ਵਿਧਾਇਕ ਚੀਮਾ ਵਲੋ ਯਾਦਗਾਰੀ ਪਾਰਕ ਦਾ ਉਦਘਾਟਨ

ਕਪੂਰਥਲਾ, ਇੰਦਰਜੀਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਬਣਾਏ ਹੋਏ ਸਵ: ਗੁਰਮੇਲ ਸਿੰਘ ਚੀਮਾ ਯਾਦਗਾਰੀ ਪਾਰਕ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵਲੋਂ ਦਿ¤ਤੀ 1 ਲ¤ਖ ਰੁਪਏ ਦੀ ਗਰਾਂਟ ਨਾਲ ਅ¤ਜ ਪਾਰਕ ਦੀ ਨੁਹਾਰ ਬਦਲਣ ਦਾ ਕੰਮ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ । […]

ਲੇਖਕ ਤੇ ਸ਼ਾਇਰ ਇਬਲੀਸ ਚੌਥੇ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਕਪੂਰਥਲਾ, ਇੰਦਰਜੀਤ ਬਹੁਪ¤ਖੀ ਲੇਖਕ ਤੇ ਉ¤ਘੇ ਸ਼ਾਇਰ ਇਬਲੀਸ ਨੂੰ ਸਨਮਾਨਿਤ ਕਰਨ ਸਬੰਧੀ ਸਿਰਜਣਾ ਕੇਂਦਰ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਵਨ ਕੈਨੇਡਾ ਦੇ ਸੰਸਥਾਪਕ ਤੇ ਉ¤ਘੇ ਸਮਾਜ ਸੇਵਕ ਸੁ¤ਖੀ ਬਾਠ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿਚ ਸਿਰਜਣਾ ਕੇਂਦਰ ਦੇ ਪ੍ਰਧਾਨ ਚੰਨ ਮੋਮੀ, ਜਨਰਲ ਸਕ¤ਤਰ ਕੰਵਰ ਇਕਬਾਲ, ਡਾ: ਆਸਾ ਸਿੰਘ ਘੁੰਮਣ, […]

ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਚ ਨਵ ਹੋਦ ਚ ਆਏ ਨਵੇ ਕੱਲਬ ਇੰਡੀਅਨ ਕਮਿਊਨਿਟੀ ਆਫ ਅਸਲੋ ਅਤੇ ਆਕਰਹੂਸ ਵੱਲੋ ਸਮੂਹ ਭਾਰਤੀਚਾਰੇ ਨੂੰ ਮੁੱਖ ਰੱਖਦੇ ਹੋਏ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾ ਸ੍ਰੀ ਨਾਉਰਮ ਜੇ ਸਿੰਘ ਤੇ ਸ੍ਰੀ ਐਨ ਪੋਨਾਅਪਨ ਜੀ ਜਿਹਨਾ ਨੇ ਹਮੇਸ਼ਾ ਹੀ ਅੰਬੈਸੀ ਚ ਆਏ ਹਰ ਭਾਰਤੀ ਮੂਲ […]

ਡਾ.ਜਵਾਹਰ ਧੀਰ ਦਾ ਲੁਧਿਆਣਾ ਵਿਖੇ ਹੋਇਆ ਸਨਮਾਨ

ਜੀਵਨ ਦੀਆਂ ਯਾਦਾਂ ਵੀ ਰਿਲੀਜ਼ ਹੋਈ ਫਗਵਾੜਾ 31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੀਤੇ ਦਿਨੀਂ ਲੁਧਿਆਣਾ ਵਿਖੇ ਸਾਹਿਤ ਪ੍ਰੀਤ ਸਦਨ ਵਲੋਂ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਹਿੰਦੀ –ਪੰਜਾਬੀ ਦੇ ਲੇਖਕ ਡਾ. ਜਵਾਹਰ ਧੀਰ ਨੂੰ ਉਨ੍ਹਾਂ ਵਲੋਂ ਲਿਖਿਆਂ ਦਸ ਕਿਤਾਬਾਂ ਲਈ ਨਾਂ ਸਿਰਫ ਸਨਮਾਨਿਤ ਕੀਤਾ ਗਿਆ ਸਗੋਂ ਉਨ੍ਹਾਂ ਦੀ ਛਪੀ ਪਹਿਲੀ ਪੰਜਾਬੀ ਕਿਤਾਬ “ਜੀਵਨ ਦੀਆਂ ਯਾਦਾਂ”ਨੂੰ ਪਾਠਕਾਂ […]

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ, ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਨਗਰ ਕੀਰਤਨ ਦਾ ਵੱਖ – ਵੱਖ ਥਾਂਵਾਂ ’ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ ਫਗਵਾੜਾ 31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਵਿਦਾਸ ਮੰਦਿਰ ਚੱਕ ਹਕੀਮ ਫਗਵਾੜਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ […]

* ਕਵੀ ਦਰਬਾਰ ਮੌਕੇ ਬਲਦੇਵ ਰਾਜ ਕੋਮਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ

* ਸਾਹਿਤਕ ਸੰਸਥਾ ਵਲੋਂ ਸਾਬਰ ਕੋਟੀ ਨੂੰ ਦਿੱਤੀ ਸ਼ਰਧਾਂਜਲੀ ਫਗਵਾੜਾ31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਰਸਾਰ ਦੀ ਨਾਮਵਰ ਸਕੇਪਸੰਸਥਾ ਪੰਜਾਬ ਵਲੋਂ ਮਹੀਨਾਵਾਰ ਕਵੀ ਦਰਬਾਰ ਅਤੇ ਉੱਘੇ ਲੇਖਕ ਅਤੇ ਸੰਸਥਾ ਪ੍ਰਧਾਨ ਬਲਦੇਵਰਾਜ ਕੋਮਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮਨੋਜਫਗਵਾੜਵੀ, ਬਲਦੇਵ ਰਾਜ ਕੋਮਲ , ਪ੍ਰੋ. ਓਮ […]