ਹੋਲਾ ਮਹੱਲਾ ਪੁਰਬ 1 ਮਾਰਚ ਨੂੰ ਗੁ. ਦਮਦਮਾ ਸਾਹਿਬ ਵਿਖੇ

ਨਵੀ ਦਿੱਲੀ : 27 ਫਰਵਰੀ, 2018 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਥਾਪਿਤ ਪਰੰਪਰਾ ਅਨੁਸਾਰ ਚੜ੍ਹਦੀਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਤਿਉਹਾਰ ‘ਹੋਲਾ ਮਹੱਲਾ’ ਨੂੰ ਮੰਨਾਉਣ ਲਈ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਵੀਰਵਾਰ, 1 ਮਾਰਚ (18 ਫੱਗਣ) ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। […]

ਪਿੰਡ ਸੈਫਲਬਾਦ ਦਾ ਦੋ ਰੋਜ਼ਾ ਕਬੱਡੀ ਖੇਡ ਮੇਲਾ ਅਮਿਟ ਯਾਦਾ ਛੱਡਦਾ ਹੋਇਆ ਸਮਾਪਤ

ਕਪੂਰਥਲਾ, 27 ਫਰਵਰੀ, ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਸੈਫਲਾਬਾਦ ਵਿਖੇ ਸਵ ਸੰਤ ਬਾਬਾ ਤੇਜਾ ਸਿੰਘ, ਸਵ ਸੰਤ ਬਾਬਾ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ,ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ […]

ਨਡਾਲਾ ਦੀ ਪੋਲ ਖੋਲ ਰੈਲੀ ’ਚ ਸੁਖਬੀਰ, ਮਜੀਠੀਆ ਤੇ ਬੀਬੀ ਜਗੀਰ ਕੌਰ ਵਲੋ ਕਾਂਗਰਸ ਤੇ ਖਹਿਰਾ ਤੇ ਤਿੱਖੇ ਸ਼ਬਦੀ ਹਮਲੇ

-ਨੌਜਵਾਨਾਂ ਨੂੰ ਨੌਕਰੀਆਂ ਦੇਣ, ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਖਜ਼ਾਨਾ ਖਾਲੀ ਹੈ ਪਰ ਬੇਅੰਦ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਲਈ ਖਜ਼ਾਨਾ ਭਰ ਜਾਂਦਾ-ਸੁਖਬੀਰ ਬਾਦਲ -ਕਿਹਾ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁ¤ਸਾ ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਦੌਰਾਨ ਫੁ¤ਟ ਕੇ ਸਾਹਮਣੇ ਆ ਰਿਹਾ -ਖਹਿਰਾ ਤੇ ਕੀਤੇ ਤਿਖੇ ਸ਼ਬਦੀ ਹਮਲੇ, ਰਾਣਾ ਗੁਰਜੀਤ ਖਿਲਾਫ ਵਰਤੀ ਨਰਮੀ ਕਪੂਰਥਲਾ, […]

ਚੁਣਵੀਆਂ ਕੰਪਨੀਆਂ ਦੀ ਦਸਤਕ ਨੇ ਆਈ.ਕੇ.ਜੀ-ਪੀ.ਟੀ.ਯੂ ਮੈਗਾ ਜੋਬ ਫੈਸਟ ਨੂੰ ਦਿ¤ਤਾ ਵ¤ਖਰਾ ਰੰਗ: ਕੈਬਿਨੇਟ ਮੰਤਰੀ ਚੰਨੀ

-ਰੋਜ਼ਗਾਰ ਮੇਲਿਆਂ ਦੇ ਦੂਜੇ ਗੇੜ ਵਿਚ ਪੰਜਾਬ ਦੇ ਪੰਜਾਹ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ, ਤਕਨੀਕੀ ਸਿਖਿਆ ਮੰਤਰੀ ਵ¤ਲੋਂ ਪੀ.ਟੀ.ਯੂ ਮੈਗਾ ਜੋਬ ਫੈਸਟ ਦਾ ਉਦਘਾਟਨ -ਮੰਤਰੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਦੇਣ ਦੀ ਸਰਕਾਰ ਦੀ ਵਚਨਬ¤ਧਤਾ ਦੁਹਰਾਈ, ਯੂਨੀਵਰਸਿਟੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਕਿ¤ਤਾ-ਮੁਖੀ ਰੋਜ਼ਗਾਰ ਮੁਤਾਬਿਕ ਸਿਲੇਬਸ ਬਦਲਣ ਤੇ ਜ਼ੋਰ -ਪੀ.ਟੀ.ਯੂ.ਦੇ ਦੂਜੇ ਰੋਜ਼ਗਾਰ […]

