ਪੰਜਾਬੀ ਗਾਇਕ ਮਲਕੀਤ ਸਿੰਘ, ਕੰਠ ਕਲੇਰ ਅਤੇ ਸੁੱਖੀ ਬਾਠ ਨੇ ਕੈਂਬਰਿਜ਼ ਸਕੂਲ ‘ਚ ਪੁਨਰਜੋਤ ਗੁਲਦਸਤਾ ਕੀਤਾ ਰਿਲੀਜ਼

ਫਗਵਾੜਾ 30 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਉੱਤਰੀ ਭਾਰਤ ਦੀ ਮੋਢੀ ਆਈ ਬੈਂਕ ਪੁਨਰਜੋਤ ਵਲੋਂ ਆਪਣਾ ਮੈਗਜ਼ੀਨ ਪੁਨਰਜੋਤ ਗੁਲਦਸਤਾ ਰਿਲੀਜ਼ ਕੀਤਾ ਗਿਆ। ਪੁਨਰਜੋਤ ਸੰਸਥਾ ਵਲੋਂ 25 ਵਰਿਆਂ ਦੀ ਸੇਵਾ ਦੇ ਸਫ਼ਰ ਅਤੇ ਅੱਖ ਦਾਨੀ ਪਰਿਵਾਰਾਂ ਨੂੰ ਸਮਰਪਿਤ ਇਸ ਵਿਸ਼ੇਸ਼ ਐਡੀਸ਼ਨ ਨੂੰ ਰਿਲੀਜ਼ ਕਰਨ ਲਈ ਮੁੱਖ ਮਹਿਮਾਨ ਵਜੋਂ ਗੋਲਡਨ ਸਟਾਰ ਮਲਕੀਤ ਸਿੰਘ […]

ਖਹਿਰਾ ਮਾਝਾ ਦੇ 19ਵੇ ਕਬੱਡੀ ਕੱਪ ’ਤੇ ਮੀਰੀ ਪੀਰੀ ਫਰੈਡਜ਼ ਸਪੋਰਟਸ ਕਲੱਬ ਕਪੂਰਥਲਾ ਦਾ ਕਬਜ਼ਾ

-ਫਾਈਨਲ ’ਚ ਹਰਜੀਤ ਫਰੈਡਜ਼ ਕਬੱਡੀ ਕਲੱਬ ਪੱਤੋਹੀਰਾ ਦੀ ਟੀਮ ਨੂੰ 10 ਅੰਕਾਂ ਦੇ ਫਰਕ ਨਾਲ ਹਰਾਇਆ -ਜੇਤੂ ਟੀਮ ਦੇ ਖਿਡਾਰੀਆਂ ਨੇ 300 ਰੇਡਾਂ ਪਾ ਕੇ 220 ਅੰਕ ਹਾਸਲ ਕੀਤੇ ਤੇ ਜਾਫੀਆ ਨੇ 80 ਜੱਫੇ ਲਗਾਏ -ਸੁਨੰਦਾ ਸ਼ਰਮਾ ਨੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗਾ ਕੇ ਜਿੱਤਿਆ ਦਰਸ਼ਕਾਂ ਦਾ ਦਿਲ -ਖੇਡਾਂ ਸਾਡੇ ਸਰੀਰ ਨੂੰ ਨਿਰੋਗ […]

ਐਮ.ਬੀ.ਏ ਅਤੇ ਐਮ.ਸੀ.ਏ. ਦੇ 2018 ਪਾਸ ਆਊਟ ਬੈਚ ਲਈ ਜੁਆਇੰਟ ਕੈਂਪਸ ਪਲੇਸ ਮੈਂਟ ਡਰਾਇਵ ਕਰਵਾਈ

ਫਗਵਾੜਾ 30 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀਕਾਲਜ ਵਿਖੇ ਈਨੋਵੇਸ਼ਨ ਟੈਕਨਲੋਜੀ ਬਾਏ ਡੀਜ਼ਾਇਨ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਵਲੋਂ ਐਮ.ਬੀ.ਏ ਅਤੇ ਐਮ.ਸੀ.ਏ. ਦੇ 2018 ਪਾਸ ਆਊਟ ਬੈਚ ਲਈ ਜੁਆਇੰਟ ਕੈਂਪਸ ਪਲੇਸ ਮੈਂਟ ਡਰਾਇਵ ਕਰਵਾਈ ਗਈ।ਜਿਸ ਵਿੱਚ ਦੁਆਬਾ […]