ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤਫੇਰੀ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਹੇਠ ਕੱਢੀ

ਫਗਵਾੜਾ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਧੰਨ ਧੰਨ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮੁਹੱਲਾ ਕੋਟਰਾਣੀ ਫਗਵਾੜਾ ਤੋਂ ਅਜ ਨੌਵੀਂ ਪ੍ਰਭਾਤਫੇਰੀ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਹੇਠ ਕੱਢੀ ਗਈ। ਜਿਸ ਮੁਹੱਲਾ ਨਿਵਾਸੀ ਸੰਗਤਾਂ ਵਿਚ ਜਿਨ੍ਹਾਂ ਚ ਬੀਬੀਆਂ, ਭੈਣਾਂ, ਬੱਚੇ, ਬਜੁਰਗ […]

43591ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ

ਨੈਸ਼ਨਲ ਪਲਸ ਪੋਲੀੳ ਮੁਹਿੰਮ ਸ਼ੁਰੂ ਫਗਵਾੜਾ-ਕਪੂਰਥਲਾ 28 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਤਹਿਤ ਜਿਲੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ।28 ਤੋਂ 30 ਜਨਵਰੀ ਤੱਕ ਜਿਲੇ ਵਿੱਚ ਚਲਣ ਵਾਲੀ ਇਸ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਅਤੇ ਡਿਪਟੀ […]

ਵਿਰਸੇ ਦੀ ਸੰਭਾਲ ਲਈ ਗੱਤਕੇ ਨੂੰ ਪਿੰਡ-ਪਿੰਡ ਪੰਹੁਚਾਉਣ ਦਾ ਸੱਦਾ

ਪ੍ਰੈਸ ਨੋਟ ਰੂਪਨਗਰ ’ਚ ਦੂਜਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਸ਼ਸ਼ਤਰ ਪ੍ਰਦਰਸ਼ਨੀ ’ਚ ਸੰਤ ਜਰਨੈਲ ਸਿੰਘ ਗੱਤਕਾ ਅਖਾੜਾ ਜੇਤੂ ਰੂਪਨਗਰ 28 ਜਨਵਰੀ : ਅੱਜ ਇਥੇ ਗੁਰੂਦੁਆਰਾ ਕੋਟ ਪਰਾਣ ਟਿੱਬੀ ਸਾਹਿਬ (ਹੈਡਵਰਕਸ) ਵਿਖੇ ਕਰਵਾਏ ਗਏ ਦੂਜੇ ਵਿਰਸਾ ਸੰਭਾਲ ਗੱਤਕਾ ਟੂਰਨਾਮੈਂਟ ਦੌਰਾਨ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਸੰਤ ਜਰਨੈਲ ਸਿੰਘ ਗੱਤਕਾ ਅਖਾੜਾ ਖਿਜਰਾਬਾਦ ਦੀ ਟੀਮ ਜੇਤੂ ਰਹੀ ਜਦਕਿ ਮੀਰੀ […]