ਸ਼੍ਰੀ ਹਜ਼ੂਰ ਸਾਹਿਬ ਵਾਲੇ ਸੰਤਾਂ ਵੱਲੋਂ ਮੇਹਟਾਂ ਬਾਈਪਾਸ ਚੋਂਕ ਨੇੜੇ ਹੋਲਾ ਮੁਹੱਲਾ ਸਬੰਧੀ ਗੁਰੂ ਕੇ ਲੰਗਰ ਸ਼ੁਰੂ

ਫਗਵਾੜਾ 27 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ,ਸੰਤ ਬਾਬਾ ਬਲਵਿੰਦਰ ਸਿੰਘ, ਜੱਥੇਦਾਰ ਬਾਬਾ ਗੁਰਨਾਮ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਹੋਲਾ ਮੁਹੱਲਾ ਤੇ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਮੇਹਟਾਂ ਬਾਈਪਾਸ ਚੋਂਕ ਨੇੜੇ ਗੁਰੂ ਕੇ ਲੰਗਰ ਲਗਾਏ ਗਏ […]

ਪਿੰਡ ਪ੍ਰਵੇਜ਼ ਨਗਰ ਦੇ ਕਬੱਡੀ ਟੂਰਨਾਮੇਂਟ ਤੇ ਪ੍ਰਵੇਜ਼ ਨਗਰ ਦੀ ਟੀਮ ਦਾ ਕਬਜ਼ਾ

ਕਪੂਰਥਲਾ, 27 ਫਰਵਰੀ, ਪਿੰਡ ਪ੍ਰਵੇਜ਼ ਨਗਰ ਵਿਖੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਦੇ ਸਾਂਝੇ ਉਤਮ ਸਦਕਾ ਦੂਸਰਾ ਕਬੱਡੀ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿਚ ਕਬੱਡੀ ਓਪਨ ਦੀਆਂ ਟੀਮਾਂ ਦੇ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਪਿੰਡ ਸੁਰਖਪੁਰ ਅਤੇ ਪਰਮਜੀਤਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਪਰ ਸੁਰਖਪੁਰ ਦੀ ਟੀਮ ਨੇ ਜਿੱਤ ਹਾਸਲ ਕਰਦੇ ਹੋਏ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ […]

ਇੰਡੀਅਨ ਮੈਡੀਕਲ ਐਸੋਸੀਏਸ਼ਨ ਫਗਵਾੜਾ ਨੇ ਕੀਤਾ ਸੀ.ਐਮ.ਈ. ਦਾ ਆਯੋਜਨ

ਫਗਵਾੜਾ 27 ਫਰਵਰੀ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਇੰਡੀਅਨ ਮੈਡੀਕਲ ਐਸੋਸੀਏਸ਼ਨ ਬ੍ਰਾਂਚ ਫਗਵਾੜਾ ਵਲੋਂ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਕੰਟੀਨਿਉਲ ਮੈਡੀਕਲ ਐਜੂਕੇਸ਼ਨ (ਸੀ.ਐਮ.ਈ.) ਮੀਟ ਦਾ ਆਯੋਜਨ ਸਥਾਨਕ ਇਕ ਹੋਟਲ ਵਿਖੇ ਕੀਤਾ ਗਿਆ। ਜਿਸ ਵਿਚ ਕੈਂਸਰ, ਬਲ¤ਡ ਸੈਲਜ਼ ਟ੍ਰਾਂਸਫਿਉਜਨ ਅਤੇ ਗੁਰਦੇ ਦੇ ਰੋਗਾਂ ਦੇ ਬਿਹਤਰ ਢੰਗ ਨਾਲ ਇਲਾਜ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਸਤਿਗੁਰੂ […]

