ਆਪਣੇ ਹੀ ਹਸਪਤਾਲ ’ਚੋ ਭੇਦਭਰੀ ਹਾਲਤ ’ਚ ਅਗਵਾ ਹੋਇਆ ਡਾਕਟਰ

-ਡਾਟਕਰ ਦੇ ਪਿਤਾ ਨੇ ਨੂੰਹ ਤੇ ਲਗਾਏ ਪੁੱਤਰ ਨੂੰ ਅਗਵਾ ਕਰਵਾਉਣ ਦੇ ਕਥਿਤ ਦੋਸ਼ -ਡਾਕਟਰ ਨੂੰ ਕਿਸੇ ਨੇ ਅਗਵਾ ਨਹੀ ਕੀਤਾ-ਡੀਐਸਪੀ ਸੁਲਤਾਨਪੁਰ ਲੋਧੀ,27 ਜਨਵਰੀ, ਇੰਦਰਜੀਤ ਸਿੰਘ ਚਾਹਲ ਸੁਲਤਾਨਪੁਰ ਲੋਧੀ ਵਿਚ ਕਰੀਬ 50 ਬਿਸਤਰਿਆਂ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਚਲਾ ਰਹੇ ਅਮਨਪ੍ਰੀਤ ਹਸਪਤਾਲ ਦੇ ਮੁੱਖ ਡਾਕਟਰ ਅਮਨਪ੍ਰੀਤ ਸਿੰਘ ਨੂੰ ਤੜਕਸਾਰ ਆਪਣੇ ਹਸਪਤਾਲ ਦੇ ਉ¤ਪਰ ਬਣੀ ਰਿਹਾਇਸ਼ ‘ਚ ਸੁ¤ਤੇ […]

ਬਰੱਸਲਜ ਵਿਖੇ ਮਨਾਇਆ ਗਣਤੰਤਰ ਦਿਵਸ

ਬੈਲਜੀਅਮ 26 ਜਨਵਰੀ (ਯ.ਸ) ਡਾ ਭੀਮ ਰਾਉ ਅੰਬੇਰਕਰ ਦੁਆਰਾ ਤਿਆਰ ਕੀਤੇ ਸਵਿਧਾਨ ਨੂੰ 26 ਜਨਵਰੀ 1950 ਵਿਚ ਲਾਗੂ ਕਰਕੇ ਇਕ ਇਤਿਹਾਸ ਸਿਰਜਿਆ ਗਿਆ ਸੀ ਜਿਸ ਦੇ ਸਬੰਧ ਵਿਚ ਅੱਜ ਯੂਰਪ ਦੇ ਦਿਲ ਵਜੋ ਜਾਣੇ ਜਾਦੇ ਬੈਲਜੀਅਮ ਦੇ ਸ਼ਹਿਰ ਬਰੱਸਲਜ ਵਿਖੇ ਭਾਰਤੀ ਦੂਤਘਰ ਵਿਖੇ ਭਾਰਤੀ ਰਾਜਦੂਤ ਮੇਡਮ ਗਾਇਤਰੀ ਇਸ਼ਰ ਕੁਮਾਰ ਵਲੋ ਤਿਰੰਗਾ ਲਹਿਰਾ ਕੇ ਭਾਰਤੀ ਭਾਈਚਾਰੇ […]

• ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਟੀ. ਡੀ. ਚਾਵਲਾ ਮਾਣ ਮੱਤਾ ਪੁਰਸਕਾਰ ਨਾਲ ਸਨਮਾਨਤ

• ਪੱਤਰਕਾਰਾਂ ਨੂੰ ਸਰਕਾਰੀ ਆਵਾਜ ਨਾ ਬਣਦੇ ਹੋਏ ਸੱਚੀ ਪੱਤਰਕਾਰੀ ਕਰਨ ਦੀ ਲੋੜ ਫਗਵਾੜਾ27 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਮਾਣ ਮੱਤਾ ਪੱਤਰਕਾਰਸ ਪੁਰਸਕਾਰ-2017 ਪੰਜਾਬੀ ਪੱਤਰਕਾਰੀ ਦੇ ਪ੍ਰਸਿੱਧ ਹਸਤਾਖਰ ਪ੍ਰੋ: ਪਿਆਰਾ ਸਿੰਘ ਭੋਗਲ ਅਤੇ ਪ੍ਰਸਿੱਧ ਪੱਤਰਕਾਰ ਠਾਕਰ ਦਾਸ ਚਾਵਲਾ ਨੂੰ ਉਹਨਾਂ ਦੀਆਂ ਪੰਜਾਬੀ ਪੱਤਰਕਾਰੀ ‘ਚ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ […]

ਜੀ. ਡੀ. ਆਰ. ਡੇ ਬੋਰਡਿੰਗ ਪਬਲਿਕ ਸਕੂਲਫਗਵਾੜਾ ਦੇ ਵਿੱਦਿਆਰਥੀਆਂ ਨੂੰਇਜੀ ਡੇ ਸਟੋਰ ਵਿਖੇ ਲਿਜਾਇਆ ਗਿਆ

