ਗ਼ਜ਼ਲ

ਗ਼ਜ਼ਲਹਰ ਕੋਈ ਲੱਭਦਾ ਹੈ ਜੀਵਨ ਚੋਂ ਸਹਾਰਾ ਏਥੇ , ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ , ਕਦੇ ਤਾਂ ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ । ਬਦਲੇ ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ , ਪਰ ਪੈਣ ਗ਼ਰੀਬਾਂ ਨੂੰ ਹਰ ਪਾਸੇ ਹੀ ਮਾਰਾਂ […]