ਸੜਕੀ ਹਾਦਸੇ ਵਿੱਚ ਆਪਣੀਆਂ ਲੱਤਾਂ ਗੁਆ ਚੁੱਕੇ ਪਿੰਡ ਸਾਹਨੀ ਦੇ ਮੋਠੂ ਰਾਮ ਲਈ ਮਸੀਹਾ ਬਣ ਕੇ ਆਏ ਪ੍ਰਵਾਸੀ ਭਾਰਤੀ ਟੇਕ ਚੰਦ ਪੂਨੀ, ਨਕਲੀ ਲੱਤਾਂ ਲਗਾਵਾ ਕੇ ਬਦਲੀ ਉਸ ਦੀ ਜਿੰਦਗੀ

ਫਗਵਾੜਾ 26 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪ੍ਰਵਾਸੀ ਭਾਰਤੀਆਂ ਦਾ ਅਪਣੇ ਵਤਨ ਦੀ ਮਿੱਟੀ ਨਾਲ ਇੰਨਾਂ ਕੁ ਜਿਆਦਾ ਮੋਹ ਹੈ ਕਿ ਉਹ ਜਦੋਂ ਵੀ ਆਪਣੇ ਵਤਨ ਵਾਪਿਸ ਆਉਦੇ ਹਨ ਤਾਂ ਕੁੱਝ ਅਜਿਹਾ ਕਰ ਜਾਂਦੇ ਹਨ ਜੋ ਕਿ ਦੂਸਰਿਆ ਲਈ ਪ੍ਰੇਰਣਾ ਦਾ ਸ੍ਰੋਤ ਬਣ ਜਾਂਦੇ ਹਨ ਅਜਿਹਾ ਹੀ ਸਮਾਜ ਭਲਾਈ ਦਾ ਕੰਮ ਕੀਤਾ ਹੈ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ […]

ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ਚ ਵਿਸਤਾਰ ਕਰਦੇ ਹੋਏ ਨਿਯੁੱਕਤੀਆ ਮੁੰਕਮਲ।

ਅਸਲੋ(ਬੱਬੂ ਢਿੱਲੋ) ਬੈਸ ਬ੍ਰਦਰਜ(ਸ੍ਰ ਸਿਮਰਜੀਤ ਸਿੰਘ ਬੈਸ ਤੇ ਸ੍ਰ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ ਤੇ ਹਰ ਇੱਕ ਲਈ ਇਨਸਾਫ ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ ਦੇ ਖਾਤਮਾ ਲਈ ਤੋਰਿਆ ਕਾਫਲਾ ਲੋਕ ਇਨਸਾਫ ਪਾਰਟੀ ਹੁਣ ਪੰਜਾਬ ਤੋ ਬਾਹਰ ਬੈਠੇ ਪੰਜਾਬੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ।ਵਿਦੇਸ਼ੀ ਮੁੱਲਕਾ ਚ […]

ਅਵਤਾਰ ਸਿੰਘ ਛੌਕਰ ਪ੍ਰਵਾਰ ਨੇ ਬਚਿਆਂ ਦੇ ਜਨਮਦਿਨ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਮਨਾਇਆ

ਬੈਲਜੀਅਮ 25 ਫਰਵਰੀ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਨਿਵਾਸੀ ਸ੍ਰ ਅਵਤਾਰ ਸਿੰਘ ਛੌਕਰ ਪ੍ਰਵਾਰ ਜੋ ਹਮੇਸ਼ਾ ਪ੍ਰਵਾਰਿਕ ਕਾਰਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਵਿਚ ਸਾਰੀ ਸੰਗਤ ਅਤੇ ਗੁਰੂ ਜੀ ਨਾਲ ਸਾਝੈ ਕਰਦੇ ਹੋਏ ਮਨਾਉਦੇ ਹਨ, ਪਿਛਲੇ ਦਿਨੀ ਅਵਤਾਰ ਸਿੰਘ ਜੀ ਦੇ ਬੇਟੇ ਅਤੇ ਬੇਟੀ ਦਾ ਜਨਮ ਦਿਨ ਸੀ ਪਰ ਅੱਜ ਗੁਰਦੁਆਰਾ ਮਾਤਾ ਸਾਹਿਬ […]