ਫਗਵਾੜਾ 27 (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਜੀ. ਡੀ. ਆਰ. ਡੇ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਫਗਵਾੜਾ ਦੇ ਵਿੱਦਿਆਰਥੀਆਂ ਨੂੰਅਧਿਆਪਕ ਅਸ਼ੀਸ਼ ਗਾਂਧੀ ਦੀ ਦੇਖ ਰੇਖ ਅਧੀਨ ਇਜੀ ਡੇ ਸਟੋਰ ਵਿਖੇ ਲਿਜਾਇਆ ਗਿਆ ਙ ਅਸ਼ੀਸ਼ਗਾਂਧੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਜੀ ਡੇ ਇਕ ਅਜਿਹਾ ਡੀਪਾਰਟਮੈਂਟਲ ਸਟੋਰ ਹੈਜਿੱਥੇ ਕਿ ਇੱਕ ਹੀ ਛੱਤ ਦੇ ਥੱਲੇ ਅਲਗ ਅਲਗ ਤਰ੍ਹਾਂ ਦੇ […]

ਆਧੁਨਿਕ ਯੁੱਗ ਵਿੱਚ ਕੰਨਿਆ ਭਰੂਣ ਹੱਤਿਆ ਇੱਕ ਕਲੰਕ – ਮਿਸਬਾਹ ਖਾਨ

ਧੀਆਂ ਪ੍ਰਤੀ ਸੋਚ ਬਦਲਣ ਦੀ ਲੋੜ – ਸਿਵਲ ਸਰਜਨ ਪਰਿਵਾਰ ਪੱਧਰ ਤੇ ਹੀ ਨਾ ਕੀਤਾ ਜਾਏ ਧੀਆਂ ਨਾਲ ਵਿਤਕਰਾ – ਮੁਲਤਾਨੀ ਬੇਟੀ ਬਚਾੳ ਬੇਟੀ ਪੜਾਉ ਮੁਹਿੰਮ ਦੇ ਤਹਿਤ ਨਵਜੰਮੀਆਂ ਧੀਆਂ ਨੂੰ ਬੇਬੀ ਕਿੱਟਾਂ ਵੰਡੀਆਂ ਫਗਵਾੜਾ 27 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੇਟੀਆਂ ਇਸ ਸਮਾਜ ਦਾ ਅਨਿਖੜਵਾਂ ਹਿੱਸਾ ਹਨ। ਉਹ ਪਰਿਵਾਰ ਤੇ ਸਮਾਜ ਦੀ ਸ਼ਾਨ ਹਨ। ਇਹ […]

ਪਿੰਡ ਖਹਿਰਾ ਮਾਝਾ ਦਾ 19ਵਾਂ ਦੋ ਰੋਜ਼ਾ ਕਬੱਡੀ ਕੱਪ ਸ਼ੁਰੂ

ਕਪੂਰਥਲਾ, 27 ਜਨਵਰੀ, ਇੰਦਰਜੀਤ ਸਿੰਘ ਚਾਹਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ 19ਵਾਂ ਤਿੰਨ ਦਿਨਾਂ ਕਬ¤ਡੀ ਕ¤ਪ ਪਿੰਡ ਖਹਿਰਾ ਮਾਝਾ ਵਿਖੇ ਸ਼ਨੀਵਾਰ ਨੂੰ ਸ਼ੁਰੂ ਹੋਇਆ। ਖੇਡ ਮੇਲੇ ਦਾ ਰਸਮੀ ਉਦਘਾਟਨ ਖੇਡ ਪ੍ਰਮੋਟਰ ਮਨੋਹਰ ਸਿੰਘ ਖਹਿਰਾ ਤੇ ਕਲੱਬ ਮੈਂਬਰਾਂ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ […]

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕੀਤਾ ਕਾਬੂ

ਕਪੂਰਥਲਾ, 27 ਜਨਵਰੀ, ਇੰਦਰਜੀਤ ਸਿੰਘ ਚਾਹਲ ਵਿਜੀਲੈਸ ਬਿਊਰੋ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਹਾਸਲ ਹੋਈ ਹੈ। ਵਿਜੀਲੈਂਸ ਵਿਭਾਗ ਕਪੂਰਥਲਾ ਵ¤ਲੋਂ ਸੁਲਤਾਨਪੁਰ ਲੋਧੀ ਦਾ ਪਟਵਾਰੀ ਸਤਪਾਲ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਕਪੂਰਥਲਾ ਦੇ ਡੀ. ਐ¤ਸ. ਪੀ. ਕਰਮਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਨੇ ਆਪਣੀ ਟੀਮ ਸਮੇਤ ਛਾਪਾ ਮਾਰਿਆ ਅਤੇ […]