ਸਿੱਖ ਕੋਮ ਦੇ ਮਹਾਨ ਯੋਧੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ 336 ਵਾਂ ਜਨਮ ਦਿਹਾੜਾ ਨਾਰਵੇ ਚ ਸ਼ਰਧਾਪੂਰਵਕ ਮਨਾਇਆ ਗਿਆ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਸਿੱਖ ਕੋਮ ਦੇ ਮਹਾਨ ਯੋਧੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ 336 ਵਾਂ ਜਨਮ ਦਿਹਾੜਾ ਨਾਰਵੇ ਚ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੋਕੇ ਅਸਲੋ ਸਥਿਤ ਗੁਰੂਦੁਆਰਾ ਸਾਹਿਬ ਵਿਖੇ ਸੰਗਤਾ ਵੱਲੋ ਨਮਸਤਕ ਹੋ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਾਈ ਸੁਖਚੈਨ ਸਿੰਘ, ਭਾਈ ਸੁਰਿੰਦਰ ਸਿੰਘ ਤੇ ਭਾਈ ਬਲਵੰਤ ਸਿੰਘ ਮੁਲਾਂਪੁਰ […]

ਗਣਤੰਤਰ ਦਿਵਸ ਮੌਕੇ ਡਾ. ਸਾਰਿਕਾ ਦੁੱਗਲ ਦਾ ਸਨਮਾਨ

ਫਗਵਾੜਾ-ਕਪੂਰਥਲਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਵਲ ਹਸਪਤਾਲ ਕਪੂਰਥਲਾ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਧੀਆ ਸੇਵਾਵਾਂ ਦੇਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰ ਚਿੰਨ੍ਹ ਭੇਂਟ ਕੀਤਾ ਗਿਆ।ਜਿਕਰਯੋਗ ਹੈ ਕਿ ਡਾ. ਸਾਰਿਕਾ ਨੂੰ ਇਹ ਸਨਮਾਨ ਸਿਹਤ […]

ਸਰਬ ਨੌਜਵਾਨ ਸਭਾ 100 ਲੋੜਵੰਦਾਂ ਨੂੰ ਕੀਤੇ ਗਰਮ ਕੰਬਲ ਭੇਟ

ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਕਰਮ – ਏ.ਡੀ.ਸੀ. ਕਲੇਰ ਫਗਵਾੜਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਮਾਜ ਸੇਵਾ ਨੂੰ ਸਮਰਪਿਤ ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਵਲੋਂ ਸੇਵਾ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਲੋੜਵੰਦਾਂ ਨੂੰ ਠੰਡ ਤੋਂ ਬਚਾਉਣ ਦੇ ਮੰਤਵ ਨਾਲ ਕੰਬਲ ਵੰਡ ਸਮਾਗਮ ਗੁਰੂ ਨਾਨਕ ਪੁਰਾ ਪਾਰਕ ਵਿਖੇ […]

ਸਿਲੰਡਰ ਅਤੇ ਇਕ ਗਰਾਈਂਡਰ ਪਰਿਆਸ ਸਿਟੀਜਨ ਕੌਂਸਲ ਅਤੇ ਰੋਟਰੀ ਕਲ¤ਬ ਨੌਰਥ ਵਲੋਂ ਬਿਰਧ ਆਸ਼ਰਮ ਨੂੰ ਚਾਰ ਗੈਸ ਭੇਂਟ

* ਦੀਨ ਦੁਖੀਆਂ ਦੀ ਸੇਵਾ ਲਈ ਅ¤ਗੇ ਆਉਣ ਜ¤ਥੇਬੰਦੀਆਂ – ਬਾਬਾ ਦਿਆਲ ਫਗਵਾੜਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਰੋਟਰੀ ਕਲ¤ਬ ਫਗਵਾੜਾ ਨੌਰਥ ਵਲੋਂ ਗੁਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਪਿੰਡ ਸਾਹਨੀ ਨੂੰ ਚਾਰ ਕਮਰਸ਼ਿਅਲ ਗੈਸ ਸਿਲੰਡਰ ਅਤੇ ਇਕ ਵ¤ਡਾ ਗਰਾਈਂਡਰ ਭੇਂਟ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਸੰਚਾਲਕ ਬਾਬਾ ਦਿਆਲ […]