦੇ ਖੇਤ੍ਰ ਵਿੱਚ ਹੀ ਨਹੀਂ, ਸਗੋਂ ਬੱਚਿਆਂ ਦੇ ਜੀਵਨ-ਆਚਰਣ ਤੇ ਰਾਸ਼ਟਰ-ਨਿਰਮਾਣ ਦੇ ਖੇਤ੍ਰ ਵਿੱਚ ਵੀ ਮਹਤੱਵਪੂਰਣ ਭੂਮਿਕਾ ਨਿਭਾ ਸਕਦੇ ਹਨ, ਉਨ੍ਹਾਂ ਦਾ ਆਪਣਾ ਜੀਵਨ-ਆਚਰਣ ਕਿਹੋ ਜਿਹਾ ਹੈ? ਉਸਦਾ ਪਤਾ ਮਾਨਵ ਸੰਸਾਧਨ ਵਿਕਾਸ ਵਿਭਾਗ ਦੀ ਉੱਚ ਸਿਖਿਆ […]

ਇੰਡੀਆ ,ਯੂ ਕੇ ਸੇਲੇਬਰਟਿੰਗ ਯੀਅਰ ਆਫ ਕਲਚਰ ਦੇ ਮੌਕੇ ਤੇ ਸਕੂਲ ਵਿਚ ਕੀਤਾ ਵਿਸ਼ੇਸ਼ ਸਭਾ ਦਾ ਆਯੋਜਨ

ਫਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਵਿਖੇ ਇੰਡੀਆ ,ਯੂ ਕੇ ਸੇਲੇਬਰਟਿੰਗ ਯੀਅਰ ਆਫ ਕਲਚਰ ਦੇ ਮੌਕੇ ਤੇਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪਹਿਲੀ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਡਾਕਟਰ ਚਾਰੁ ਛਾਬੜਾ […]

ਵਿਦਿਆਰਥੀਆਂ ਨੂੰ ਮਤਦਾਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਹਸਤਾਖਰ ਕਰਵਾ ਕੇ ਵੋਟਰ ਪ੍ਰਣ ਲਿਆ ਗਿਆ

ਫ਼ਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿਖੇ ਵਿਦਿਆਰਥੀਆਂ ਨੂੰ ਐੱਨ.ਐਸ.ਐਸ. ਵਿਭਾਗ ਵੱਲੋਂ ਮਤਦਾਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਹਸਤਾਖਰ ਕਰਵਾਕੇ ਵੋਟਰ ਪ੍ਰਣ ਲਿਆ ਗਿਆ । ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦੇ ਹਸਤਾਖਰ ਕਰਵਾ ਕੇ ਚੋਣਾਂ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਦੇ ਲਈ ਵੋਟਰ ਪ੍ਰਣ ਲਈ ਗਈ ਕਿ ਅਸੀਂ, ਭਾਰਤ ਦੇ […]

ਪੀ.ਡਬਲੂਯ.ਬੀ ਮੈਂਬਰ ਮੁਹੰਮਦ ਕਲੀਮ ਅਜਾਦ ਦਾ ਪਲਾਹੀ ਮਸਜਿਦ ਪੁ¤ਜਣ ਤੇ ਮੁਸਲਿਮ ਭਾਈਚਾਰੇ ਵਲੋਂ ਕੀਤਾ ਗਿਆ ਸਨਮਾਨ

ਫਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਦਾਰੁਲ ਉਲੂਮ ਸ਼ੇਖ ਉਲ ਹਿੰਦ ਵਲੋਂ ਮੁਹੰਮਦ ਕਲੀਮ ਅਜਾਦ ਮੈਂਬਰ ਪੰਜਾਬ ਵਕਫ ਬੋਰਡ (ਪੀ.ਡਬਲਯੂ.ਬੀ.) ਦਾ ਨਜਦੀਕੀ ਪਿੰਡ ਪਲਾਹੀ ਸਥਿਤ ਮਸਜਿਦ ਵਿਖੇ ਪੁ¤ਜਣ ਤੇ ਸਰਬਰ ਗੁਲਾਮ ਸ¤ਬਾ ਦੀ ਅਗਵਾਈ ਹੇਠ ਨਿ¤ਘਾ ਸੁਆਗਤ ਕੀਤਾ ਗਿਆ। ਇਸ ਮੌਕੇ ਜਿ¤ਥੇ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮ¤ਸਿਆਵਾਂ ਤੋਂ ਮੈਂਬਰ ਵਕਫ ਬੋਰਡ ਨੂੰ ਜਾਣੂ ਕਰਵਾਇਆ ਗਿਆ ਉ¤ਥੇ […]